Tuesday , March 31 2020
Breaking News

Latest

ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਜੰਗ ਨੂੰ ਕੀਤਾ ਹੋਰ ਤੇਜ਼, ਜੀਵਨ ਬਚਾਓ ਉਪਕਰਨਾਂ ਦੇ ਭੰਡਾਰ ਜੁਟਾਏ

ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਜੰਗ ਨੂੰ ਕੀਤਾ ਹੋਰ ਤੇਜ਼, ਜੀਵਨ ਬਚਾਓ ਉਪਕਰਨਾਂ ਦੇ ਭੰਡਾਰ ਜੁਟਾਏ ਮਹੱਤਵਪੂਰਨ ਸਪਲਾਈ ਲਈ ਸਥਾਨਕ ਉਤਾਪਦਕਾਂ ਕੀਤਾ ਜਾਵੇ ਸ਼ਾਮਲ, ਪ੍ਰਵਾਨਗੀ ਪਿੱਛੋਂ ਜੇਸੀਟੀ ਤੋਂ 10 ਲੱਖ ਹੈਜ਼ਮਟ ਆਰਮਰ ਸੂਟਾਂ ਦਾ ਆਰਡਰ ਕੀਤਾ ਬੁੱਕ ਦੇਸ਼ ਵਿੱਚ ਬਣੇ ਪੀਪੀਈ ਅਤੇ ਐਨ-95 ਮਾਸਕਾਂ ਦੇ ਸੈਂਪਲ ਫੌਰੀ ਟੈਸਟਿੰਗ ਲਈ ਭੇਜੇ: …

Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰੀ ਇਲਾਕਿਆਂ ‘ਚ ਹੰਗਾਮੀ ਰਾਹਤ ਦੇਣ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਵਰਤਣ ਵਾਸਤੇ ਲੋੜੀਂਦੀ ਸੋਧ ਦੀ ਮੰਗ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰੀ ਇਲਾਕਿਆਂ ‘ਚ ਹੰਗਾਮੀ ਰਾਹਤ ਦੇਣ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਵਰਤਣ ਵਾਸਤੇ ਲੋੜੀਂਦੀ ਸੋਧ ਦੀ ਮੰਗ ਚੰਡੀਗੜ•, 29 ਮਾਰਚ ਕੋਵਿਡ-19 ਦੇ ਸੰਕਟ ਨਾਲ ਨਿਪਟਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸ਼ਹਿਰੀ ਇਲਾਕਿਆਂ ਵਿੱਚ ਫੌਰੀ ਰਾਹਤ …

Read More »

ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ ਤਸਦੀਕ  ਦੀ ਪ੍ਰਕਿਰਿਆ ਤੋਂ ਛੋਟ ਦੇ ਦਿੱਤੇ ਆਦੇਸ਼: ਬਲਬੀਰ ਸਿੰਘ ਸਿੱਧੂ

ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ ਤਸਦੀਕ  ਦੀ ਪ੍ਰਕਿਰਿਆ ਤੋਂ ਛੋਟ ਦੇ ਦਿੱਤੇ ਆਦੇਸ਼: ਬਲਬੀਰ ਸਿੰਘ ਸਿੱਧੂ ਰਾਜ ਦੀ ਸਿਹਤ ਏਜੰਸੀ ਨੇ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਸਧਾਰਣ, ਸੀਜ਼ੇਰੀਅਨ ਅਤੇ ਉੱਚ ਜੋਖਮ ਵਾਲੇ ਜਣੇਪਿਆਂ ਦੇ ਨਿਰਧਾਰਤ ਹੈਲਥ ਪੈਕੇਜ ਅਧੀਨ ਕੀਤੇ ਜਾਂਦੇ ਇਲਾਜ ਨੂੰ ਰਾਖਵੇਂਕਰਨ ਦੇ …

Read More »

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ • ਅਧਿਕਾਰਤ ਪ੍ਰਚੂਨ ਵਿਕਰੇਤਾ ਨੂੰ ਕੰਟਰੋਲਡ ਕੀਮਤਾਂ ‘ਤੇ ਖੰਡ ਦੇਵੇਗਾ ਸ਼ੂਗਰਫੈਡ: ਅਮਰੀਕ ਸਿੰਘ ਆਲੀਵਾਲ • ਖੰਡ ਦੀ ਸਪਲਾਈ ਲਈ ਸਮਾਜਿਕ ਵਿੱਥ ਅਤੇ ਸਾਫ ਸਫਾਈ ਦੇ ਸਾਰੇ ਪ੍ਰਬੰਧਾਂ ਦਾ ਖਿਆਲ ਰੱਖਿਆ ਜਾ ਰਿਹਾ: ਪੁਨੀਤ ਗੋਇਲ ਚੰਡੀਗੜ•, …

Read More »

ਮੁੱਖ ਮੰਤਰੀ ਵੱਲੋਂ ਕੋਵਿਡ-19 ਕਾਰਨ ਲਗਾਈਆਂ ਬੰਦਸ਼ਾ ਦੇ ਚੱਲਦਿਆਂ ਸਾਰੀਆਂ ਲੋੜੀਂਦੀਆਂ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨਿਰੰਤਰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਆਦੇਸ਼

ਮੁੱਖ ਮੰਤਰੀ ਵੱਲੋਂ ਕੋਵਿਡ-19 ਕਾਰਨ ਲਗਾਈਆਂ ਬੰਦਸ਼ਾ ਦੇ ਚੱਲਦਿਆਂ ਸਾਰੀਆਂ ਲੋੜੀਂਦੀਆਂ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨਿਰੰਤਰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਆਦੇਸ਼ • ਕੋਵਿਡ-19 ਕਾਰਨ ਇਹਤਿਹਾਤ ਵਰਤਣ ਦੌਰਾਨ ਜ਼ਰੂਰੀ ਸੇਵਾਵਾਂ ਤੇ ਸੰਸਥਾਵਾਂ ਖੋਲ•ੇ ਰੱਖਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਚੰਡੀਗੜ•, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ …

Read More »

ਮੁੱਖ ਮੰਤਰੀ ਦੇ ਹੁਕਮਾਂ ‘ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਸਥਾਪਤ

ਮੁੱਖ ਮੰਤਰੀ ਦੇ ਹੁਕਮਾਂ ‘ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਕੰਟਰੋਲ ਰੂਮ ਸਥਾਪਤ • ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਿਸਾਨਾਂ ਦੀਆਂ ਮੁਸ਼ਕਲ ਸੁਣਨਗੇ ਅਧਿਕਾਰੀ ਚੰਡੀਗੜ•, 29 ਮਾਰਚ Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਦੀ …

Read More »

ਪੰਜਾਬ ਵਿੱਚ 19 ਮਿਲਕ ਪਲਾਂਟ ਕਾਰਜਸ਼ੀਲ, ਮੁੱਖ ਮੰਤਰੀ ਵੱਲੋਂ ਬਾਕੀ 2 ਵੀ ਚਲਾਉਣ ਦੇ ਹੁਕਮ..

ਪੰਜਾਬ ਵਿੱਚ 19 ਮਿਲਕ ਪਲਾਂਟ ਕਾਰਜਸ਼ੀਲ, ਮੁੱਖ ਮੰਤਰੀ ਵੱਲੋਂ ਬਾਕੀ 2 ਵੀ ਚਲਾਉਣ ਦੇ ਹੁਕਮ ਚੰਡੀਗੜ•, 29 ਮਾਰਚ Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰਤਾ ਵਿਭਾਗ ਨੂੰ ਸੂਬੇ ਦੇ ਸਾਰੇ ਮਿਲਕ ਪਲਾਂਟ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਕਰਫਿਊ/ਤਾਲਾਬੰਦੀ …

Read More »

ਪੰਜਾਬ ਪੁਲੀਸ ਵੱਲੋਂ ਮੈਡੀਕਲ ਅਤੇ ਹੋਰ ਸੇਵਾਵਾਂ ਲਈ ਪਾਇਲਟ ਪ੍ਰਾਜੈਕਟ ਵਜੋਂ ਸੰਗਰੂਰ ਤੋਂ ਪੁਲੀਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) ਦੀ ਸੁਰੂਆਤ

ਘਰ-ਘਰ ਸੇਵਾਵਾਂ ਪਹੁੰਚਾਣ ਲਈ ਪ੍ਰਾਈਵੇਟ ਕਲੀਨਿਕਸ, ਐਂਬੂਲੈਂਸਾਂ, ਐਨਜੀਓਜ, ਬਿੱਗ ਬਾਜ਼ਾਰ ਅਤੇ ਹੋਰਨਾਂ ਦਾ ਲਿਆ ਜਾ ਰਿਹੈ ਸਹਿਯੋਗ ਚੰਡੀਗੜ , 29 ਮਾਰਚ: ਕੋਵੀਡ -19 ਲਾਕਡਾਉਨ ਦੌਰਾਨ ਲੋਕਾਂ ਨੂੰ ਉਨ•ਾਂ ਦਰ ‘ਤੇ ਐਮਰਜੈਂਸੀ ਡਾਕਟਰੀ ਅਤੇ ਨਿਯਮਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ, ਪੰਜਾਬ ਪੁਲਿਸ ਨੇ ਪਾਇਲਟ ਪ੍ਰਾਜੈਕਟ ਵਜੋਂ ਇੱਕ ਪੁਲਿਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) …

Read More »

ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਵੱਧਦੀ ਮੁਸੀਬਤ ਨੂੰ ਦੇਖਦੇ ਹੋਏ 76 ਕੈਦੀ ਰਿਹਾ।

ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਵੱਧਦੀ ਮੁਸੀਬਤ ਨੂੰ ਦੇਖਦੇ ਹੋਏ 76 ਕੈਦੀ ਰਿਹਾ। ਕਰੋਨਾ ਵਾਇਰਸ ਦੀ ਵੱਧਦੀ ਮੁਸੀਬਤ ਨੂੰ ਦੇਖਦੇ ਹੋਏ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ-ਸਹਿਤ-ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ,ਐਸ.ਏ.ਐਸ. ਨਗਰ ਸ਼੍ਰੀ ਆਰ.ਕੇ. ਜੈਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਠਿਤ ਕਮੇਟੀ ਨੇ ਜਿਲ੍ਹਾ ਸੰਗਰੂਰ …

Read More »

ਸੰਗਰੂਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਦਾਨੀ ਸੱਜਣਾਂ ਨੂੰ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਸਹਿਯੋਗ ਦੇਣ ਦੀ ਅਪੀਲ

, ਸੰਗਰੂਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਦਾਨੀ ਸੱਜਣਾਂ ਨੂੰ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਸਹਿਯੋਗ ਦੇਣ ਦੀ ਅਪੀਲ ਕਰਫਿਊ ਕਾਰਨ ਲੋੜਵੰਦਾਂ ਨੂੰ ਘਰਾਂ ’ਚ ਹੀ ਜ਼ਰੂਰੀ ਵਸਤਾਂ ਪੁੱਜਦੀਆਂ ਕਰਨਾ ਬਣਾਇਆ ਜਾ ਰਿਹੈ ਯਕੀਨੀ: ਸਿੰਗਲਾ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਸਟਾਫ਼ ਨੂੰ ਵੀ ਕੈਬਨਿਟ ਮੰਤਰੀ ਨੇ ਕੀਤੀ …

Read More »