Breaking News

ਸਰਬਤ ਦੇ ਭਲੇ ਲਈ ਅਤੇ ਵਿਸ਼ਵ ਸ਼ਾਂਤੀ ਲਈ ਹਮਨ ਯੱਗ

ਨਾਭਾ 20 ਜੂਨ ( ਸੁਰਿੰਦਰ ਕੁਮਾਰ ਸ਼ਰਮਾ ) ਤਹਿਸ਼ਲ ਨਾਭਾ ਦੇ ਨੇੜੇ ਲਗਦੇ ਪਿੰਡ ਨਰਵਾਣਾ ਵਿਖੇ ਸਰਬਤ ਦੇ ਭਲੇ ਲਈ ਅਤੇ ਵਿਸ਼ਵ ਸ਼ਾਂਤੀ ਲਈ ਹਮਨ ਯੱਗ ਕਰਵਾਇਆ ਗਿਆ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਕ੍ਰਿਸ਼ਨ ਕੁਮਾਰ ਨਰਮਾਣਾ ਨੇ ਦੱਸਿਆ ਕਿ ਡੇਰਾ ਬਾਬਾ ਦੱਤ ਦੱਤ ਗੋਤਰ ਦੇ ਵਡਾਰੂਆਂ ਦੀ ਜਗ੍ਹਾ ਅਖਵਾਉਂਦੀ ਹੈ ਜਿੱਥੇ ਬਹੁਤ ਵਧੀਆ ਆਲੀਸ਼ਾਨ ਸੁੰਦਰ ਤਮੰਦਿਰ ਬਣਿਆ ਹੋਇਆ ਹੈ ਇਹ ਮੰਦਰ ਨੇੜੇ ਤੇੜੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿਚ ਮਸ਼ਹੂਰ ਹੈ ਕਿਉਂਕਿ ਇਥੇ ਹਰ ਸਾਲ ਨਾਭਾ ਤਹਿਸੀਲ ਦਾ ਸਭ ਤੋਂ ਵੱਡਾ ਜਾਗਰਣ ਕਰਵਾਇਆ ਜਾਂਦਾ ਹੈ ਜਿਸ ਵਿਚ ਮਿਊਜ਼ਿਕ ਡਰੈਕਟਰ ਸਚਿਨ ਅਹੂਜਾ ਹਰਵਿੰਦਰ ਹੈਰੀ ਅਤੇ ਉਹਨਾਂ ਤੋਂ ਇਲਾਵਾ ਉੱਚ ਕੋਟੀ ਦੇ ਵੱਡੇ ਸਿੰਘ ਆਪਣੀ ਹਾਜ਼ਰੀ ਲਗਵਾਉਂਦੇ ਹਨ ਇਸ ਸਮੇਂ ਬਾਬਾ ਹਰਦੀਪ ਸਿੰਘ (ਰੋਡਾ),ਸੁਰਿੰਦਰ ਕੁਮਾਰ ਸ਼ਰਮਾ (ਲੱਕੀ)ਨਾਭਾ ,ਪ੍ਰਧਾਨ ਕਿਸ਼ਨ ਕੁਮਾਰ ਸ਼ਰਮਾ, ਸੋਨੀ ਸ਼ਰਮਾ ,ਕਰਮਜੀਤ ਦੱਤ, ਵਿਕਰਮਜੀਤ ਦੱਤ, ਤਰਸੇਮ ਲਾਲ ਰਜਿੰਦਰ ਕੁਮਾਰ ,ਅਸ਼ੋਕ ਕੁਮਾਰ, ਹੰਸਰਾਜ, ਰਜੀਵ ਸ਼ਰਮਾ ,ਪਲਵਿੰਦਰ ,ਅਮਰਨਾਥ ,ਸੁਨੀਲ ਦੱਤ ਨਾਭਾ ,ਸੰਦੀਪ ਦੱਤ, ਵਿਕਰਮ ਲਾਡੀ ਅਤੇ ਸਮੂਹ ਦੱਤ ਪਰਿਵਾਰਕ ਮੈਂਬਰ ਅਤੇ ਪਿੰਡ ਨਿਵਾਸੀ ਮੌਜ਼ੂਦ ਰਹੇ

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *