Subscribe Now

* You will receive the latest news and updates on your favorite celebrities!

Trending News

Blog Post

ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੇ ਕਰੋਨਾਂ ਦੀ ਮਾਰ ਹੇਠ ਆਇਆ ਟਰਾਂਸਪੋਰਟ ਦਾ ਧੰਦਾ ਖਤਮ ਹੋਣ ਦੇ ਕਿਨਾਰੇ ਆ ਗਿਆ ਹੈ
punjab, Uncategorized

ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੇ ਕਰੋਨਾਂ ਦੀ ਮਾਰ ਹੇਠ ਆਇਆ ਟਰਾਂਸਪੋਰਟ ਦਾ ਧੰਦਾ ਖਤਮ ਹੋਣ ਦੇ ਕਿਨਾਰੇ ਆ ਗਿਆ ਹੈ 

ਭਵਾਨੀਗੜ੍ਹ

ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਤੇ ਸੁਬਾ ਕੋਰ ਕਮੇਟੀ ਮੈਂਬਰ ਆਲ ਟਰੱਕ ਯੂਨੀਅਨ ਪੰਜਾਬ ਦੇ ਨਾਲ ਗੱਲਬਾਤ ਦੌਰਾਨ ਓਹਨਾ ਦੱਸਿਆ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੇ ਕਰੋਨਾਂ ਦੀ ਮਾਰ ਹੇਠ ਆਇਆ ਟਰਾਂਸਪੋਰਟ ਦਾ ਧੰਦਾ ਖਤਮ ਹੋਣ ਦੇ ਕਿਨਾਰੇ ਆ ਗਿਆ ਹੈ ਇਸ ਧੰਦੇ ਦਾ ਖਤਮ ਹੋਣ ਦਾ ਇਕ ਕਾਰਨ ਸਾਡੀਆਂ ਜਥੇਬੰਦੀਆਂ ਦੇ ਆਗੂ ਵੀ ਹਨ ਜੋ ਸਾਡੇ ਜਥੇਬੰਦੀ ਦੇ ਭਾਰਤ ਦੇ ਦਸ ਵੀਹ ਆਗੂ ਹਨ ਉਹਨਾਂ ਦਾ ਸਿਰਫ ਬਾਡਰਾਂ ਤੋ ਬਿਨਾਂ ਰੋਕ ਟੋਕ ਤੇ ਆਰ ਟੀ ਓ ਤੋ ਓਵਰ ਲੋਡ ਚਲਾਣਾਂ ਤੋ ਬਚਣ ਲਈ ਸਰਕਾਰਾਂ ਦੀ ਚਾਪਲੁਸੀ ਕਰਦੇ ਕਿਸੇ ਗਰੀਬਾਂ ਲਈ ਕੋਈ ਲੜਾਈ ਨਹੀ ਲੜੀ ਜਾਂਦੀ ਜੀਵੇ ਕੌਮੀ ਆਗੂਆਂ ਵੱਲੋਂ ਆਪਣੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਸਾਡੇ ਪੰਜਾਬ ਦੇ ਆਗੂਆਂ ਵੱਲੋਂ ਵੀ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਲੇਕਿਨ ਮੈ ਸਮੂਹ ਆਲ ਪੰਜਾਬ ਟਰੱਕ ਯੂਨੀਅਨ ਦੇ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਚੋਣਾਂ ਨੇੜੇ ਹੋਣ ਕਰਕੇ ਆਪਾਂ ਦੁਬਾਰਾ ਸੰਘਰਸ਼ ਸੁਰੂ ਕਰਿਏ ਤਾਂ ਜੋ ਕੋਈ ਪਾਰਟੀ ਆਪਣੀਆਂ ਮੰਗਾਂ ਧਿਆਨ ਕਰ ਸਕੇ..
ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਤੇ ਸੁਬਾ ਕੋਰ ਕਮੇਟੀ ਮੈਂਬਰ ਆਲ ਟਰੱਕ ਯੂਨੀਅਨ ਪੰਜਾਬ

Related posts

punjab

ਵਿਲੱਖਣ ਪਹਿਲਕਦਮੀ ਨਾਲ ਸੂਬੇ ਦੇ 10 ਲੱਖ ਕਿਸਾਨਾਂ ਨੂੰ ਹੋਵੇਗਾ ਲਾਭ ਵਿੱਤੀ ਸੰਸਥਾਵਾਂ ਤੋਂ ਵਿੱਤ ਲੈਣ, ਆਈ.ਟੀ. ਛੋਟਾਂ, ਸਬਸਿਡੀ ਕਲੇਮ ਅਤੇ ਹੋਰ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕੀਤੀ ਜਾ ਸਕੇਗੀ ਡਿਜੀਟਲ ਕਾਪੀ ਦੀ ਵਰਤੋਂ 

Leave a Reply

Required fields are marked *