Subscribe Now

* You will receive the latest news and updates on your favorite celebrities!

Trending News

Blog Post

ਸਤਿੰਦਰ ਸਿੰਘ ਪੀ.ਪੀ.ਐੱਸ, ਐੱਸ.ਐੱਸ.ਪੀ, ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੇ ਰਾਜ ਵਿੱਚੋਂ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ
Lifestyle, News

ਸਤਿੰਦਰ ਸਿੰਘ ਪੀ.ਪੀ.ਐੱਸ, ਐੱਸ.ਐੱਸ.ਪੀ, ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੇ ਰਾਜ ਵਿੱਚੋਂ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ 

ਸਤਿੰਦਰ ਸਿੰਘ ਪੀ.ਪੀ.ਐੱਸ, ਐੱਸ.ਐੱਸ.ਪੀ, ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੇ ਰਾਜ ਵਿੱਚੋਂ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ਼੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐੱਸ, ਐੱਸ.ਪੀ ਇੰਨਵੈਸਟੀਗੇਸ਼ਨ, ਸ਼੍ਰੀ ਅਮਰੋਜ਼ ਸਿੰਘ, ਪੀ.ਪੀ.ਐਸ, ਡੀ.ਐੱਸ.ਪੀ ਇੰਨਵੈਸਟੀਗੇਸ਼ਨ ਦੀ ਯੋਗ ਅਗਵਾਈ ਅਧੀਨ ਇੰਸਪੈਕਟਰ ਸੁਖਬੀਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਮੁਕੱਦਮਾ ਨੰਬਰ ੧੮੩ ਮਿਤੀ ੦੨-੧੧-੨੦੨੦ ਅ/ਧ ੩੯੯,੪੦੨,੧੨੦ਭ ੀਫਛ, ੨੫ ਅਰਮਸ ਅਚਟ ਥਾਣਾ ਸਦਰ ਖਰੜ ਵਿੱਚ ਦੋਸ਼ੀ (੧) ਹਰਵਿੰਦਰ ਸਿੰਘ ਉਰਫ ਜੋਈ ਪੁੱਤਰ ਜੱਗਾ ਸਿੰਘ ਵਾਸੀ ਮਕਾਨ ਨੰਬਰ ਬੀ-੪/੬੦੧ ਧੀਰੂ ਕੀ ਮਾਜਰੀ ਪਟਿਆਲਾ (੨) ਸੁਭਮ ਉਰਫ ਬਿੱਲੂ ਪੁੱਤਰ ਕੈਲਾਸ਼ ਵਾਸੀ ਮਕਾਨ ਨੰਬਰ ੧੭੧੭ ਡੱਡੂਮਾਜਰਾ ਸੈਕਟਰ-੩੮ ਵੈਸਟ ਚੰਡੀਗੜ (੩) ਹਿਤੇਸ਼ ਉਰਫ ਭੋਲੂ ਪੁੱਤਰ ਕਿਸ਼ਨ ਕੁਮਾਰ ਵਾਸੀ ਪਿੰਡ ਜਗਦੀਸ਼ਪੁਰਾ ਨੇੜੇ ਜਿੰਦਲ ਯੂਨੀਵਰਸਿਟੀ ਸੋਨੀਪੱਤ (੪) ਅਨਮੋਲ ਪੁੱਤਰ ਰੋਹਤਾਸ ਵਾਸੀ ਬੰਦੇਪੁਰ ਕਲੋਨੀ ਸੋਨੀਪੱਤ (੫) ਅਭਿਨਵ ਪੁੱਤਰ ਦਿਵੇਦਰ ਭਾਰਦਵਜ ਵਾਸੀ ਨੇੜੇ ਗੋਲਡਨ ਐਰਾ ਪਬਲਿਕ ਸਕੂਲ ਪਟੇਲ ਨਗਰ ਸੋਨੀਪੱਤ (੬) ਇੱਕ ਜੁਬਨਾਇਲ ਲੜਕਾ ਵਾਸੀ ਸੋਨੀਪਤ (ਹਰਿਆਣਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਿਤੀ ੦੨-੧੧-੨੦੨੦ ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋ ਸੰਨੀ ਇਨਕਲੇਵ ਨੇੜੇ ਗੋਪਾਲ ਸਵੀਟਸ ਸੈਕਟਰ-੧੨੫ ਖਰੜ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸੀ ਤਾਂ ਦੋਰਾਨੇ ਚੈਕਿੰਗ ਇੱਕ ਹਰਿਆਣਾ ਨੰਬਰ ਸਕਾਰਪੀਓ ਗੱਡੀ ਰੰਗ ਚਿੱਟਾ ਜਿਸ ਵਿੱਚ ੬ ਵਿਅਕਤੀ ਸਵਾਰ ਸਨ ਨੂੰ ਕਾਬੂ ਕਰਕੇ ਦੋਰਾਨੇ ਚੈਕਿੰਗ ਉਹਨਾ ਪਾਸੋ ਦੋ ੩੨ ਬੋਰ ਪਿਟਸਲ ਸਮੇਤ ੭ ਜਿੰਦਾ ਰੋਂਦ ੩੨ ਬੋਰ, ਇੱਕ ਦੇਸੀ ਕੱਟਾ ੩੧੫ ਬੋਰ ਸਮੇਤ ੧ ਜਿੰਦਾ ਰੋਂਦ ੩੧੫ ਬੋਰ, ਇੱਕ ਤੇਜ ਧਾਰ ਦਾਤ, ਇੱਕ ਕਿਰਪਾਨ ਲੋਹਾ ਬ੍ਰਾਮਦ ਕੀਤੀ।
ਦੋਰਾਨੇ ਤਫਤੀਸ਼ ਉਕਤਾਨ ਦੋਸ਼ੀਆਨ ਦੀ ਪੁੱਛਗਿੱਛ ਦੇ ਆਧਾਰ ਤੇ ਹੇਠ ਲਿਖੇ ਅਨੁਸਾਰ ਗੱਲਾ ਸਾਹਮਣੇ ਆਈਆ ਹਨ:- ੧) ਉਕਤਾਨ ਦੋਸ਼ੀਆਨ ਵਿੱਚੋ ਸੁਭਮ ਉੱਰਫ ਬਿੱਲੂ ਨੇ ੧੯ ਅਕਤੂਬਰ ਸਾਲ ੨੦੨੦ ਨੂੰ ਸੈਕਟਰ ੨੫ ਚੰਡੀਗੜ ਵਿਖੇ ਵਿਜੇ ਨਾਮ ਦੇ ਸਾਥੀ ਦੋਸ਼ੀ ਨਾਲ ਮਿਲ ਕੇ ਗੋਲੀਬਾਰੀ ਦੀਆ ਘਟਨਾ ਨੂੰ ਅੰਜਾਮ ਦਿੱਤਾ ਸੀ।ਜਿਸ ਸਬੰਧੀ ਮੁੱਕਦਮਾ ਨੰਬਰ ੧੨੭ ਮਿਤੀ ੨੦-੧੦-੨੦੨੦ ਅ/ਧ ੩੦੭,੩੪ ੀਫਛ, ੨੫,੨੭ ਅਰਮਸ ਅਚਟ ਥਾਣਾ ਵੈਸਟ ਸੈਕਟਰ-੧੧ ਚੰਡੀਗੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ੨) ਉਕਤਾਨ ਦੋਸ਼ੀਆਨ ਵਿਚੋ ੨੫ ਅਕਤੂਬਰ ਸਾਲ ੨੦੨੦ ਨੂੰ ਸੁਭਮ ਉਰਫ ਬਿੱਲੂ ਅਤੇ ਹਰਵਿੰਦਰ ਸਿੰਘ ਉਰਫ ਜੋਈ ਵੱਲੋ ਪਟਿਆਲਾ ਵਿਖੇ ਹੋਏ ਸਟੇਟ ਲੈਵਲ ਫੰਕਸ਼ਨ ਦੇ ਦਿਨ ਹੋਈ ਗੋਲੀਬਾਰੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਸੀ।ਜਿਸ ਸਬੰਧੀ ਮੁੱਕਦਮਾ ਨੰਬਰ ੨੯੯ ਮਿਤੀ ੨੫-੧੦-੨੦੨੦ ਅ/ਧ ੩੦੭,੩੪੧,੩੨੩,੫੦੬,੧੪੮,੧੪੯ ੀਫਛ, ੨੫,੨੭ ਅਰਮਸ ਅਚਟ ਥਾਣਾ ਸਿਵਲ ਲਾਈਨ ਪਟਿਆਲਾ।
੩) ਉਤਕਾਨ ਦੋਸ਼ੀਆਨ ਹਥਿਆਰਾ ਨਾਲ ਲੈਸ ਹੋ ਕੇ ਪੈਸਿਆ ਦੀ ਤਾਕ ਵਿੱਚ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ

Related posts

Leave a Reply

Required fields are marked *