Saturday , July 4 2020
Breaking News

ਵਾਤਾਵਰਨ ਦਿਵਸ ਮੌਕੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ

ਵਾਤਾਵਰਨ ਦਿਵਸ ਮੌਕੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ
……………………..
ਘਰ ਘਰ ਜਾ ਕੇ ਲੋਕਾਂ ਨੂੰ ਜੈਵਿਕ ਖਾਦ ਵੰਡੀ ਗਈ।
ਅਸ਼ਵਨੀ ਸੀ. ਐੱਫ. PMIDC, Chd. ਨੇ ਲੋਕਾਂ ਨੂੰ ਆਪਣੇ ਘਰ ਦਾ ਕੂੜਾ ਅਲੱਗ ਅਲੱਗ ਰੱਖਣ ਦੀ ਅਪੀਲ ਕੀਤੀ ਅਤੇ ਦਸਿਆ ਗਿਆ ਕੇ ਇਹ ਜੈਵਿਕ ਖਾਦ ਨਗਰ ਕੌਂਸਲ, ਭਵਾਨੀਗੜ੍ਹ ਰਾਹੀਂ ਘਰਾਂ ਵਿਚੋਂ ਲਏ ਗਏ ਕੂੜੇ ਤੋਂ ਤਿਆਰ ਕੀਤੀ ਜਾਂਦੀ ਹੈ।
ਇਸ ਮੌਕੇ ਨਗਰ ਕੌਂਸਲ ਦੇ ਸੀ. ਐੱਫ. ਅਸ਼ਵਨੀ, NRI ਸ਼੍ਰੀ ਸਾਹਿਬ ਸਿੰਘ, ਸੈਨੇਟਰੀ ਇੰਚਾਰਜ ਸ਼੍ਰੀ ਮੇਲਾ ਸਿੰਘ, ਬਾਬੂ ਪਰਮੇਸ਼ਵਰ ਜੀ ਅਤੇ motivator ਕਲਮੀਤ ਕੌਰ ਗਗਨ ਅਤੇ ਹੋਰ ਸਫ਼ਾਈ ਸੇਵਕ ਵੀ ਸਨ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *