(ਕੁਰਾਲੀ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਹਰਜੀਤ ਸਿੰਘ ਦੀ ਰਿਪੋਰਟ )
ਸ਼ਹਿਰ ਕੁਰਾਲੀ ਜ਼ਿਲ੍ਹਾ ਐੱਸ ਏ ਐੱਸ ਨਗਰ ਮੋਹਾਲੀ ਵਾਰਡ ਨੰਬਰ 14 ਬਾਬਾ ਸੋਢੀ ਮੰਦਰ ਕਮੇਟੀ ਅਤੇ ਬਾਬਾ ਸੋਢੀ ਯੂਥ ਕਲੱਬ ਦੀ ਤਰਫ ਤੋਂ ਮਿਤੀ 01/03/2021 ਤੋਂ ਲੈ ਕੇ ਮਿਤੀ 11/03/2021 ਤੱਕ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਰੋਜ਼ਾਨਾ ਪ੍ਰਭਾਤ ਫੇਰੀ ਸਵੇਰੇ 5 ਤੋਂ ਸਵੇਰੇ 7 ਵਜੇ ਤਕ ਸ਼ਹਿਰ ਕੁਰਾਲੀ ਵਿੱਚ ਕੱਢੀ ਜਾ ਰਹੀ ਹੈ ਪੱਤਰਕਾਰਾਂ ਨਾਲ ਜਾਣਕਾਰੀ ਦਿੰਦੇਆ ਕਮੇਟੀ ਪ੍ਰਧਾਨ ਰਾਜ ਕੁਮਾਰ,ਮਨੋਜ ਕੁਮਾਰ, ਮਨੀਸ਼ ਬੰਸਲ, ਦੀਪ ਪੰਡਿਤ ਗੋਪੇਸ਼ ਬਿੰਦਰ,ਗਣੇਸ਼ ਮਨੀਸ਼ ਬਰਮੀ,ਸਤੀਸ਼ ਕੁਮਾਰ ਨੇ ਕੀ ਇਹ ਪ੍ਰਭਾਤ ਫੇਰੀ ਹੁਣ 25 ਸਾਲਾਂ ਮਗਰੋਂ ਕੱਢੀ ਜਾ ਰਹੀ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ 11 ਦਿਨ ਇਹ ਪ੍ਰਭਾਤ ਫੇਰੀ ਮਹਾਂ ਸ਼ਿਵਰਾਤਰੀ ਤੇ ਕੱਢੀ ਜਾਏਗੀ ਲੋਕਾਂ ਵੱਲੋਂ ਵੀ ਇਸ ਅਵਸਰ ਦਾ ਪੂਰਾ ਪੂਰਾ ਫ਼ਾਇਦਾ ਲਿਆ ਜਾ ਰਿਹਾ ਹੈ ਲੋਕ ਵੀ ਵਧ ਚੜ੍ਹ ਕੇ ਪ੍ਰਭਾਤ ਫੇਰੀ ਵਿਚ ਸਾਮਿਲ ਹੋ ਰਹੇ ਹਨ ਇਹ ਪ੍ਰਭਾਤ ਫੇਰੀ ਪੰਡਿਤ ਗੋਪੇਸ਼ ਪਚੌਰੀ ਦੀ ਦੇਖ ਰੇਖ ਵਿੱਚ ਕੱਢੀ ਜਾ ਰਹੀ ਹੈ