Breaking News

ਬਿਹਾਰ ਦੇ ਵਿੱਚ ਹੋਈਆਂ ਹੁਣ ਤੱਕ ਦਿਮਾਗੀ ਬੁਖਾਰ ਨਾਲ 96ਬੱਚਿਆਂ ਦੀਆਂ ਮੌਤਾਂ….

ਬਿਹਾਰ ਦੇ ਵਿੱਚ ਹੋਈਆਂ ਹੁਣ ਤੱਕ ਦਿਮਾਗੀ ਬੁਖਾਰ ਨਾਲ 96ਬੱਚਿਆਂ ਦੀਆਂ ਮੌਤਾਂ
ਜਿੱਥੇ ਦੇਸ਼ ਭਰ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਇਸ ਦੇ ਨਾਲ ਹੀ ਧਿਆਨ ਬਿਮਾਰੀਆਂ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਦਿਮਾਗੀ ਬੁਖਾਰ ਦੇ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਜਾਨਵੀ ਤੱਕ ਪਹੁੰਚ ਗਈ ਹੈ ਦੱਸਦੇ ਹੋ ਗਿਆ ਕਿ ਕੱਲ੍ਹ ਦਿਮਾਗੀ ਬੁਖਾਰ ਦੇ ਨਾਲ ਬਾਰਾਂ ਬੱਚਿਆਂ ਦੀ ਮੌਤ ਦੀ ਗਿਣਤੀ ਦੇ ਨਾਲ ਇਹ ਅੰਕੜਾ 96  ਪਾਰ ਕਰ ਗਿਆ ਹੈ ਬਿਹਾਰ ਦੇ ਵਿੱਚ ਦਿਮਾਗੀ ਬੁਖਾਰ ਦੇ ਕਾਰਨ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ  ਅੱਜ ਸਿਹਤ ਮੰਤਰੀ ਡਾ ਹਰਸ਼ਵਰਧਨ ਜਾਇਜ਼ਾ ਲੈਣ ਦੇ ਲਈ ਮੁਜ਼ੱਫਰਪੁਰ ਪਹੁੰਚ ਗਏ ਹਨ

About admin

Check Also

नोवल कोरोना वायरस (कोविड-19)- पंजाब में आत्मनिर्भर योजना की शुरुआत राज्य के 14 लाख गैर स्मार्ट राशन कार्ड धारकों को भी मिल सकेगा मुफ्त राशन

चंडीगढ़/लुधियाना, 30 मई: कोविड-19 महामारी के चलते गैर-स्मार्ट कार्ड धारकों को मुफ्त राशन मुहैया करवाने …

Leave a Reply

Your email address will not be published. Required fields are marked *