Subscribe Now

* You will receive the latest news and updates on your favorite celebrities!

Trending News

Blog Post

ਪੰਜਾਬ  ਸਰਕਾਰ 425 ਗਊਸ਼ਾਲਾਵਾਂ ਨੂੰ ਸ਼ੈੱਡ ਬਣਾਉਣ ਲਈ  258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ : ਸਚਿਨ ਸ਼ਰਮਾ
Lifestyle, News

ਪੰਜਾਬ  ਸਰਕਾਰ 425 ਗਊਸ਼ਾਲਾਵਾਂ ਨੂੰ ਸ਼ੈੱਡ ਬਣਾਉਣ ਲਈ  258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ : ਸਚਿਨ ਸ਼ਰਮਾ 

ਪੰਜਾਬ  ਸਰਕਾਰ 425 ਗਊਸ਼ਾਲਾਵਾਂ ਨੂੰ ਸ਼ੈੱਡ ਬਣਾਉਣ ਲਈ  258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ : ਸਚਿਨ ਸ਼ਰਮਾ
ਚੰਡੀਗੜ, 4 ਜਨਵਰੀ: ਪੰਜਾਬ ਸਰਕਾਰ  ਸੂਬੇ ਦੀਆਂ 425 ਗਊਸ਼ਾਲਾਵਾਂ ਨੂੰ ਵਿਚ ਸ਼ੈੱਡ ਬਣਾਉਣ ਲਈ  258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ । ਉਕਤ ਜਾਣਕਾਰੀ ਅ ੱਜ ਇੱਥੇ ਪੰਜਾਬ ਰਾਜ ਗਊ  ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਦਿੱਤੀ ਗਈ ।
ਉਹਨਾਂ ਦੱਸਿਆ ਕਿ ਇਹ ਰਾਸ਼ੀ ਪੰਜਾਬ ਗਊ  ਸੇਵਾ ਕਮਿਸ਼ਨ ਕੋਲ ਰਜਿਸਟਰਡ ਉਹਨਾਂ ਐਨਜੀਓਜ਼ ਨੂੰ ਮਿਲੇਗੀ ਜਿਹਨਾਂ ਵੱਲੋਂ ਤਲਾਬਾਂ ਵਿੱਚ ਗਊਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਇਹ ਰਾਸੀ ਹਾਸਲ ਕਰਨ ਲਈ ਰਜਿਸਟਰਡ  ਗਊ ਸਾਲਾਂ ਦੇ ਪ੍ਰਬੰਧਕ  ਪਸੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ  ਨਾਲ ਸੰਪਰਕ ਕਰਨ।
ਇਹ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸੇਵਾ ਲਈ ਪੂਰੀ ਤਤਪਰਤਾ ਨਾਲ ਕੰਮ ਕਰ ਰਹੀ ਹੈ ।
ਸਚਿਨ ਸ਼ਰਮਾ ਨੇ ਗਊਧਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਗਊ ਸੇਵਾ ਦੇ ਕਾਰਜ ਵਿਚ ਵਧ ਚੜ ਕੇ ਹਿੱਸਾ ਪਾਉਣ ਅਤੇ  ਪੰਜਾਬ ਸਰਕਾਰ ਦਾ ਸਹਿਯੋਗ ਕਰਨ।

Related posts

Lifestyle, News

ਪੰਜਾਬ ਦੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਸਵਿਕਾਰੀ, ਸੋਮਵਾਰ ਤੋਂ ਰੇਲ ਰੋਕਾਂ ਮੁਕੰਮਲ ਤੌਰ ਉਤੇ ਹਟਾਉਣ ਦਾ ਐਲਾਨ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਸੂਬੇ ਵਿੱਚ ਸਾਰੀਆਂ ਰੇਲ ਸੇਵਾਵਾਂ ਬਹਾਲ ਕਰਨ ਅਤੇ ਖੇਤੀ ਕਾਨੂੰਨਾਂ ਉਤੇ ਕਿਸਾਨਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਦੀ ਅਪੀਲ 

Leave a Reply

Required fields are marked *