Tuesday , March 31 2020
Breaking News

ਪੰਜਾਬੀ ਇੰਡਸਟਰੀ ਵਿੱਚ ਹਰ ਕਿਸਮ ਦੀਆਂ ਫ਼ਿਲਮਾਂ ਬਣਦੀਆਂ ਹਨ – ਹੌਬੀ ਧਾਲੀਵਾਲ

ਪੰਜਾਬੀ ਇੰਡਸਟਰੀ ਵਿੱਚ ਹਰ ਕਿਸਮ ਦੀਆਂ ਫ਼ਿਲਮਾਂ ਬਣਦੀਆਂ ਹਨ – ਹੌਬੀ ਧਾਲੀਵਾਲ

ਚੰਡੀਗੜ੍ਹ ਦੇ ਹੋਟਲ ਜੇ ਡਬਲਿਓ ਮੈਰੀਅਟ ਵਿੱਚ ਪੰਜਾਬੀ ਫਿਲਮ ਮੁਕੱਦਰ ਦੀ ਸਟਾਰਕਾਸਟ ਪਹੁੰਚੀ… ਇਸ ਮੌਕੇ ਤੇ ਫਿਲਮ ਦੇ ਅਦਾਕਾਰ ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਸਤਵਿੰਦਰ ਕੋਹਲੀ, ਬਾਲੀਵੁੱਡ ਅਦਾਕਾਰਾ ਗੀਤਾ ਅੱਗਰਵਾਲ, ਨਵਨੀਤ ਢਿੱਲੋਂ, ਬਾਲੀਵੁੱਡ ਸਿਨੇਮਾਟੋਗ੍ਰਾਫ਼ਰ ਸੰਤੋਸ਼ ਠੰਡਿਆਲ ਅਤੇ ਹੋਰਾਂ ਨੇ ਗੱਲਬਾਤ ਕੀਤੀ…. ਹੌਬੀ ਧਾਲੀਵਾਲ ਨੇ ਦੱਸਿਆ ਕਿ ਪੰਜਾਬੀ ਇੰਡਸਟਰੀ ਵਿੱਚ ਹਰ ਤਰ੍ਹਾਂ ਦੀ ਫਿਲਮ ਬਣਦੀ ਹੈ ਜਿਸਨੂੰ ਦਰਸ਼ਕ ਪਸੰਦ ਵੀ ਕਰਦੇ ਹਨ ਅਤੇ ਅਦਾਕਾਰਾ ਨਵਨੀਤ ਨਾਲ ਹੱਸੀ ਮਜ਼ਾਕ ਕਰਦੇ ਨਜ਼ਰ ਆਏ ਕਿਹਾ ਕਿ ਤੂੰ ਹਾਲੇ ਵੀ ਪੰਜਾਬੀ ਬੋਲ ਨੀ ਪਾਉਂਦੀ.. ਉਥੇ ਹੀ ਅਦਾਕਾਰ ਸ਼ਵਿੰਦਰ ਮਾਹਲ ਨੇ ਕਿਹਾ ਕਿ ਉਹ ਹਰ ਫਿਲਮ ਵਿੱਚ ਪਿਤਾ ਦੇ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ ਇਸ ਵਿੱਚ ਵੀ ਪਿਤਾ ਦੇ ਕਿਰਦਾਰ ਵਿੱਚ ਹਨ.. ਮੁਕੱਦਰ ਵਿੱਚ ਬਾਲੀਵੁੱਡ ਸਿਨੇਮਾਟੋਗ੍ਰਾਫ਼ਰ ਸੰਤੋਸ਼ ਡੀਓਪੀ ਹਨ… ਮੁਬਾਰਕਾਂ, ਰੇਡ ਅਤੇ ਛਪਾਕ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਗੀਤਾ ਨੇ ਫਿਲਮ ਬਾਰੇ ਗੱਲਾਂ ਦੱਸੀਆਂ…..

About admin

Check Also

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ …

One comment

Leave a Reply

Your email address will not be published. Required fields are marked *