Tuesday , March 31 2020
Breaking News

ਪੁਣੇ ਚ ਵਾਪਰਿਆ ਦਰਦਨਾਕ ਹਾਦਸਾ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਸਣੇ 16 ਮੌਤਾਂ….

ਪੁਣੇ ਚ ਵਾਪਰਿਆ ਦਰਦਨਾਕ ਹਾਦਸਾ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਸਣੇ 16 ਮੌਤਾਂ
ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਦੀ ਖ਼ਬਰ ਪ੍ਰਾਪਤ ਹੋਈ ਹੈ ਪੁਣੇ ਦੇ ਕੋੜਵਾ ਦੇ ਵਿੱਚ ਇੱਕ ਦੀਵਾਰ ਗਗਨ ਦੇ ਨਾਲ ਚਾਰ ਬੱਚਿਆਂ ਸਮੇਤ ਸੋਲਾਂ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ ਕਿਉਂਕਿ ਮਲਬਾ ਚੁੱਕਿਆ ਜਾ ਰਿਹੈ ਬਚਾਅ ਕਾਰਜ ਜਾਰੀ ਹਨ ਕੱਲ ਦੇ ਨਾਲ ਗਿੱਲੀ ਮਿੱਟੀ ਪਈ ਸੀ ਅਤੇ ਮੀਂਹ ਕਾਰਨ ਇਸ ਦੇ ਵਿੱਚ ਪਾਣੀ ਭਰ ਗਿਆ ਇਸ ਦੇ ਦੂਸਰੇ ਪਾਸੇ ਗਰੀਬ ਲੋਕਾਂ ਦੀਆਂ ਝੁੱਗੀਆਂ ਸਨ ਜਿਨ੍ਹਾਂ ਵਿੱਚ ਲੋਕ ਸੌ ਰਹੇ ਸਨ ਸੁੱਤੇ ਲੋਕਾਂ ਦੇ ਉੱਪਰ ਇਹ ਦੀਵਾਰ ਡਿੱਗ ਪਈ ਮੌਕੇ ਤੇ ਪੁਣੇ ਦਾ ਪ੍ਰਸ਼ਾਸਨਿਕ ਅਮਲਾ ਵੀ ਪਹੁੰਚ ਗਿਆ ਹੈ

About admin

Check Also

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ …

Leave a Reply

Your email address will not be published. Required fields are marked *