Breaking News

ਗਰਮੀ ਤੋਂ ਰਾਹਤ ਤਾਂ ਮਿਲੀ ਪਰ ਝੱਖੜ ਤੇ ਮੀਂਹ ਕਈ ਥਾਈਂ ਨੁਕਸਾਨ ਕਰ ਗਿਆ …..

ਚੰਡੀਗੜ੍ਹ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਕੱਲ੍ਹ ਗਰਮੀ ਤੋਂ ਰਾਹਤ ਤਾਂ ਮਿਲ ਗਈ ਲੇਕਿਨ ਆਈ ਤੇਜ਼ ਹਨ੍ਹੇਰੀ ਝੱਖੜ ਤੇ ਮੀਂਹ ਨੇ ਕਈ ਥਾਈਂ ਕਾਫ਼ੀ ਨੁਕਸਾਨ ਕਰ ਦਿੱਤਾ ਸੜਕਾਂ ਦੇ ਆਲੇ ਦੁਆਲੇ ਦਰੱਖ਼ਤ ਜੜ੍ਹੋਂ ਉੱਖੜ ਗਏ ਅਤੇ ਕਈ ਸ਼ੈੱਡ ਉੱਡ ਗਏ ਅਤੇ ਖੰਭੇ ਵੀ ਕਾਰਾਂ ਦੇ ਉੱਪਰ ਡਿੱਗ ਪਏ ਜਿਸ ਦੇ ਨਾਲ ਮਹਿੰਗੀਆਂ ਕਾਰਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਭਾਵੇਂ ਇਸ ਮੀਂਹ ਹਨੇਰੀ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੁਣ ਦੀਆਂ ਖ਼ਬਰਾਂ ਨਹੀਂ ਆਈਆਂ ਪਰ ਫਿਰ ਵੀ ਮੀਂਹ ਤੇਰੇ ਦੀ ਕਾਫੀ ਨੁਕਸਾਨ ਕਰ ਗਿਆ ਸਭ ਤੋਂ ਜ਼ਿਆਦਾ ਨੁਕਸਾਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *