Saturday , May 30 2020
Breaking News

ਕੋਰੋਨਾ ਵਿਰੁੱਧ ਜੰਗ ਵਿਚ ਰੋਪੜ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਨ ਲਈ ਪੁਲਿਸ ਕਰਮੀਆਂ ਦੇ ਪਰਿਵਾਰ ਵੀ ਮੈਦਾਨ ਵਿਚ ਨਿੱਤਰੇ, ਘਰ ਵਿਚ ਬਣਾਏ ਮਾਸਕ ਅਤੇ ਰਾਸ਼ਨ ਦੇ ਪੈਕਟ ਵੰਡੇ

ਕੋਰੋਨਾ ਵਿਰੁੱਧ ਜੰਗ ਵਿਚ ਰੋਪੜ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਨ ਲਈ ਪੁਲਿਸ ਕਰਮੀਆਂ ਦੇ ਪਰਿਵਾਰ ਵੀ ਮੈਦਾਨ ਵਿਚ ਨਿੱਤਰੇ, ਘਰ ਵਿਚ ਬਣਾਏ ਮਾਸਕ ਅਤੇ ਰਾਸ਼ਨ ਦੇ ਪੈਕਟ ਵੰਡੇ

ਚੰਡੀਗੜ•,2 ਅਪ੍ਰੈਲ:
ਕੌਵਿਡ 19 ਦੇ ਭਾਰੀ ਸੰਕਟ ਨਾਲ ਨਜਿੱਠਣ ਲਈ ਰੋਪੜ ਪੁਲਿਸ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਲਾਉਣ ਲਈ ਉਨ•ਾਂ ਦੇ ਪਰਿਵਾਰ ਵੀ ਮੈਦਾਨ ਵਿਚ ਨਿੱਤਰ ਪਏ ਹਨ।ਇਨ•ਾਂ ਪਰਿਵਾਰ ਨਾ ਕੇਵਲ ਵਿੱਤੀ ਇਮਦਾਦ ਦੇ ਰਹੇ ਹਨ ਸਗੋਂ ਘਰ ਵਿਚ ਤਿਆਰ ਕੀਤੇ ਮਾਸਕ ਅਤੇ ਰਾਸ਼ਨ ਦੇ ਪੈਕਟ ਵੀ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ।
ਰੋਪੜ ਦੇ ਐਸ.ਐਸ.ਪੀ.  ਸਵਪਨ ਸ਼ਰਮਾ ਨੇ ਅੱਜ ਇਥੇ ਦੱਸਿਆ ਕਿ ਪਿਛਲੇ 7 ਦਿਨਾਂ ਵਿਚ 33,000 ਭੋਜਨ ਸੁੱਕੇ ਰਾਸ਼ਨ ਦੇ ਪੈਕਟਾਂ ਤੋਂ ਇਲਾਵਾ ਪੁਲਿਸ ਕਰਮੀਆਂ ਦੇ ਪਰਿਵਾਰਾਂ ਵਲੋਂ ਆਪਣੇ ਘਰਾਂ ਅਤੇ ਕਮਿਊਨਿਟੀ ਸੈਂਟਰ ਵਿਚ 800 ਮਾਸਕ ਤਿਆਰ ਕੀਤੇ ਗਏ ।
ਐਸਐਸਪੀ ਨੇ ਲੋਕਾਂ ਲਈ ਉਦਾਹਰਣ ਬਣਕੇ ਉੱਭਰੇ ਇਨ•ਾਂ ਪੁਲਿਸ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨਾਂ ਨੇ ਨਾ ਕੇਵਲ ਝੁੱਗੀਆਂ ਵਾਲੇ ਗਰੀਬ ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਸਗੋਂ ਮੋਬਾਈਲ ਪੈਟਰੋਲਿੰਗ ਰਾਹੀਂ  ਹਰੇਕ ਨਾਕਾ ਪੁਆਇੰਟ ਘਰ ਵਿਚ ਬਣਾਏ  ਮਾਸਕ ਵੀ ਵੰਡੇ ।
ਉਨ•ਾਂ ਅੱਗੇ ਦੱਸਿਆ ਨਾ ਸਿਰਫ ਹਰੇਕ ਪਰਿਵਾਰ ਨੇ  ਮਦਦ ਲਈ 500 ਰੁਪਏ ਦਾ ਯੋਗਦਾਨ ਪਾਇਆ ਹੈ ਅਤੇ ਇਹ ਆਪਣੇ ਲੋਕਾਂ ਦੀ ਮਦਦ ਲਈ ਡੱਟੇ ਹੋਏ ਹਨ।
ਤਾਲਾਬੰਦੀ ਤੋਂ ਬਾਅਦ ਦਿਨ ਵਿਚ 14-16 ਦਿਨ ਡਿਊਟੀ ‘ਤੇ ਲੱਗੇ ਪੁਲਿਸ ਕਰਮਚਾਰੀਆਂ ਦੇ ਨਾਲ, ਉਨ•ਾਂ ਦੇ ਪਰਿਵਾਰ ਪੂਰਨ ਸਮਰਥਨ ਦਿਖਾ ਰਹੇ ਹਨ। ਪੁਲਿਸ ਕੁਆਰਟਰਾਂ ਵਿਚ ਰਹਿੰਦੇ 100 ਪਰਿਵਾਰਾਂ ਵਿਚੋਂ, ਤਕਰੀਬਨ 30 ਪਰਿਵਾਰ ਸਹਾਇਤਾ ਲਈ ਅੱਗੇ ਆਏ ਹਨ। ਘਰਾਂ ਵਿਚ ਉਨ•ਾਂ ਦੀਆਂ ਸਿਲਾਈ ਮਸ਼ੀਨਾਂ ‘ਤੇ ਮਾਸਕ ਬਣਾਉਣਾ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਆਪਣਾ ਕੰਮ ਕਰ ਰਹੇ ਹਨ।
ਉਨ•ਾਂ ਹੋਰ ਦੱਸਿਆ ਕਿ ਪਤਨੀ, ਬੱਚੇ ਅਤੇ ਇੱਥੋਂ ਤਕ ਕਿ ਮਾਪੇ ਉਤਸ਼ਾਹ ਨਾਲ ਗੈਰ ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਦੁਆਰਾ ਦਾਨ ਕੀਤੇ ਰਾਸ਼ਨ ਵਿਚੋਂ ਪੈਕਟ ਬਣਾ ਕੇ ਪੁਲਿਸ ਵਾਲਿਆਂ ‘ਤੇ ਭਾਰ ਘੱਟ ਕਰਨ ਲਈ ਉਤਸ਼ਾਹ ਨਾਲ ਸਰਗਰਮ ਹਨ।
ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮੁਸ਼ਕਲ ਸਮੇਂ ਵਿੱਚ ਸਹਾਇਤਾ ਕਰੀਏ , ਇਹ ਕਹਿਣਾ ਹੈ ਏ.ਐਸ.ਆਈ. ਜਗਤਾਰ ਸਿੰਘ ਦੀ ਪਤਨੀ 48 ਸਾਲਾ ਸੁਖਵਿੰਦਰ ਕੌਰ ਦਾ। ਉਹ ਕਹਿੰਦੀ ਹੈ ਕਿ ਅਸੀਂ ਇਸ ਅੋਖੇ ਸਮੇਂ ਵਿੱਚ ਆਪਣੇ ਬੰਦਿਆਂ ਨੂੰ ਸੁਰੱਖਿਅਤ ਰੱਖਣ ਲਈ ਮਾਸਕ ਬਣਾਉਣ ਤੋਂ ਬਿਹਤਰ ਕੁਝ ਵੀ ਨਹੀਂ ਸੋਚ ਸਕਦੇ। ਏ.ਐਸ.ਆਈ ਚੰਦਰਮੋਹਨ ਦੀ 16 ਸਾਲਾ ਬੇਟੀ ਸ਼ਰੂਤੀ ਆਪਣੀ ਵੱਡੇ (21) ਅਤੇ ਛੋਟੀ (9) ਸਾਲ ਦੀਆਂ ਭੈਣਾਂ ਦੀ ਮਦਦ ਨਾਲ ਆਪਣੇ ਜਿਆਦਾਤਰ ਸਮਾਂ ਮਾਸਕ ਬਣਾਉਣ ਵਿਚ ਲਗਾ ਰਹੀ ਹੈ।
ਏ.ਐਸ.ਆਈ. ਵਿਨੋਦ ਕੁਮਾਰ ਦੀ ਪਤਨੀ ਪ੍ਰਵੀਨ ਕੌਰ ਨੇ ਵੀ ਆਪਣੇ ਤਿੰਨ ਬੱਚੇ ਘੱਟ ਨਾਲ ਰਾਸ਼ਨ ਪੈਕਟ ਬਣਾਉਣ ਵਿਚ ਮਦਦ ਕੀਤੀ।
ਇਸ ਔਖੇ ਸਮੇਂ ਵਿਚ ਥੋੜੀ ਮਦਦ ਵੀ ਦਾ ਵੀ ਬਹੁਤ ਵੱਡਾ ਅਰਥ ਹੈ। ਇਸ ਦੇ ਨਾਲ ਹੀ ਸਾਡੇ ਬੱਚੇ ਮੁਸ਼ਕਲ ਸਮੇਂ ਵਿਚ ਹਰ ਇਕ ਦੇ ਨਾਲ ਖੜ•ਨ ਦਾ ਵੱਲ• ਸਿਖਦੇ ਹਨ।
ਏ.ਐਸ.ਆਈ. ਜਗੀਰ ਸਿੰਘ ਦੀ ਧੀ ਲਵਪ੍ਰੀਤ ਕੌਰ ਕਹਿੰਦੀ ਹੈ, “ਪੁਲਿਸ ਵਾਲਿਆਂ ਦੇ ਪਰਿਵਾਰਾਂ ਦੀ ਜਿੰਦਗੀ ਉਨ•ਾਂ ਦੀ ਜਿਦੰਗੀ ਦੀ ਤਰਾਂ ਮਿਸਾਲੀ ਹੈ। ਰਾਸ਼ਨ ਪੈਕ ਬਣਾਉਣਾ  ਆਮ ਜਿੰਦਗੀ ਵਿੱਚ ਬਹਤੁ ਵੱਡੀ ਗੱਲ ਨਹੀ ਪਰ ਇਸ ਸਮੇਂ ਜਦੋ ਪੁ______

About admin

Check Also

प्रबंधन में नई ऊर्जा और जोश लाने के लिए पंजाब सरकार द्वारा नियुक्त किए जाएंगे नौजवान जि़ला विकास सहचर- विनी महाजन

चंडीगढ़, 29 मई: पंजाब सरकार का प्रशासकीय सुधार और लोक शिकायत विभाग, अशोका यूनिवर्सिटी की …

Leave a Reply

Your email address will not be published. Required fields are marked *