Tuesday , September 29 2020
Breaking News

ਅਧੀਨ ਸੇਵਾਵਾਂ ਚੋਣ ਬੋਰਡ ਨੇ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਲਈ ਕੀਤੀ ਅਰਜੀਆਂ ਦੀ ਮੰਗ

ਅਧੀਨ ਸੇਵਾਵਾਂ ਚੋਣ ਬੋਰਡ ਨੇ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਲਈ ਕੀਤੀ ਅਰਜੀਆਂ ਦੀ ਮੰਗ
ਚੰਡੀਗੜ•, 20 ਜਨਵਰੀ:
ਅਧੀਨ ਸੇਵਾਵਾਂ ਚੋਣ ਬੋਰਡ ਨੇ ਪੰਜਾਬ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਭਰਨ ਲਈ ਅਰਜੀਆਂ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧੀਨ ਸੇਵਾਵਾਂ ਚੋਣ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਿੱਧੀ ਭਰਤੀ ਰਾਹੀਂ ਭਰੀਆਂ ਜਾਣੀ ਵਾਲੀਆਂ ਗਰੁੱਪ-ਸੀ ਦੀਆਂ ਹਨ ਅਤੇ ਇਹ ਅਸਾਮੀਆਂ 10300-34800+4200 ਗਰੇਡ ਪੇਅ ਸਕੇਲ (ਪਰਖਕਾਲ ਸਮੇਂ ਦੌਰਾਨ ਬਿਨ•ਾਂ ਕਿਸੇ ਭੱਤਿਆਂ ਸਮੇਤ ਮੁੱਢਲੀ ਤਨਖਾਹ/ਡੀਸੀ ਰੇਟ ਮਿਲਣਯੋਗ ਹੋਵੇਗਾ) ਅਧੀਨ ਹਨ।
ਬੁਲਾਰੇ ਨੇ ਦੱਸਿਆ ਕਿ ਭਰਤੀ ਲਈ ਬਿਨੈ ਕਰਨ ਲਈ ਪੰਜਾਬ http://www.punjabsssb.gov.in/ ‘ਤੇ ਯੋਗ ਉਮੀਦਵਾਰ 20 ਜਨਵਰੀ, 2020 ਤੋਂ 10 ਫਰਵਰੀ, 2020 ਤੱਕ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਸਬੰਧੀ ਹਰ ਤਰ•ਾਂ ਦੀ ਜਾਣਕਾਰੀ ਵੀ www.punjabsssb.gov.in ਤੋਂ ਹਾਸਿਲ ਕਰ ਸਕਦੇ ਹਨ।

About admin

Check Also

ਮੁੱਖ ਮੰਤਰੀ ਵੱਲੋਂ ਖਟਕੜ ਕਲਾਂ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਦੇ ਰੱਖ-ਰਖਾਅ ਲਈ 50 ਲੱਖ ਰੁਪਏ ਦਾ ਐਲਾਨ ਮਹਾਨ ਸ਼ਹੀਦ ਦੇ 113ਵੇਂ ਜਨਮ ਦਿਨ ਉਤੇ ਸ਼ਹੀਦ-ਏ- ਆਜ਼ਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਮੁੱਖ ਮੰਤਰੀ ਵੱਲੋਂ ਖਟਕੜ ਕਲਾਂ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਦੇ ਰੱਖ-ਰਖਾਅ ਲਈ 50 ਲੱਖ …

Leave a Reply

Your email address will not be published. Required fields are marked *

%d bloggers like this: