` Punjab – Page 4 – Azad Tv News
Breaking News
Home » Punjab (page 4)

Punjab

ਪੰਜਾਬ ਨੂੰ ਮਿਲਿਆ ਇੰਡੀਆ ਟੂਡੇ ਟੂਰਿਜ਼ਮ ਐਵਾਰਡ-2019 ਅਧਿਆਤਮਿਕ ਕੈਟਾਗਿਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਐਲਾਨਿਆ ਉੱਤਮ ਸਥਾਨ ..

ਨਵੀਂ ਦਿੱਲੀ/ਚੰਡੀਗੜ•, 25 ਫਰਵਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾ ਨੂੰ ਹੋਰ ਉਤਸ਼ਾਹ ਮਿਲਿਆ ਜਦੋਂ ਪੰਜਾਬ ਸੂਬੇ ਨੂੰ ਇੰਡੀਆ ਟੂਡੇ ਟੂਰਿਜ਼ਮ ਐਵਾਰਡ-2019 ਨਾਲ ਸਨਮਾਨਿਤ ਕੀਤਾ ਗਿਆ ਹੈ।  ਸੂਬੇ ਨੂੰ ਇਹ ਐਵਾਰਡ ਇੰਡੀਆ ਟੂਡੇ ਵੱਲੋਂ ਰਾਸ਼ਟਰੀ ਪੱਧਰ ਉੱਪਰ ਕਰਵਾਏ ਗਏ ਵੋਟਿੰਗ ਸਰਵੇ ਵਿੱਚ ਪਵਿੱਤਰ ਸਥਾਨ ਸ੍ਰੀ ਹਰਿਮੰਦਰ ...

Read More »

ਬਾਦਲ ਨੂੰ ਆਮ ਆਦਮੀ ਦਾ ਮਤਲਵ ਵੀ ਨਹੀਂ ਪਤਾ, ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹ ਨੂੰ ਦੱਸਿਆ • ਪਿਛਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਇੱਕ ਵੀ ਭਲਾਈ ਸਕੀਮ ਬਾਰੇ ਦੱਸਣ ਲਈ ਭਾਜਪਾ ਮੁੱਖੀ ਨੂੰ ਚੁਣੌਤੀ..

ਚੰਡੀਗੜ•, 25 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਵਾਸਤੇ ਬਾਦਲ ਸਰਕਾਰ ਵੱਲੋਂ ਕੀਤੇ ਕਾਰਜਾਂ ਲਈ ਨੰਗਾ ਚਿੱਟਾ ਝੂਠ ਬੋਲਣ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਭ ਤੋਂ ਵੱਡਾ ਅਕਾਲੀ ਆਗੂ ਤਾਂ ਆਮ ਆਦਮੀ ਦਾ ਮਤਲਵ ਵੀ ਨਹੀਂ ਜਾਣਦਾ। ਕੈਪਟਨ ਸਰਕਾਰ ਵਿਰੁੱਧ ਝੂਠੇ ਦੋਸ਼ਾਂ ਨਾਲ ਲੋਕਾਂ ਨੂੰ ...

Read More »

ਪੰਜਾਬ ਦੇ ਮੁੱਖ ਮੰਤਰੀ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਦੀ ਤਿਆਰੀ ਦਾ ਹਰ ਪੰਦਰਵਾੜੇ ਨਿੱਜੀ ਤੌਰ ’ਤੇ ਜਾਇਜ਼ਾ ਲਿਆ ਕਰਨਗੇ ਮੁੱਖ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ, ਪਹਿਲੇ ਗੁਰੂ ਜੀ ਨਾਲ ਸਬੰਧਤ ਸਾਰੇ 41 ਪਿੰਡਾਂ ਨੂੰ ਵਿਸ਼ੇਸ਼ ਫੰਡ ਦਿੱਤੇ ਜਾਣਗੇ.. 

ਚੰਡੀਗੜ, 22 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਤਿਆਰੀਆਂ ਦੀ ਪ੍ਰਗਤੀ ਦਾ ਖੁਦ ਨਿੱਜੀ ਤੌਰ ’ਤੇ ਹਰ ਪੰਦਰਾ ਦਿਨਾਂ ਬਾਅਦ ਜਾਇਜ਼ਾ ਲਿਆ ਕਰਨਗੇ। ਇਸ ਮਹਾਨ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨਾਂ ...

Read More »

ਮੁੱਖ ਮੰਤਰੀ ਦੇ ਸਲਾਹਕਾਰ ਨੇ ਦੀਪਕ ਸਿੰਗਲਾ ਦੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਕੀਤੀ ਰਿਲੀਜ਼ ਜੋਤਿਸ਼ ਦੇ ਰਹੱਸਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਕੀਤੀ ਪ੍ਰਸੰਸਾ..

ਚੰਡੀਗੜ•, 22 ਫਰਵਰੀ: ਮੁੱਖ ਮੰਤਰੀ, ਪੰਜਾਬ ਦੇ ਸਲਾਹਕਾਰ ਸ. ਭਾਰਤ ਇੰਦਰ ਚਾਹਲ ਨੇ ਜੇ.ਡਬਲਿਊ ਮੈਰਿਟ, ਚੰਡੀਗੜ• ਵਿਖੇ ਕਰਵਾਏ ਇਕ ਸਮਾਰੋਹ ਵਿਚ ਡਾ. ਦੀਪਕ ਸਿੰਗਲਾ ਵੱਲੋਂ ਜੋਤਿਸ਼ ਬਾਰੇ ਲਿਖੀ ਪੁਸਤਕ ‘ਐਸਟ੍ਰੋਲੋਜਿਕਲ ਫਲਾਅਸ ਐਂਡ ਦੇਅਰ ਰੈਮੀਡੀਜ਼’ ਨੂੰ ਰਿਲੀਜ਼ ਕੀਤਾ। ਜੋਤਿਸ਼ ਦੇ ਰਹੱਸਾਂ ਨੂੰ ਸੁਲਝਾਉਣ ਲਈ ਲੇਖਕ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਸ. ਚਾਹਲ ਨੇ ਲੋਕਾਂ ਦੇ ਜੀਵਨ ਵਿੱਚ ਗ੍ਰਹਿ ਚਾਲ ਦੇ ...

Read More »

ਕੈਪਟਨ ਅਮਰਿੰਦਰ ਸਰਕਾਰ ਨੇ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ 2140 ਕੇਸ ਦਰਜ ਕੀਤੇ ਸਦਨ ਵਿੱਚ ਦਿੱਤੀ ਜਾਣਕਾਰੀ ..

ਚੰਡੀਗੜ•, 21 ਫਰਵਰੀ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਰਚ, 2017 ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਐਕਟਾਂ ਅਧੀਨ 2140 ਕੇਸ ਦਰਜ ਕੀਤੇ ਹਨ। ਇਹ ਖੁਲਾਸਾ ਅੱਜ ਇੱਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਦੀ ਤਰਫੋਂ ਵਿਧਾਇਕ ਕੰਵਰ ਸੰਧੂ ਵੱਲੋਂ ਲਿਆਂਦੇ ਧਿਆਨ ਦਿਵਾਊ ਮਤੇ ...

Read More »

ਨਵੀਨੀਕਰਨ ਮਗਰੋਂ ਭੋਗਪੁਰ ਕੋਆਪਰੇਟਿਵ ਸ਼ੂਗਰ ਮਿੱਲ ਸਹਿਕਾਰੀ ਖੇਤਰ ਦੀ ਮਜਬੂਤੀ ‘ਚ ਨਿਭਾਵੇਗੀ ਮੋਹਰੀ ਭੂਮਿਕਾ: ਸੁਖਜਿੰਦਰ ਸਿੰਘ ਰੰਧਾਵਾ..

ਚੰਡੀਗੜ•, 21 ਫਰਵਰੀ: “ਪੰਜਾਬ ਦੇ ਅਰਥਚਾਰੇ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਸਹਿਕਾਰਤਾ ਖੇਤਰ ਤੇਜ਼ੀ ਨਾਲ ਮੋਹਰੀ ਬਣ ਕੇ ਉਭਰ ਰਿਹਾ ਹੈ ਅਤੇ ਸੂਬੇ ਦੇ ਕਿਸਾਨ ਕਾਮਯਾਬੀ ਦੀ ਇਸ ਦਾਸਤਾਨ ਦਾ ਅਹਿਮ ਹਿੱਸਾ ਹਨ।“ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਭੋਗਪੁਰ ਕੋਆਪਰੇਟਿਵ ਸ਼ੂਗਰ ਮਿੱਲ ਦੇ ਨਵੇਂ ਚੁਣੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਮੰਤਰੀ ਨੇ ...

Read More »

ਐਸ.ਸੀ, ਗੈਰ ਐਸ.ਸੀ-ਬੀ.ਪੀ.ਐਲ ਅਤੇ ਬੀ.ਸੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਦੇਣ ਸਬੰਧੀ ਮੰਤਰੀ ਮੰਡਲ ਦੇ ਫੈਸਲੇ ‘ਤੇ ਪੀ.ਐਸ.ਪੀ.ਸੀ.ਐਲ ਵੱਲੋਂ ਦਿਸ਼ਾ ਨਿਰਦੇਸ਼ ਜਾਰੀ..

ਚੰਡੀਗੜ•, 21 ਫਰਵਰੀ ਸਲਾਨਾ 3000 ਯੂਨਿਟਾਂ ਤੋਂ ਵਧ ਬਿਜਲੀ ਖਪਤ ਕਰਨ ਵਾਲੇ ਅਨੁਸੂਚਿਤ ਜਾਤਾਂ, ਗਰੀਬੀ ਦੀ ਰੇਖਾ ਤੋਂ ਹੇਠਾਂ ਵਾਲੇ ਗੈਰ ਐਸ.ਸੀ ਅਤੇ ਪਛੜੀ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਮੁਫ਼ਤ ਦੇਣ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੇ ਫੈਸਲੇ ਦੀ ਰੋਸ਼ਨੀ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਵਿਸਤ੍ਰਿਤ ...

Read More »

शीनू ने कोमा व रीढ़ की हड्डी में चोट से उबर कर, पेश किया अपना पहला गाना – ‘चन्न मखना’..

चंडीगढ़: चालीस वर्षीय शीनू पहले एक निपुण नर्तकी के रूप में जानी जाती थीं, जबकि अब वे एक ऐसी गायिका भी हैं, जिन्होंने तमाम बाधाओं का मुकाबला करते हुए, अपना पहला गाना- ‘चन्न मखना ‘  तैयार किया है, जो एक खुशी पैदा करने वाला पंजाबी विवाह गीत है। शीनू ने शादी से पहले एक पायलट के रूप में काम किया और निश्चित रूप से वे एक प्रतिभाशाली डांसर और गायिका थीं, लेकिन 24 साल की ...

Read More »

पंजाब विधानसभा द्वारा जलियांवाला बाग़ की शौर्यगाथा के लिए यूके से माफी मंगवाने के लिए केंद्र पर दबाव बनाने के लिए प्रस्ताव पारित..

चंडीगढ़, 20 फरवरी: जलियांवाला बाग़ की ख़ूनी शौर्यगाथा के शताब्दी वर्ष के दौरान इसके शहीदों को उपयुक्त श्रद्धाँजलि भेंट करने के लिए आज मुख्यमंत्री कैप्टन अमरिन्दर सिंह के नेतृत्व में सदन ने ब्रिटिश सरकार से माफी मंगवाने के लिए केंद्र पर दबाव बनाने के लिए सर्वसम्मती से प्रस्ताव पारित किया। यह प्रस्ताव संसदीय मामलों के मंत्री ब्रह्म मोहिन्द्रा ने पेश ...

Read More »

अरोड़ा द्वारा सी.आर.पी.एफ. जवानों के परिवारों को नौकरियों की पेशकश करने के लिए एस.ई.एल. मैनुफ़ेक्चरिंग कंपनी की प्रशंसा विभिन्न संस्थाओं और कंपनियों को शहीदों के परिवारों की आर्थिक सहायता के लिए आगे आने की अपील..

चंडीगढ़, 20 फरवरी: पंजाब के उद्योग और वाणिज्य मंत्री श्री सुंदर शाम अरोड़ा ने पुलवामा में आतंकवादी हमले में शहीद हुए सी.आर.पी.एफ. जवानों के परिवारों को नौकरियों की पेशकश देने के लिए लुधियाना आधारित एस.ई.एल. मैनुफ़ेक्चरिंग कंपनी की प्रशंसा की है। श्री अरोड़ा ने पंजाब से संबंधित विभिन्न संस्थाओं और कंपनियों को पुलवामा के शहीदों के परिवारों की आर्थिक सहायता ...

Read More »