` Punjab – Page 20 – Azad Tv News
Home » Punjab (page 20)

Punjab

ਕੈਪਟਨ ਅਮਰਿੰਦਰ ਵੱਲੋਂ ਜਲ ਸਰੋਤਾਂ ਦੀ ਸੰਭਾਲ ਲਈ ਅਥਾਰਟੀ ਕਾਇਮ ਕਰਨ ਲਈ ਸਹਿਮਤੀ • ਜਲ ਸਰੋਤ ਵਿਭਾਗ ਨੂੰ ਸੋਮਵਾਰ  ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪ੍ਰਵਾਨਗੀ ਲਈ ਪ੍ਰਸਤਾਵ ਪੇਸ਼ ਕਰਨ ਵਾਸਤੇ ਆਖਿਆ..

ਚੰਡੀਗੜ•, 1 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਰੋਤ ਵਿਭਾਗ ਨੂੰ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਦੀ ਸਥਾਪਨਾ ਲਈ ਰੂਪ-ਰੇਖਾ ਨੂੰ ਫ਼ੌਰੀ ਤੌਰ ‘ਤੇ ਅੰਤਮ ਰੂਪ ਦੇਣ ਦੇ ਹੁਕਮ ਦਿੱਤੇ ਹਨ ਤਾਂ ਕਿ ਸੂਬੇ ਦੇ ਜਲ ਸਰੋਤਾਂ ਦੀ ਸੰਭਾਲ ਅਤੇ ਸੁਚੱਜਾ ਪ੍ਰਬੰਧਨ ਕੀਤਾ ਜਾ ਸਕੇ। ਇਹ ਪ੍ਰਸਤਾਵਿਤ ਅਥਾਰਟੀ ਖੇਤੀਬਾੜੀ ਨੂੰ ਛੱਡ ਕੇ ਹੋਰ ਕਿਸੇ ਵੀ ...

Read More »

ਐਮ.ਐਲ.ਐਫ ਮਿਲਟਰੀ ਕਾਰਨੀਵਲ ਦੇ ਆਖ਼ਰੀ ਦਿਨ ਫੌਜ ਦੇ ਪੈਰਾਮੋਟਰਿਸਟ, ਸਾਰਾਗੜ•ੀ ਰੌਸ਼ਨੀ ਤੇ ਆਵਾਜ਼ ਸ਼ੋਅ ਦਰਸ਼ਕਾਂ ਦੇ ਦਿਲ ਟੁੰਬੇ..

ਚੰਡੀਗੜ•, 1 ਦਸੰਬਰ: ਐਮ.ਐਲ.ਐਫ ਮਿਲਟਰੀ ਕਾਰਨੀਵਲ ਦੇ ਆਖ਼ਰੀ ਦਿਨ ਫੌਜ ਦੇ ਪੈਰਾਮੋਟਰਿਸਟ ਵੱਲੋਂ ਅਕਾਸ਼ ਵਿੱਚ ਅਜਿਹੇ ਕਰਤੱਬ  ਦਿਖਾਏ ਕਿ ਵੇਖਣ ਵਾਲਿਆਂ ਦੇ ਰੌਗਟੇ ਖੜ•ੇ ਹੋ ਗਏ। ਚੰਡੀਗੜ• ਵਿਖੇ 7 ਦਸੰਬਰ 2018 ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸ਼ੁਰੂਆਤੀ ਸਮਾਗਮਾਂ ਵਜੋਂ ਮਿਲਟਰੀ ਕਾਰਨੀਵਲ ਕਰਵਾÎਿÂਆ ਗਿਆ ਸੀ। ਦੂਸਰੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਵੱਡੇ ਪੱਧਰ ‘ਤੇ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵੱਲੋਂ ...

Read More »

ਸੂਬੇ ਵਿੱਚ 169.50 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ..

ਚੰਡੀਗੜ•, 28 ਨਵੰਬਰ : ਪੰਜਾਬ ਵਿੱਚ 27 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 169.50 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾਂ ਤੋਂ ਖ਼ਰੀਦੇ ਕੁੱਲ ਝੋਨੇ ਵਿੱਚੋਂ 168.32 ਲੱਖ ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 117647 ਮੀਟ੍ਰਿਕ ਟਨ ਝੋਨਾ ਨਿੱਜੀ ਮਿੱਲ ...

Read More »

ਵਿਜੀਲੈਂਸ ਬਿਓਰੋ ਪੰਜਾਬ ਸ਼ੈਲਰ ‘ਚ ਝੋਨਾ ਲਾਉਣ ਬਦਲੇ ਵਿਜੀਲੈਂਸ ਵਲੋਂ ਮਾਕਰਫੈਡ ਦਾ ਡਿਪਟੀ ਮੈਨੇਜਰ ਰਿਸ਼ਵਤ ਲੈਂਦਾ ਕਾਬੂ ਤੇ  ਮੈਨੇਜਰ ਹੋਇਆ ਭਗੌੜਾ..

ਚੰਡੀਗੜ•, 28 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਭਾਦਸੋਂ, ਪਟਿਆਲਾ ਵਿਖੇ ਤਾਇਨਾਤ ਮਾਰਕਫੈਡ ਦੇ ਡਿਪਟੀ ਮੈਨੇਜਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਜਦਕਿ ਇਸੇ ਰਿਸ਼ਵਤਖੋਰੀ ਦੇ ਕੇਸ ਵਿਚ ਮੈਨੇਜਰ ਕਮ ਖੇਤਰੀ ਅਫਸਰ ਗ੍ਰਿਫਤਾਰੀ ਦੇ ਡਰ ਕਾਰਨ ਭਗੌੜਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਡਿਪਟੀ ਮੈਨੇਜਰ ਵਿਸ਼ਾਲ ...

Read More »

ਪੰਜਾਬ ਦੇ ਮੁੱਖ ਮੰਤਰੀ ਹੋਰ ਟੈਸਟਾਂ ਲਈ ਰਾਤ ਹਸਪਤਾਲ ਰਹਿਣਗੇ..

ਚੰਡੀਗੜ, 28 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮੂਲੀ ਬੁਖਾਰ ਹੋਣ ਤੋਂ ਬਾਅਦ ਬੁੱਧਵਾਰ ਅਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਉਨ•ਾਂ ਨੂੰ ਰਾਤ ਪੀ.ਜੀ.ਆਈ ਵਿੱਚ ਰੱਖਿਆ ਜਾਵੇਗਾ ਅਤੇ ਕੁੱਝ ਟੈਸਟ ਮੁਕੰਮਲ ਹੋਣ ਤੋਂ ਬਾਅਦ ਭਲਕੇ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਬੁਖਾਰ ਅਤੇ ਸਰੀਰ ਵਿੱਚ ਮਾਮੂਲੀ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਨੂੰ ਪੀ.ਜੀ.ਆਈ ...

Read More »

ਪੰਜਾਬ 4 ਆਈ.ਏ.ਐਸ. ਅਧਿਕਾਰੀਆਂ ਨੂੰ ਮਿਲੇ ਵਾਧੂ ਚਾਰਜ..

ਚੰਡੀਗੜ•, 28 ਨਵੰਬਰ : ਪੰਜਾਬ ਸਰਕਾਰ ਵੱਲੋਂ ਅੱਜ 4 ਆਈ.ਏ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਆਰ. ਵੈਂਕਟ ਰਤਨਮ ਪ੍ਰਮੁੱਖ ਸਕੱਤਰ ਲੇਬਰ ਨੂੰ ਪ੍ਰਮੁੱਖ ਸਕੱਤਰ, ਐਸ.ਸੀਜ਼ ਅਤੇ ਬੀ.ਸੀਜ਼ ਭਲਾਈ ਅਤੇ ਪ੍ਰਮੁੱਖ ਸਕੱਤਰ ਜੰਗਲਾਤ ਅਤੇ ਜੰਗਲੀ ਜੀਵਣ ਦਾ ਵਾਧੂ ਚਾਰਜ ਸੌਪਿਆ ਗਿਆ ਹੈ। ਇਸਦੇ ਨਾਲ ਹੀ ਸ੍ਰੀ ਕਿਰਪਾ ...

Read More »

ਸ਼ਿਵ ਸੈਨਾ ਹਿੰਦੁਸਤਾਨ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਕਿਸਤਾਨ ਵਿਰੁੱਧ ਅਪਣਾਏ ਰਵੱਈਆ ਦੀ ਸ਼ਲਾਘਾ ਕੀਤੀ…

ਸ਼ਿਵ ਸੈਨਾ ਹਿੰਦੁਸਤਾਨ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਕਿਸਤਾਨ ਵਿਰੁੱਧ ਅਪਣਾਏ ਰਵੱਈਆ ਦੀ ਸ਼ਲਾਘਾ ਕੀਤੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਭਾਜਪਾ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨ ਜਾਣ ਤੋਂ ਕਰਨਾ ਚਾਹੀਦਾ ਹੈ ਇਨਕਾਰ ਪਵਨ ਗੁਪਤਾ ਦੇਸ਼ ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਆਤੰਕਵਾਦੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ...

Read More »

करतारपुर कॉरिडोरः कैप्टन अमरिंदर सिंह का खून खौला, बोले- पाक आर्मी चीफ बाजवा बुजदिल….

मुख्यमंत्री कैप्टन अमरिंदर सिंह का फौजी खून उस समय खौल उठा जब वह करतारपुर साहिब कॉरिडोर के नींव पत्थर समारोह में भाषण देने के लिए स्टेज पर आए। उन्होंने पाकिस्तान के प्रधानमंत्री इमरान खान का धन्यवाद किया और पाक के आर्मी चीफ कमर जावेद बाजवा पर करारा हमला बोला।कैप्टन ने कहा कि मैं भारतीय फौज में 10 वर्ष कमर जावेद ...

Read More »

ਸਟੀਲਮਨੈਜ਼ ਪਬਲਿਕ ਸਕੂਲ ਚੰਨੋ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ…

ਭਵਾਨੀਗੜ ੨੫ ਨਵੰਬਰ (ਇਕਬਾਲ ਬਾਲੀ ) ਸਟੀਲਮੈਨਜ਼ ਪਬਲਿਕ ਸਕੂਲ ਚੰਨੋ ਵਿੱਚ ਸਲਾਨਾ ਸਮਾਗਮ ਬੜੇ ਜੋਸ਼ ਅਤੇ ਉਤਸਾਹ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ੍ਰੇ ਏ ਐਸ :ਰਾਏ ਜਨਰਲ ਪੁਲਿਸ ਅਫਸਰ ਪਟਿਆਲਾ ਵੱਲੋ ਸਿਰਕਤ ਕੀਤੀ ਗਈ।ਇਸ ਸਮੇ ਸ੍ਰੀ ਰਾਏ ਜੀ ਨੇ ਬੋਲਦੇ ਹੋਏ ਕਿਹਾ ਕਿ ਟੀਚਰਾ ਦੇ ਨਾਲ ਨਾਲ ਮਾਪਿਆ ਦਾ ਹੱਕ ਬਣਦਾ ਉਹ ਅਪਣੇ ਬੱਚਿਆ ਨੂੰ ਚੰਗੀ ਸਿਹਤ ਅਤੇ ...

Read More »

ਪੈਪਸੀ-ਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ ਚੰਨੋ ਦੀ ਮਟਿੰਗ ਹੋ ਹੋਈ…

ਪੈਪਸੀ-ਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ ਚੰਨੋ ਦੀ ਮਟਿੰਗ ਹੋਈ ਚੰਨੋਂ ੨੬ ਨਵੰਬਰ(ਇਕਬਾਲ ਬਾਲੀ) ਅੱਜ ਪੈਪਸੀਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ (ਰਜਿ) ਦੀ ਜਨਰਲ ਬਾਡਿਜ਼ ਦੀ ਮੀਟਿੰਗ  ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਕ੍ਰਿਸ਼ਨ ਸਿੰਘ ਭੜੌ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਚੰਨੋ ਵਿਖੇ ਹੋਈ, ਜਿਸ ਵਿੱਚ ਜਿਲਾ ਜਨਰਲ ਸਕੱਤਰ ਸੰਗਰੁਰ ਸੁਖਦੇਵ ਸਰਮਾਂ ਜੀ ਵਿਸ਼ੇਸ ਤੌਰ ਤੇ ਹਾਜਰ ਹੋਏ।ਇਸ ਵੇਲੇ ਵਰਕਰਾਂ ਨੂੰ ਸੰਬਧੋਨ ...

Read More »