Wednesday , July 24 2019
Breaking News
Home / Punjab (page 2)

Punjab

ਕੇਅਰ ਕੈਂਪੇਨ ਪ੍ਰੋਗਰਾਮ’ ਨਾਲ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਦਰਜ ਕੀਤੀ ਗਈ: ਬਲਬੀਰ ਸਿੰਘ ਸਿੱਧੂ

ਕੇਅਰ ਕੈਂਪੇਨ ਪ੍ਰੋਗਰਾਮ’ ਨਾਲ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਦਰਜ ਕੀਤੀ ਗਈ: ਬਲਬੀਰ ਸਿੰਘ ਸਿੱਧੂ ਪ੍ਰੋਗਰਾਮ ਦਾ ਮੰਤਵ ਪਰਿਵਾਰਕ ਮੈਂਬਰਾਂ ਤੇ ਸਬੰਧੀਆਂ ਨੂੰ ਮਰੀਜ ਦੀ ਸਹੀ ਦੇਖਭਾਲ ਸਬੰਧੀ ਜਾਗਰੂਕ ਕਰਕੇ ਸਮਰੱਥ ਬਣਾਉਣਾ ਮਰੀਜ਼ ਦੇ ਘਰ ਜਾਣ ਉਪਰੰਤ ਸਹੀ ਦੇਖਭਾਲ ਨਾਲ ਮਰੀਜ਼ ਨੂੰ ਕੀਤਾ ਜਾ ਸਕਦਾ …

Read More »

ਨਕੋਦਰ ਗੋਲੀ ਕਾਂਡ ’ਚ ਦਰਬਾਰਾ ਸਿੰਘ ਗੁਰੂ ਤੇ ਇਜ਼ਹਾਰ ਆਲਮ ਨੂੰ ਹਾਈ ਕੋਰਟ ਦਾ ਨੋਟਿਸ…

ਚੰਡੀਗੜ੍ਹ….ਸਾਲ 1986 ’ਚ ਨਕੋਦਰ ਪੁਲਿਸ ਦੀ ਗੋਲੀਬਾਰੀ ਦੌਰਾਨ ਮਰੇ 4 ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਦੋਂ ਦੇ ਮੁੱਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਤੇ ਤਤਕਾਲੀਨ ਡੀਜੀਪੀ ਸ੍ਰੀ ਇਜ਼ਹਾਰ ਆਲਮ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਮਾਰੇ ਗਏ ਚਾਰ ਨੌਜਵਾਨਾਂ ਦੇ ਪੀੜਤ ਪਰਿਵਾਰ ਗੋਲੀਬਾਰੀ …

Read More »

ਪੰਜਾਬ ਸਰਕਾਰ ਤੇ ਵੱਡੇ ਕਾਰੋਬਾਰੀਆਂ ਦਾ ਸਾਂਝਾ ਵਫ਼ਦ ਕਰੇਗਾ ਤਾਇਵਾਨ ਦਾ ਦੌਰਾ…

ਚੰਡੀਗੜ੍ਹ…ਇਨਵੈਸਟ ਪੰਜਾਬ ਅਤੇ ਸੂਬੇ ਦੀ ਇਨਵੈਸਟਮੈਂਟ ਪ੍ਰਮੋਸ਼ਨ ਤੇ ਫੈਸਿਲੀਟੇਸ਼ਨ ਏਜੰਸੀ ਦਾ ਇੱਕ ਵਫ਼ਦ 22 ਜੁਲਾਈ ਤੋਂ 27 ਜੁਲਾਈ ਤੱਕ ਪੰਜਾਬ ਅਤੇ ਤਾਇਵਾਨ ਵਿਚਕਾਰ ਆਰਿਥਕ, ਵਪਾਰਕ ਭਾਈਵਾਲੀ, ਹੁਨਰ ਵਟਾਂਦਰਾ ਅਤੇ ਸਰੋਤ ਵਟਾਂਦਰੇ ਦੀਆਂ ਸੰਭਾਵਨਾ ਨੂੰ ਵਿਚਾਰਨ ਲਈ ਤਾਇਵਾਨ ਜਾਵੇਗਾ। ਪਿਛਲੇ ਦਹਾਕੇ ਵਿੱਚ ਭਾਰਤ ਤੇ ਤਾਇਵਾਨ ਵਿਚਕਾਰ ਆਰਥਿਕ ਰਿਸ਼ਤੇ ਬਹੁਤ ਡੂੰਘੇ ਰਹੇ …

Read More »

ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਨੇਪਰੇ ਚੜਾਉਣ ਲਈ ਮੇਅਰਾਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਤਾਕਤਾਂ: ਬ੍ਰਹਮ ਮਹਿੰਦਰਾ….

ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਨੇਪਰੇ ਚੜਾਉਣ ਲਈ ਮੇਅਰਾਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਤਾਕਤਾਂ: ਬ੍ਰਹਮ ਮਹਿੰਦਰਾ ਚੰਡੀਗੜ, 22 ਜੁਲਾਈ: ਸੂਬੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਹੋਰ ਗਤੀਸ਼ੀਲਤਾ ਪ੍ਰਦਾਨ ਕਰਨ ਅਤੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ 10 ਮਿਊਂਸੀਪਲ ਕਾਰਪੋਰੇਸ਼ਨਾਂ ਦੇ ਮੇਅਰਾਂ ਨੂੰ ਵਿਸ਼ੇਸ਼ ਤਾਕਤਾਂ …

Read More »

ਪੰਜਾਬ ਸਰਕਾਰ ਦੇ ਮੰਤਰੀ ਨੇ ਇੰਸਪੈਕਟਰਾਂ ਤੋਂ ਜਾਣੀ ਜ਼ਮੀਨੀ ਹਕੀਕਤ…

ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਚ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਤੋਂ ਫੀਲਡ ਚ ਕੀਤੀ ਟ੍ਰੇਨਿੰਗ ਦੌਰਾਨ ਹਾਸਲ ਹੋਈਆਂ ਜ਼ਮੀਨੀ ਹਕੀਕਤਾਂ ਦੀ ਫੀਡਬੈਕ ਹਾਸਲ ਕੀਤੀ। ਉਨ੍ਹਾਂ ਇੰਸਪੈਕਟਰਾਂ ਕੋਲੋਂ ਘਾਟੇ ਵਾਲੀਆਂ ਸਹਿਕਾਰੀਆਂ ਸੁਸਾਇਟੀਆਂ ਦੀ ਸਥਿਤੀ, ਸੁਸਾਇਟੀਆਂ ਦੀ ਕੰਮ-ਕਾਜ ਵਿੱਚ ਪਾਈਆਂ ਜਾਂਦੀਆਂ ਖਾਮੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਨੂੰ …

Read More »

ਸਕੂਲੀ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ….

ਸੰਗਰੂਰ, 22 ਜੁਲਾਈ: ਐਸ.ਐਸ.ਪੀ. ਸੰਗਰੂਰ ਡਾ:ਸੰਦੀਪ ਕੁਮਾਰ ਗਰਗ ਦੀਆਂ ਹਦਾਇਤਾਂ ਅਨੁਸਾਰ ਸੱਤਿਆ ਭਾਰਤੀ ਆਦਰਸ਼ ਸੀ:ਸੈ:ਸਕੂਲ ਝਨੇੜੀ ਵਿਖੇ ਐਸ.ਪੀ.ਸ: ਗੁਰਮੀਤ ਸਿੰਘ ਬਤੌਰ ਡੀ.ਸੀ.ਪੀ.ਓ ਦੀ ਰਹਿਨੁਮਾਈ ਹੇਠ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਐਸ.ਪੀ. ਦੁਆਰਾ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ, ਇਸ ਮੌਕੇ ਰਿਟਾ: ਪ੍ਰਿੰਸੀਪਲ ਸ੍ਰੀਮਤੀ ਗੁਰਮੀਤ ਕੌਰ ਭੱਠਲ ਨੇ ਬੱਚਿਆਂ …

Read More »

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਡੇਪੋ ਅਤੇ ਬਡੀ ਬਾਰੇ ਸਮੀਖਿਆ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਡੇਪੋ ਅਤੇ ਬਡੀ ਬਾਰੇ ਸਮੀਖਿਆ * ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਪ੍ਰੇਰਿਤ ਕਰਨ ਦੀ ਪ੍ਰਕਿਰਿਆ ਰੋਜ਼ਾਨਾ ਅਮਲ ਵਿੱਚ ਲਿਆਂਦੀ ਜਾਵੇ: ਘਨਸ਼ਿਆਮ ਥੋਰੀ * ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਰਾਹ ਤੁਰਨ ਤੋਂ ਰੋਕਣ ਵਿੱਚ …

Read More »

ਵਿੱਤ ਕਮਿਸ਼ਨਰ ਮਾਲ ਵੱਲੋਂ ਘੱਗਰ ਦਰਿਆ ‘ਚ ਪਏ ਪਾੜ ਨੂੰ ਬੰਦ ਕਰਨ ਦੇ ਕਾਰਜਾਂ ਦਾ ਜਾਇਜ਼ਾ..

* ਫ਼ਸਲਾਂ ਦੇ ਖ਼ਰਾਬੇ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫੌਰੀ ਰਿਪੋਰਟ ਸਰਕਾਰ ਨੂੰ ਭੇਜਣ ਦੇ ਆਦੇਸ਼ * ਕੋਈ ਵੀ ਪੀੜਤ ਕਿਸਾਨ ਮੁਆਵਜ਼ੇ ਤੋਂ ਵਾਂਝਾ ਨਹੀਂ ਰਹੇਗਾ: ਕਰਨਬੀਰ ਸਿੰਘ ਸਿੱਧੂ ਮੂਨਕ/ਸੰਗਰੂਰ, 22 ਜੁਲਾਈ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਅੱਜ ਪੰਜਾਬ ਦੇ ਵਿਸ਼ੇਸ਼ ਮੁੱਖ …

Read More »

ਡਰੱਗ ਪ੍ਰਬੰਧਨ ਵੱਲੋਂ 17 ਮਹੀਨਿਆਂ ਵਿੱਚ 13500 ਛਾਪੇਮਾਰੀਆਂ..4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਕੀਤੀਆਂ ਜ਼ਬਤ

ਡਰੱਗ ਪ੍ਰਬੰਧਨ ਵੱਲੋਂ 17 ਮਹੀਨਿਆਂ ਵਿੱਚ 13500 ਛਾਪੇਮਾਰੀਆਂ • 4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਕੀਤੀਆਂ ਜ਼ਬਤ • 1414 ਲਾਇਸੰਸ ਕੀਤੇ ਰੱਦ • 139 ਮਾਮਲੇ ਦਰਜ , 77 ਦੋਸ਼ੀ ਕਰਾਰ ਚੰਡੀਗੜ•, 21 ਜੁਲਾਈ: ਫੂਡ ਅਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵੱਲੋਂ ਨਸ਼ਿਆਂ ਨੂੰ ਠੱਲ• ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ …

Read More »

ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਮੂਨਕ ਅਤੇ ਖਨੌਰੀ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ….

ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਮੂਨਕ ਅਤੇ ਖਨੌਰੀ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ * ਫੂਲਦ ਵਿਖੇ ਘੱਗਰ ਦਰਿਆ ਦੇ ਪਾੜ ਨੂੰ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ * ਕਾਂਗਰਸ ਸਰਕਾਰ ਨੇੜ ਭਵਿੱਖ ਵਿੱਚ ਮਸਲਾ ਹੱਲ ਕਰਵਾਉਣ ਲਈ ਵਚਨਬੱਧ: ਸਰਕਾਰੀਆ * ਘੱਗਰ ਦਰਿਆ ਵਿੱਚ …

Read More »