Monday , September 23 2019
Breaking News
Home / Punjab

Punjab

ਸਿੰਗਲਾ ਨੇ 6.65 ਕਰੋਡ਼ ਦੀ ਲਾਗਤ ਨਾਲ ਬਣੀ ਮੁਨਸ਼ੀਵਾਲ ਤੋਂ ਗਾਜੇਵਾਸ ਲਿੰਕ ਸੜਕ ਦਾ ਕੀਤਾ ਉਦਘਾਟਨ

ਸਿੰਗਲਾ ਨੇ 6.65 ਕਰੋਡ਼ ਦੀ ਲਾਗਤ ਨਾਲ ਬਣੀ ਮੁਨਸ਼ੀਵਾਲ ਤੋਂ ਗਾਜੇਵਾਸ ਲਿੰਕ ਸੜਕ ਦਾ ਕੀਤਾ ਉਦਘਾਟਨ ਚੰਨੋ 22 ਸਤੰਬਰ (ਇਕਬਾਲ ਬਾਲੀ ) ਅੱਜ ਚੰਨੋ ਨੇੜਲੇ ਪਿੰਡ ਵਿਖੇ ਪੰਜਾਬ ਦੇ ਲੋਕ ਨਿਰਮਾਣ ਅਤੇ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਪਿੰਡ ਮੁਨਸ਼ੀਵਾਲਾ ਤੋਂ ਗਾਜੇਵਾਸ ਤੱਕ ਬਣੀ ਨਵੀਂ 18 ਫੁੱਟ ਚੌੜੀ ਲਿੰਕ ਸੜਕ ਦਾ ਉਦਘਾਟਨ …

Read More »

ਸਕੂਲ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਸੂਬਿਆਂ ਦੀ ਮਦਦ ਕਰਨ ਵਾਸਤੇ ਸਿੰਗਲਾ ਵੱਲੋਂ ਕੇਂਦਰ ਨੂੰ ਅਪੀਲ

ਸਕੂਲ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਸੂਬਿਆਂ ਦੀ ਮਦਦ ਕਰਨ ਵਾਸਤੇ ਸਿੰਗਲਾ ਵੱਲੋਂ ਕੇਂਦਰ ਨੂੰ ਅਪੀਲ ਰਾਸ਼ਟਰੀ ਸਿੱਖਿਆ ਨੀਤੀ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਸਿੱਖਿਆ ਬਾਰੇ ਕੇਂਦਰੀ ਸਲਾਹਕਾਰੀ ਬੋਰਡ ਦੀ ਮੀਟਿੰਗ ’ਚ ਪੰਜਾਬ ਦੀਆਂ ਚਿੰਤਾਵਾਂ ਉਠਾਈਆਂ ਨਵੀਂ ਦਿੱਲੀ/ਚੰਡੀਗੜ, 22 ਸਤੰਬਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ …

Read More »

ਨੌਜਵਾਨ ਪੀੜੀ ਨੂੰ ਇਤਿਹਾਸਕ ਜਾਣਕਾਰੀ ਦੇਣ ਤੇ ਅਮੀਰ ਵਿਰਾਸਤ ਨਾਲ ਜੋੜਨ ਲਈ ਵਿਰਾਸਤੀ ਸੈਰਾਂ ਦਾ ਯੋਗਦਾਨ ਅਹਿਮ-ਸੁਰੇਸ਼ ਕੁਮਾਰ

ਨੌਜਵਾਨ ਪੀੜੀ ਨੂੰ ਇਤਿਹਾਸਕ ਜਾਣਕਾਰੀ ਦੇਣ ਤੇ ਅਮੀਰ ਵਿਰਾਸਤ ਨਾਲ ਜੋੜਨ ਲਈ ਵਿਰਾਸਤੀ ਸੈਰਾਂ ਦਾ ਯੋਗਦਾਨ ਅਹਿਮ-ਸੁਰੇਸ਼ ਕੁਮਾਰ -ਪੰਜਾਬ ਸਰਕਾਰ ਸੂਬੇ ਦੀ ਵਿਰਾਸਤ ਨੂੰ ਸੰਭਾਲਣ ਲਈ ਕਰ ਰਹੀ ਹੈ ਗੰਭੀਰ ਉਪਰਾਲੇ-ਸੁਰੇਸ਼ ਕੁਮਾਰ -ਪਟਿਆਲਾ ਫਾਊਂਡੇਸ਼ਨ ਨੇ ‘ਆਈ ਹੈਰੀਟੇਜ’ ਪ੍ਰਾਜੈਕਟ ਤਹਿਤ ‘ਗੋ ਯੁਨੈਸਕੋ’ ਨਾਲ ਮਿਲਕੇ ਕਰਵਾਈ ਸਮਾਣਾ ਦੇ ਪੁਰਾਤਨ ਸਥਾਨਾਂ ਦੀ ਵਿਰਾਸਤੀ …

Read More »

ਵਿਧਾਨ ਸਭਾ ਹਲਕਾ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਸਬੰਧੀ ਨੋਟੀਫੀਕੇਸ਼ਨ ਅੱਜ

ਵਿਧਾਨ ਸਭਾ ਹਲਕਾ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਸਬੰਧੀ ਨੋਟੀਫੀਕੇਸ਼ਨ ਅੱਜ ਅੱਜ ਤੋਂ ਦਾਖਲ ਕੀਤੇ ਜਾ ਸਕਣਗੇ ਨਾਮਜਦਗੀ ਪੱਤਰ ਚੰਡੀਗੜ, 22 ਸਤੰਬਰ: ਵਿਧਾਨ ਸਭਾ ਹਲਕਾ ਫਗਵਾੜਾ, ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਸਬੰਧੀ ਨੋਟੀਫੀਕੇਸ਼ਨ 23 ਸਤੰਬਰ 2019 ਨੂੰ ਜਾਰੀ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਹੀ ਨਾਮਜਦਗੀ …

Read More »

ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਬਲਬੀਰ ਸਿੰਘ ਸਿੱਧੂ

ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਨੂੰ ਹਦਾਇਤਾਂ ਜਾਰੀ ਸੂਬੇ ਭਰ ’ਚ ਜ਼ਿਲਾ ਪੱਧਰੀ ਟੀਮਾਂ ਵਲੋਂ ਕੀਤੀ ਜਾਵੇਗੀ ਚੈਕਿੰਗ ਪੰਜਾਬ ਸਰਕਾਰ ਪੌਸ਼ਟਿਕ ਅਤੇ ਸਾਫ਼-ਸੁਥਰੇ ਭੋਜਨ ਪਦਾਰਥਾਂ ਨੂੰ ਯਕੀਨੀ ਬਣਾਉਣ ਲਈ …

Read More »

ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਵੱਲੋਂ ਸਮਰਥਨ ਹਾਸਲ ਅਤਿਵਾਦੀਆਂ ਦਾ ਪਰਦਾਫਾਸ਼; ਏ.ਕੇ.47 ਤੇ ਹੋਰ ਹਥਿਆਰਾਂ ਸਣੇ ਚਾਰ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਵੱਲੋਂ ਸਮਰਥਨ ਹਾਸਲ ਅਤਿਵਾਦੀਆਂ ਦਾ ਪਰਦਾਫਾਸ਼; ਏ.ਕੇ.47 ਤੇ ਹੋਰ ਹਥਿਆਰਾਂ ਸਣੇ ਚਾਰ ਕਾਬੂ ਮੁੱਖ ਮੰਤਰੀ ਵੱਲੋਂ ਅਤਿਵਾਦੀਆਂ ਦੇ ਕੌਮਾਂਤਰੀ ਸਬੰਧਾਂ ਨੂੰ ਦੇਖਦਿਆਂ ਮਾਮਲਾ ਐਨ.ਆਈ.ਏ. ਨੂੰ ਦੇਣ ਦਾ ਫੈਸਲਾ ਸਰਹੱਦ ਪਾਰ ਡਰੋਨ ਦੀ ਵਰਤੋਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਹਵਾਈ ਸੈਨਾ ਤੇ …

Read More »

ਪੰਜਾਬ ਪੁਲਿਸ ਵਲੋਂ ਸੀਨੀਅਰ ਆਈਪੀਐਸ ਅਧਿਕਾਰੀ ਸੀ.ਐਸ.ਆਰ ਰੈਡੀ ਨੂੰ ਸ਼ਰਧਾਂਜਲੀ

ਸੀ.ਐਸ.ਆਰ ਰੈਡੀ ਆਪਣੀ ਨਿਧੜਕ ਕਾਰਜਸ਼ੈਲੀ ਕਰਕੇ ਹਮੇਸ਼ਾ ਯਾਦ ਰਹਿਣਗੇ: ਦਿਨਕਰ ਗੁਪਤਾ ਚੰਡੀਗੜ, 22 ਸਤੰਬਰ: ਪੰਜਾਬ ਪੁਲਿਸ ਦੇ ਅਧਿਕਾਰੀਆਂ, ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਵਲੋਂ ਅੱਜ ਪੰਜਾਬ ਪੁਲਿਸ ਅਫਸਰਜ਼ ਇੰਸਟੀਚਿਊਟ ,ਚੰਡੀਗੜ ਵਿਖੇ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਸਵਰਗੀ ਡੀ.ਜੀ.ਪੀ ਸੀ.ਐਸ.ਆਰ ਰੈਡੀ ਨੂੰ ਡੂੰਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ੋਕ ਸਭਾ ਦੌਰਾਨ ਰੈਡੀ ਦੀਆਂ ਸੁਹਿਰਦ …

Read More »

ਪੰਜਾਬ ’ਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਮੁਅੱਤਲ

ਪੰਜਾਬ ’ਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਮੁਅੱਤਲ ਚੰਡੀਗੜ, 22 ਸਤੰਬਰ ਸੂਬੇ ਵਿੱਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਡਰੱਗ ਐਡਮਨਿਸਟ੍ਰੇਸ਼ਨ ਵਿੰਗ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ। ਇਸ ਦੀ ਵਿਸਤਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ …

Read More »

ਚੰਨੀ ਨੇ ਪੰਜਾਬ ਦੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਯੂ.ਕੇ ਦੇ ਰੋਡ ਸ਼ੋਅ ਵਿੱਚ ਭਾਗ ਲਿਆ

ਚੰਨੀ ਨੇ ਪੰਜਾਬ ਦੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਯੂ.ਕੇ ਦੇ ਰੋਡ ਸ਼ੋਅ ਵਿੱਚ ਭਾਗ ਲਿਆ ਚੰਡੀਗੜ/ਗਲਾਸਗੋ, 22 ਸਤੰਬਰ: ਭਾਰਤ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰ ਮੰਤਰਾਲੇ ਵਲੋਂ ਭਾਰਤੀ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਗਲਾਸਗੋ, ਮਨਚੈਸਟਰ(ਯੂਕੇ) ਅਤੇ ਡਬਲਿਨ(ਆਇਰਲੈਂਡ)ਵਿਖੇ ਤਿੰਨ ਰੋਡ ਸ਼ੋਅਜ ਦਾ ਆਯੋਜਨ ਕੀਤਾ ਗਿਆ। ਗਲਾਸਗੋ ਵਿੱਚ ਕਰਵਾਏ ਗਏ ਰੋਡ …

Read More »

ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਨੂੰ ਪੂਰੀ ਤਰਾਂ ਝੂਠੀ ਦੱਸਿਆ, ਹਰਿਮੰਦਰ ਸਾਹਿਬ ਨੂੰ ਜੀ.ਐਸ.ਟੀ ਦੀ ਵਾਪਸੀ ਬਾਬਤ ਬੋਲੇ ਝੂਠ ਦਾ ਕੀਤਾ ਪਰਦਾਫਾਸ਼

ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਨੂੰ ਪੂਰੀ ਤਰਾਂ ਝੂਠੀ ਦੱਸਿਆ, ਹਰਿਮੰਦਰ ਸਾਹਿਬ ਨੂੰ ਜੀ.ਐਸ.ਟੀ ਦੀ ਵਾਪਸੀ ਬਾਬਤ ਬੋਲੇ ਝੂਠ ਦਾ ਕੀਤਾ ਪਰਦਾਫਾਸ਼ ਚੰਡੀਗੜ, 22 ਸਤੰਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਅੱਵਲ ਦਰਜੇ ਦੀ ਝੂਠੀ ਦੱਸਦਿਆਂ ਕਿਹਾ ਕਿ ਅਜਿਹੇ ਸਿਆਸਤਦਾਨ ਧਰਮ ਦੀ ਆੜ ਵਿੱਚ ਆਪਣੇ …

Read More »