` Breaking News – Page 4 – Azad Tv News
Breaking News
Home » Breaking News (page 4)

Breaking News

ਲੋਕ ਸਭਾ ਚੋਣ : ਫਰਵਰੀ ਦੇ ਆਖੀਰ ਤੱਕ ਤਿਆਰ ਹੋ ਸਕਦਾ ਕਾਂਗਰਸ ਦਾ ਚੋਣ ਮਨੋਰਥ ਪੱਤਰ

ਕਾਂਗਰਸ ਆਗਾਮੀ ਲੋਕ ਸਭਾ ਚੋਣ ਲਈ ਆਪਣੇ ਚੋਣ ਮਨੋਰਥ ਪੱਤਰ ਨੂੰ ਫਰਵਰੀ ਦੇ ਆਖਰੀ ਤੱਕ ਅੰਤਿਮ ਰੂਪ ਦੇ ਸਕਦੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਦੇਸ਼ ਦੇ 150 ਥਾਵਾਂ `ਤੇ ਵਿਚਾਰ ਚਰਚਾ ਦਾ ਕੰਮ ਚਲ ਰਿਹਾ ਹੈ ਅਤੇ ਇਸ `ਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਰਾਏ ਲਈ ਜਾ ਰਹੀ ਹੈ।

Read More »

ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ, ’84 ਦੇ ਸਿੱਖ ਪੀੜਤਾਂ ਨੂੰ ਇਤਰਾਜ਼

ਆਉਂਦੀ 22 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਵੰਬਰ 1984 ’ਚ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਤੇ ਅਦਾਲਤਾਂ ’ਚ ਉਨ੍ਹਾਂ ਦੇ ਕੇਸ ਲੜਨ ਵਾਲੇ ਵਕੀਲਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਪਰ ਉਹ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ ਪਰ ਸਿੱਖ ਕਤਲੇਆਮ ਦੇ ਪੀੜਤਾਂ, ਖ਼ਾਸ ਕਰ ਕੇ ਚਸ਼ਮਦੀਦ ਗਵਾਹਾਂ ਨੇ ...

Read More »

ਕਰਤਾਰਪੁਰ ਸਾਹਿਬ ਲਾਂਘੇ ਦੇ 4.2 ਕਿ.ਮੀ. ਰਸਤੇ ਦਾ NHAI ਨੇ ਕੀਤਾ ਸਰਵੇ

ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ (NHAI) ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਉਸ 4.2 ਕਿਲੋਮੀਟਰ ਰਸਤੇ ਦਾ ਸਰਵੇ (ਸਰਵੇਖਣ) ਮੁਕੰਮਲ ਕਰ ਲਿਆ ਹੈ, ਜਿਹੜਾ ਪਾਕਿਸਤਾਨ ਦੇ ਕਰਤਾਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਂਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਲਾ ਸਮਾਂ ਇਸੇ ਅਸਥਾਨ ‘ਤੇ ਬਿਤਾਇਆ ਸੀ। ...

Read More »

ਸਾਂਪਲਾ ਜਿਹੇ ਆਗੂ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹ ’ਚ ਅੜਿੱਕੇ ਡਾਹ ਰਹੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਦੀਪ੍ਰਕਿਰਿਆ ਨੂੰ ਗ਼ੈਰ-ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਤਿੱਖੀ ਆਲੋਚਨਾ ਕੀਤੀਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸਵਿਧਾਵਾਂ ਮੁਹੱਈਆ ਕਰਾਉਣ ਲਈ ਢੰਗ ...

Read More »

आप’ को लगा तीसरा झटका, फुलका और खैरा के बाद एक और विधायक का इस्तीफा..

लोकसभा चुनाव 2019 से पहले पंजाब में ‘आप’ को लगातार तीसरा झटका लगा है। अब पार्टी के एक और विधायक ने इस्तीफा दे दिया है। पहले एचएस फुलका फिर सुखपाल खैरा और अब मास्टर बलदेव सिंह ने पार्टी छोड़ दी है। वे जैतो से विधायक थे और सुखपाल खैरा के करीबी बताए जा रहे हैं।

Read More »

विधायक जीरा पर गिरी गाज, पार्टी से किए गए बाहर,…

सरेआम अपनी सरकार पर सवाल उठाने वाले विधायक कुलबीर सिंह जीरा पर गाज गिर ही गई। कांग्रेस से उन्हें सस्पेंड कर बाहर का रास्ता दिखा दिया गया है। जीरा फिरोजपुर हल्के से विधायक हैं। प्रदेश में पार्टी अध्यक्ष सुनील जाखड़ ने इस सस्पेंशन का एलान किया।

Read More »

नाभा जेल ब्रेक: 26 आरोपियों के खिलाफ तय हुए आरोप, 5 फरवरी को अगली सुनवाई..

नाभा जेल ब्रेक मामले के 26 आरोपियों के खिलाफ मंगलवार को पटियाला की अदालत में चार्ज फ्रेम हो गए। कोर्ट ने इस मामले के तीन आरोपियों के खिलाफ प्रोडक्शन वारंट जारी कर दिए हैं, जिन्हें मंगलवार को कोर्ट में पेश नहीं किया गया। अब इस केस में अगली सुनवाई पांच फरवरी को होगी। एडवोकेट दर्शन सिंह नाभा ने बताया कि ...

Read More »

भवानीगढ़….विधायक पद से सुखपाल खैरा की होगी छुट्टी…हरपाल सिंह चीमा

विधायक पद से सुखपाल खैरा की होगी छुट्टी भवानीगढ़ से पंजाब में आम आदमी पार्टी से अलग होकर सुखपाल सिंह खैहरा ने पंजाबी एकता पार्टी का गठन किया था जिसके बाद आज आम आदमी पार्टी ने सुखपाल सिंह खैहरा के ऊपर कार्रवाई करते हुए पंजाब आप कोर कमेटी की मीटिंग हुई जिसमें तय किया गया कि विधानसभा के स्पीकर को ...

Read More »

ਪੰਜਾਬ ਨੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ..

ਚੰਡੀਗੜ•, 12 ਜਨਵਰੀ : ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਅੱਜ ਪੰਜਾਬ ਨੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ। ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਜੋ ਪੁਣੇ ਵਿਖੇ ਹਾਜ਼ਰ ਹਨ, ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਦੱਸਿਆ ...

Read More »

ਮੁੱਖ ਮੰਤਰੀ ਵੱਲੋਂ ਛੋਟੇ ਖੇਤੀ ਵਪਾਰ ਨੂੰ ਹੁਲਾਰਾ ਦੇਣ ਲਈ ਫੰਡਾਂ ਵਾਸਤੇ ਨਾਬਾਰਡ ਦੇ ਪ੍ਰਸਤਾਵ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ • ਮੰਡੀਕਰਨ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਐਫ.ਪੀ.ਓ ਨੈੱਟਵਰਕ ਦੀ ਮਜ਼ਬੂਤੀ ਵਾਸਤੇ ਨਾਬਾਰਡ ਦੀ ਯੋਜਨਾ ਪ੍ਰਵਾਨ..

ਚੰਡੀਗੜ•, 09 ਜਨਵਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਰੀਬ ਦੇਹਾਤੀ ਨੌਜਵਾਨਾਂ, ਛੋਟੀਆਂ ਜੋਤਾਂ ਵਾਲੇ ਕਿਸਾਨਾਂ ਅਤੇ ਬੇਜ਼ਮੀਨੇ ਮਜਦੂਰਾਂ ਵਿਚਕਾਰ ਛੋਟੇ ਖੇਤੀ ਵਪਾਰ ਨੂੰ ਹੁਲਾਰਾ ਦੇਣ ਲਈ ਨਾਬਾਰਡ ਦੇ ਫੰਡਾਂ ਦੇ ਪ੍ਰਸਤਾਵ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿਤੇ ਹਨ। ਮੁੱਖ ਮੰਤਰੀ ਨੇ ਸਹਿਕਾਰੀ ਬੈਂਕਾਂ ਵਿੱਚ ਵਿਭਿੰਨਤਾ ਲਈ ਵੀ ਨਾਬਾਰਡ ਦੇ ਚੇਅਰਮੈਨ ਨੂੰ ਆਖਿਆ ਹੈ ਤਾਂ ...

Read More »