` Breaking News – Page 30 – Azad Tv News
Breaking News
Home » Breaking News (page 30)

Breaking News

ਮੰਤਰੀ ਮੰਡਲ ਨੇ ਕੁਲਦੀਪ ਨਈਅਰ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਿਆ…

ਮੰਤਰੀ ਮੰਡਲ ਨੇ ਕੁਲਦੀਪ ਨਈਅਰ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਿਆ ਚੰਡੀਗੜ•, 23 ਅਗਸਤ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਨਾਮਵਰ ਪੱਤਰਕਾਰ ਤੇ ਉੱਘੇ ਲੇਖਕ ਕੁਲਦੀਪ ਨਈਅਰ ਦੇ ਸਤਿਕਾਰ ਵਿੱਚ ਇਕ ਮਿੰਟ ਦਾ ਮੌਨ ਧਾਰਿਆ ਜਿਨ•ਾਂ ਦਾ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 95 ਵਰਿ•ਆਂ ਦੇ ਸਨ। ਮੰਤਰੀ ਮੰਡਲ ਨੇ ਸ੍ਰੀ ਕੁਲਦੀਪ ...

Read More »

ਵਿਜੀਲੈਂਸ ਵਿਭਾਗ ਨੇ ਦੋ ਰਿਸ਼ਵਤਖੋਰ ਅਫ਼ਸਰ ਫੜੇ ..

ਵਿਜੀਲੈਂਸ ਵੱਲੋਂ ਥਾਣੇਦਾਰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਚੰਡੀਗੜ•, 23 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸੀ.ਆਈ.ਏ ਫਿਰੋਜਪੁਰ ਵਿਖੇ ਤਾਇਨਾਤ ਸਬ ਇੰਸਪੈਕਟਰ, ਓਮ ਪ੍ਰਕਾਸ਼ ਹਾਂਡਾ ਨੂੰ 10,000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੀ ਸਬ ਇੰਸਪੈਕਟਰ ਓਮ ਪ੍ਰਕਾਸ਼ ਹਾਂਡਾ ਨੂੰ ਸ਼ਿਕਾਇਕਕਰਤਾ ਪਾਲਾ ...

Read More »

 ਪੰਜਾਬ ਸਰਕਾਰ ਨੇ 2 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤਿਆਂ ਦੇ ਹੁਕਮ ਜ਼ਾਰੀ ਕੀਤੇ ..

ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ. ਦੇ ਤਬਾਦਲੇ ਅਤੇ ਤਾਇਨਾਤੀਆਂ ਚੰਡੀਗੜ•, 23 ਅਗਸਤ: ਪੰਜਾਬ ਸਰਕਾਰ ਨੇ ਅੱਜ 2 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤਿਆਂ ਦੇ ਹੁਕਮ ਜ਼ਾਰੀ ਕੀਤੇ ਹਨ। ਬੁਲਾਰੇ ਅਨੁਸਾਰ 2 ਆਈ.ਏ.ਐਸ. ਅਧਿਕਾਰੀਆਂ ਵਿਚ ਸ੍ਰੀ ਰਾਜ ਕਮਲ ਚੌਧਰੀ, ਆਈ.ਏ.ਐਸ ਨੂੰ ਸਕੱਤਰ, ਖਰਚਾ (ਵਿੱਤ ਵਿਭਾਗ), ਵਾਧੂ ਚਾਰਜ ਸਕੱਤਰ, ਸ਼ਿਕਾਇਤ ਨਿਵਾਰਨ, ਜਦਕਿ ਸ੍ਰੀ ਅਜੋਯ ਸ਼ਰਮਾ , ਆਈ.ਏ.ਐਸ, ਨੂੰ  ਮੁੱਖ ਕਾਰਜਕਾਰੀ ਅਫਸਰ ,ਪੰਜਾਬ ...

Read More »

ਪੰਚਾਇਤ ਸੰਮਤੀ ਕਰਮਚਾਰੀਆਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ…

ਪੰਚਾਇਤ ਸੰਮਤੀ ਕਰਮਚਾਰੀਆਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਲਮ ਛੋੜ ਹੜਤਾਲ ੨੬ ਜੁਲਾਈ ਤੋਂ ਲਗਾਤਾਰ ਜਾਰੀ ਲ਼ਹਿਰਾਗਾਗਾ ਸ਼ੰਭੂ ਗੋਇਲ – ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ।ਜਿਸ ਦੇ ਤਹਿਤ ਸਥਾਨਕ ਬੀ.ਡੀ.ਪੀ.ਓ ਦਫਤਰ ਦੇ ਸਮੂਹ ਕਰਮਚਾਰੀ ੨੭ ਦਿਨਾਂ ਤੋਂ ਲਗਾਤਾਰ ਹੜਤਾਲ ਤੇ ਚਲ ਰਹੇ ਹਨ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਰੋਸ ਧਰਨਾ ਦਿੰਦਿਆਂ ...

Read More »

ਬਿਜਲੀ ਕਰਮਚਾਰੀਆਂ ਨੇ ਮੰਗਾਂ ਦੇ ਸਬੰਧ ਵਿੱਚ ਕੀਤੀ ਨਾਅਰੇਬਾਜ਼ੀ..

ਬਿਜਲੀ ਕਰਮਚਾਰੀਆਂ ਨੇ ਮੰਗਾਂ ਦੇ ਸਬੰਧ ਵਿੱਚ ਕੀਤੀ ਨਾਅਰੇਬਾਜ਼ੀ ਲ਼ਹਿਰਾਗਾਗਾ ਸ਼ੂੰਭ ਗੋਇਲ – ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਡਿਵੀਜ਼ਨ ਦਫ਼ਤਰ ਲਹਿਰਾਗਾਗਾ ਦੇ ਸਾਥੀ ਚਮਨ ਲਾਲ ਅਤੇ ਪੂਰਨ ਸਿੰਘ ਦੀ ਅਗਵਾਈ ਵਿੱਚ ਗੇਟ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।ਜਿਸ ਵਿਚ ਸਰਕਲ ਸਕੱਤਰ ਜੰਗੀਰ ਕਟਾਰੀਆਾ ਵਿਸ਼ੇਸ ਤੌਰ ਤੇ ਪਹੁੰਚੇ।ਇਸ ਸਮੇਂ ਬੁਲਾਰੇ ਸਾਥੀਆਂ ਨੇ ਕਿਹਾ ਕਿ ਪਾਵਰਕੌਮ ਦੀ ...

Read More »

ਸੰਗਤਪੁਰਾ ਵਿਖੇ ਕੀਤਾ ਗਿਆ ਲੋਕ ਭਲਾਈ ਕੈਂਪ ਦਾ ਆਯੋਜਨ…

ਸੰਗਤਪੁਰਾ ਵਿਖੇ ਕੀਤਾ ਗਿਆ ਲੋਕ ਭਲਾਈ ਕੈਂਪ ਦਾ ਆਯੋਜਨ ਲ਼ਹਿਰਾਗਾਗਾ ਸ਼ੰਭੂ ਗੋਇਲ, ਨੇੜਲੇ ਪਿੰਡ ਸੰਗਤਪੁਰਾ ਵਿਖੇ ਪ੍ਰਧਾਨ ਲੋਕ ਸਭਾ ਹਲਕਾ ਯੂਥ ਰਾਹੁਲ ਭੱਠਲ ਅਤੇ ਲੋਕ ਸਭਾ ਇੰਚਾਰਜ ਬਨੀ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਮਨਦੀਪ ਸਿੰਘ ਖਾਤੀ ਯੂਥ ਕਾਂਗਰਸੀ ਆਗੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪਿੰਡ ਦੇ ਗੁਰੂਘਰ ਵਿਖੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕਾਂ ਦੀ ਭਲਾਈ ...

Read More »

ਬੀਬੀ ਭੱਠਲ ਅੱਜ ਕਰਨਗੇ ਸਾਂਝੀ ਰਸੋਈ ਦਾ ਉਦਘਾਟਨ..

ਬੀਬੀ ਭੱਠਲ ਅੱਜ ਕਰਨਗੇ ਸਾਂਝੀ ਰਸੋਈ ਦਾ ਉਦਘਾਟਨ ਲਹਿਰਾਗਾਗਾ ਸ਼ੰਭੂ ਗੋਇਲ – ਬੀਬੀ ਰਜਿੰਦਰ ਕੌਰ ਭੱਠਲ ਦੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਇਸ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਲਹਿਰਾਗਾਗਾ ਪਹੁੰਚਣ ਤੇ ਹਲਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਬੀਬੀ ਜੀ ਦੇ ਸਵਾਗਤ ਦੀਆਂ ਤਿਆਰੀਆਂ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਭੱਠਲ ...

Read More »

शराब पर करेजी रोमीओ के सटीकर लगे..एक्साइज विभाग ने 2135 पेटी शराब पकड़ी…

एक्साइज विभाग ने 2135 पेटी शराब पकड़ी किसी गुप्त चर की सूचना मिलते ही विभाग के ASI संदीप शर्मा ASI नवदीप सिंह ईटीओ राजीव शर्मा आईटीआई दीनदयाल ने राजपुरा रोड पर घनौर पुल पर नाकाबंदी की इस पार्टी ने घनौर साइड से आ रहे ट्रक नंबर HP 12 c8539 और hr 39 बी 8284 को पकड़ा जिनमें 2135 पेटी शराब ...

Read More »

सारेगामापा में गायकों की क्वालिटी देखि जाती है रूपाली जग्गा

  रीअलिटी शो में इतना कंपीटीशन बढ़ गया है की आये दिन कोई ना कोई नया शो देखने को मिलता है। ऐसा ही रिअलिटी शो ज़ी टीवी पर शुरू होने जा रहा है जिसका नाम है सारेगामापा जी हां इसके ऑडीशनज़ २४ अगस्त से दी स्काई वर्ल्ड स्कूल साइट 1 सेक्टर 21 पंचकूला में होंगे जिसके सिलसिले में चंडीगढ़ के ...

Read More »

लोग मुझे पहचानें हर कोई मेरा नाम जाने यही है तमन्ना -साकिब सलीम

  बालीवुड में इतने अभिनेता हैं की जिनके नाम याद रखे भी नहीं जाते पर एक ऐसा अभिनेता है फिल्म इंडस्ट्री का जिसका नाम जुबां पे आते ही हवा हवाई, बौंबे टॉकीज,मेरे डैड की मारुती जैसी फिल्मों की याद आती है जी हां हम बात कर रहे हैं अभिनेता साकिब सलीम की। हाल ही में साकिब खूबसूरत शहर चंडीगढ़ पहुंचे ...

Read More »