` Breaking News – Page 20 – Azad Tv News
Breaking News
Home » Breaking News (page 20)

Breaking News

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ‘ਤੇ ਦੁੱਖ ਪ੍ਰਗਟਾਇਆ..

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ•, 20 ਅਕਤੂਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਵਿਚ ਕੀਮਤੀ ਜਾਨਾਂ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਵਿਚ ਉਨ•ਾਂ ਕਿਹਾ ਕਿ ਇਸ ਹਾਦਸੇ ਦੌਰਾਨ ਕਿੰਨੇ ਹੀ ਲੋਕਾਂ ਦੀ ਜਾਨ ਅਜਾਈਂ ਚਲੀ ਗਈ ਜਿਸ ਨਾਲ ਕਿ ਉਨ•ਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ। ...

Read More »

ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਵਿੱਚ ਸਥਿਤੀ ਦਾ ਜਾਇਜ਼ਾ..

ਮੁੱਖ ਮੰਤਰੀ ਦਫਤਰ, ਪੰਜਾਬ • ਹਸਪਤਾਲਾਂ ਵਿੱਚ ਜਾ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ, ਘਟਨਾਸਥਾਨ ਦਾ ਵੀ ਦੌਰਾ • ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਨੂੰ ਜਾਂਚ ਕਰਨ ਦੇ ਹੁਕਮ, ਚਾਰ ਹਫਤਿਆਂ ‘ਚ  ਰਿਪੋਰਟ ਸੌਂਪਣ ਦਾ ਸਮਾਂ ਤੈਅ ਅੰਮ੍ਰਿਤਸਰ, 20 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਦੀ ਜਾਂਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਪਾਸੋਂ ਕਰਵਾਉਣ ...

Read More »

PUNJAB CM ORDERS PROBE INTO AMRITSAR TRAIN MISHAP, MOBILISES RESCUE & RELIEF ON WAR FOOTING…

PUNJAB CM ORDERS PROBE INTO AMRITSAR TRAIN MISHAP, MOBILISES RESCUE & RELIEF ON WAR FOOTING WILL REACH TOMORROW TO ASSESS SITUATION AFTER POSTPONING DEPARTURE FOR ISRAEL TWO CABINET MINISTERS, TOP BUREAUCRATS, DGP RUSHED TO MISHAP SITE TO SUPERVISE RESCUE & RELIEF New Delhi, October 19 Punjab Chief Minister Captain Amarinder Singh has ordered an inquiry into the tragic train accident ...

Read More »

अमृतसर में हुए हादसे के बाद रेलवे विभाग द्वारा कई रेल गाड़ियों को रद्द कर दिया गया .

अमृतसर में हुए हादसे के बाद रेलवे विभाग द्वारा कई रेल गाड़ियों को रद्द कर दिया गया है कुछ को डाइवर्ट कर दिया गया है

Read More »

अमृतसर ट्रेन हादसा: कहीं बच्चों के सैंडल तो कहीं पटरी पर खून, दिला दी पटना हादसे की याद….

दशहरे के दिन पंजाब के अमृतसर में बड़ा रेल हादसा हो गया। रेलवे ट्रैक पर खड़े होकर रावण दहन देख रही भीड़ पर ट्रेन चढ़ गई जिससे 61 लोगों की मौत हो गई। मरने वालों की तादाद और बढ़ सकती है। हादसे के बाद ट्रैक के दोनों ओर 150 मीटर तक शव बिखरे हुए नजर आ रहे थे। मौके पर राहत और बचाव ...

Read More »

रेल हादसाः पंजाब में आज राजकीय शोक का एलान, सूबे के सभी कार्यालय व शैक्षणिक संस्थान रहेंगे बंद…..

पंजाब सरकार ने अमृतसर में हुए रेल हादसे को राजकीय शोक घोषित किया है। शनिवार को सभी कार्यालय और शैक्षणिक संस्थान बंद रहेंगे। पंजाब के मुख्यमंत्री कप्तान अमरिंदर सिंह ने शुक्रवार रात अमृतसर में हुए दुखद रेल हादसे के चलते राहत व पुनर्वास कार्यों की निगरानी के लिए एक आपदा प्रबंधन समूह की स्थापना की। स्वास्थ्य मंत्री ब्रह्म मोहिंद्रा के ...

Read More »

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਦੇ ਜੇਤੂ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੇ ਖੇਡ ਪੁਰਸਕਾਰ ਭੇਟ..

ਮੁੱਖ ਮੰਤਰੀ ਦਫ਼ਤਰ, ਪੰਜਾਬ ਚੰਡੀਗੜ•, 11 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ-2018 ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ ਮਾਨਤਾ ਦੇਣ ਲਈ 15.55 ਕਰੋੜ ਰੁਪਏ ਦੇ ਸੁਬਾਈ ਖੇਡ ਪੁਰਸਕਾਰ ਭੇਟ ਕੀਤੇ ਹਨ। ਇਸ ਸਮਾਰੋਹ ਮੌਕੇ ਉੱਘੇ ਅਥਲੀਟ ਮਿਲਖਾ ਸਿੰਘ ਵੀ ਮੁੱਖ ਮੰਤਰੀ ਨਾਲ ਹਾਜ਼ਰ ਸਨ। ਇਸ ਮੌਕੇ ਖਿਡਾਰੀਆਂ ਨੂੰ ਸਰਟੀਫਿਕੇਟਾਂ ਦੇ ਨਾਲ-ਨਾਲ ...

Read More »

ਪੰਜਾਬ ਵਿਚ ਈ-ਸਿਗਰਟ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ ..

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਖੁਰਾਕ ਅਤੇ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵਲੋਂ ਈ-ਸਿਗਰਟ ਅਤੇ ਹੋਰ ਉਪਕਰਨਾਂ ਦੀ ਵਿਕਰੀ ‘ਤੇ ਮਨਾਹੀ ਸਬੰਧੀ ਅਧਿਸੂਚਨਾ ਮੁੜ ਜਾਰੀ ਚੰਡੀਗੜ•, 11 ਅਕਤੂਬਰ ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਖੁਰਾਕ ਅਤੇ ਡਰੱਗ ਐਡਮਿਨਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਵਲੋਂ ਈ-ਸਿਗਰਟ ਅਤੇ ਹੀਟ-ਨੌਟ-ਬਰਨ ਉਪਕਰਨਾਂ ਦੀ ਵਿਕਰੀ ‘ਤੇ ਮਨਾਹੀ ਸਬੰਧੀ ਅਧਿਸੂਚਨਾ ਮੁੜ ਜਾਰੀ ਕੀਤੀ  ਗਈ ਹੈ। ਇਸ ਸਬੰਧੀ ...

Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਅਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਤਿੰਨ ਮੋਬਾਈਲ ਐਪ ਜਾਰੀ ..

ਮੁੱਖ ਮੰਤਰੀ ਦਫ਼ਤਰ, ਪੰਜਾਬ ਪਰਾਲੀ ਸਾੜਨ ਦੀ ਸੱਮਸਿਆ ਨਾਲ ਨਿਪਟਣ ਲਈ ਸਬੰਧਤ ਵਿਭਾਗਾਂ ‘ਚ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਚੰਡੀਗੜ•, 11 ਅਕਤੂਬਰ: ਪਰਾਲੀ ਸਾੜੇ ਜਾਣ ਨਾਲ ਨਿਪਟਣ ਸਬੰਧੀ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਸਲਾਂ ਦੀ ਰਹਿੰਦ-ਖਹੁੰਦ ਨੂੰ ਸਾੜੇ ਜਾਣ ਤੋਂ ਰੋਕਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ...

Read More »

राज्य में 400494.5 मीट्रिक टन धान की हुई खऱीद.

सूचना एवं लोक संपर्क विभाग, पंजाब चंडीगढ़, 11 अक्तूबर: पंजाब में 10 अक्तूबर तक सरकारी एजेंसियों और निजी मिल मालिकों द्वारा 400494.5 मीट्रिक  टन धान की खऱीद की गई है। इस संंबंधी जानकारी देते हुए सरकारी प्रवक्ता ने बताया कि राज्य में स्थित विभिन्न खऱीद केन्द्रों में खऱीदे कुल 400494.5 मीट्रिक टन धान में से 376768.5 मीट्रिक टन सरकारी एजेंसियों ...

Read More »