` Breaking News – Page 2 – Azad Tv News
Home » Breaking News (page 2)

Breaking News

ਖਹਿਰਾ ਨੇ ਸਦਾ ਝੂਠ ਬੋਲਿਆ, ਇੱਕ ਵੀ ਦੋਸ਼ ਸਿੱਧ ਕਰ ਕੇ ਵਿਖਾਉਣ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਉਨ੍ਹਾਂ ਉਪਰ ਕੇਂਦਰ ਸਰਕਾਰ ਦੀਲੀਹ ‘ਤੇ ਚੱਲਣ ਦੇ ਲਾਏ ਹਾਸੋਹੀਣੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਲੀਡਰਅਜਿਹੇ ਝੂਠੇ ਇਲਜ਼ਾਮ ਘੜ ਕੇ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਰਖੀਆਂ ਬਟੋਰਨ ਲਈ ਤਿਲਮਿਲਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ...

Read More »

ਛੱਤਬੀੜ ਚਿੜੀਆਘਰ ਦੇ ਸ਼ੇਰ ਨੇ ਲਈ ਇੱਕ ਵਿਅਕਤੀ ਦੀ ਜਾਨ…..

ਛੱਤਬੀੜ ਚਿੜੀਆਘਰ ਦੇ ਸ਼ੇਰਾਂ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਇਹ ਘਟਨਾ ਅੱਜ ਐਤਵਾਰ ਬਾਅਦ ਦੁਪਹਿਰ 2:30 ਕੁ ਵਜੇ ਦੀ ਹੈ; ਜਦੋਂ ਉਹ ਅਣਪਛਾਤਾ ਵਿਅਕਤੀ ਘੱਗਰ ਦਰਿਆ ਵਾਲੇ ਪਾਸਿਓਂ 30 ਫ਼ੁੱਟ ਤਾਰਾਂ ਵਾਲ਼ੀ ਵਾੜ ਪਤਾ ਨਹੀਂ ਕਿਵੇਂ ਟੱਪ ਕੇ ਸ਼ੇਰਾਂ ਦੀ ਸਫ਼ਾਰੀ ਅੰਦਰ ਵੜ ਗਿਆ।ਸ਼ੇਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਮਧੋਲ਼ ਦਿੱਤਾ ਜਦੋਂ ਸ਼ੇਰ ਉਸ ਵਿਅਕਤੀ ਦੀ ਖਿੱਚ–ਧੂਹ ...

Read More »

37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿਟਰ ਖਾਤਾ ਕਿਉਂ ਹੋਇਆ ਬੰਦ?

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੇ ਅਧਿਕਾਰਤ ਬਣੇ ਟਵਿੱਟਰ ਖਾਤੇ ਤੇ ਲਗਭਗ 37 ਲੱਖ ਤੋਂ ਵੀ ਵੱਧ ਫ਼ਾਲੋਅਰਜ਼ ਸਨ ਪਰ ਖਾਸ ਗੱਲ ਇਹ ਹੈ ਕਿ ਰਾਮ ਰਹੀਮ ਖੁੱਦ ਕਿਸੇ ਨੂੰ ਵੀ ਫ਼ੋਲੋ ਨਹੀਂ ਕਰਦਾ ਸੀ। ਪਹਿਲੀ ਵਾਰ ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਸਜ਼ਾ ਮਿਲਣ ਮਗਰੋਂ ਰਾਮ ਰਹੀਮ ਦਾ ਟਵਿਟਰ ਖ਼ਾਤਾ ਭਾਰਤ ਚ ਕਾਨੂੰਨੀ ਕਾਰਨਾਂ ਕਰਕੇ ਬੰਦ ਕਰ ...

Read More »

ਲੋਕ ਸਭਾ ਚੋਣ : ਫਰਵਰੀ ਦੇ ਆਖੀਰ ਤੱਕ ਤਿਆਰ ਹੋ ਸਕਦਾ ਕਾਂਗਰਸ ਦਾ ਚੋਣ ਮਨੋਰਥ ਪੱਤਰ

ਕਾਂਗਰਸ ਆਗਾਮੀ ਲੋਕ ਸਭਾ ਚੋਣ ਲਈ ਆਪਣੇ ਚੋਣ ਮਨੋਰਥ ਪੱਤਰ ਨੂੰ ਫਰਵਰੀ ਦੇ ਆਖਰੀ ਤੱਕ ਅੰਤਿਮ ਰੂਪ ਦੇ ਸਕਦੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਦੇਸ਼ ਦੇ 150 ਥਾਵਾਂ `ਤੇ ਵਿਚਾਰ ਚਰਚਾ ਦਾ ਕੰਮ ਚਲ ਰਿਹਾ ਹੈ ਅਤੇ ਇਸ `ਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਰਾਏ ਲਈ ਜਾ ਰਹੀ ਹੈ।

Read More »

ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ, ’84 ਦੇ ਸਿੱਖ ਪੀੜਤਾਂ ਨੂੰ ਇਤਰਾਜ਼

ਆਉਂਦੀ 22 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਵੰਬਰ 1984 ’ਚ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਤੇ ਅਦਾਲਤਾਂ ’ਚ ਉਨ੍ਹਾਂ ਦੇ ਕੇਸ ਲੜਨ ਵਾਲੇ ਵਕੀਲਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਪਰ ਉਹ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ ਪਰ ਸਿੱਖ ਕਤਲੇਆਮ ਦੇ ਪੀੜਤਾਂ, ਖ਼ਾਸ ਕਰ ਕੇ ਚਸ਼ਮਦੀਦ ਗਵਾਹਾਂ ਨੇ ...

Read More »

ਕਰਤਾਰਪੁਰ ਸਾਹਿਬ ਲਾਂਘੇ ਦੇ 4.2 ਕਿ.ਮੀ. ਰਸਤੇ ਦਾ NHAI ਨੇ ਕੀਤਾ ਸਰਵੇ

ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ (NHAI) ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਉਸ 4.2 ਕਿਲੋਮੀਟਰ ਰਸਤੇ ਦਾ ਸਰਵੇ (ਸਰਵੇਖਣ) ਮੁਕੰਮਲ ਕਰ ਲਿਆ ਹੈ, ਜਿਹੜਾ ਪਾਕਿਸਤਾਨ ਦੇ ਕਰਤਾਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਂਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਲਾ ਸਮਾਂ ਇਸੇ ਅਸਥਾਨ ‘ਤੇ ਬਿਤਾਇਆ ਸੀ। ...

Read More »

ਸਾਂਪਲਾ ਜਿਹੇ ਆਗੂ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹ ’ਚ ਅੜਿੱਕੇ ਡਾਹ ਰਹੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਦੀਪ੍ਰਕਿਰਿਆ ਨੂੰ ਗ਼ੈਰ-ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਤਿੱਖੀ ਆਲੋਚਨਾ ਕੀਤੀਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸਵਿਧਾਵਾਂ ਮੁਹੱਈਆ ਕਰਾਉਣ ਲਈ ਢੰਗ ...

Read More »

आप’ को लगा तीसरा झटका, फुलका और खैरा के बाद एक और विधायक का इस्तीफा..

लोकसभा चुनाव 2019 से पहले पंजाब में ‘आप’ को लगातार तीसरा झटका लगा है। अब पार्टी के एक और विधायक ने इस्तीफा दे दिया है। पहले एचएस फुलका फिर सुखपाल खैरा और अब मास्टर बलदेव सिंह ने पार्टी छोड़ दी है। वे जैतो से विधायक थे और सुखपाल खैरा के करीबी बताए जा रहे हैं।

Read More »

विधायक जीरा पर गिरी गाज, पार्टी से किए गए बाहर,…

सरेआम अपनी सरकार पर सवाल उठाने वाले विधायक कुलबीर सिंह जीरा पर गाज गिर ही गई। कांग्रेस से उन्हें सस्पेंड कर बाहर का रास्ता दिखा दिया गया है। जीरा फिरोजपुर हल्के से विधायक हैं। प्रदेश में पार्टी अध्यक्ष सुनील जाखड़ ने इस सस्पेंशन का एलान किया।

Read More »

नाभा जेल ब्रेक: 26 आरोपियों के खिलाफ तय हुए आरोप, 5 फरवरी को अगली सुनवाई..

नाभा जेल ब्रेक मामले के 26 आरोपियों के खिलाफ मंगलवार को पटियाला की अदालत में चार्ज फ्रेम हो गए। कोर्ट ने इस मामले के तीन आरोपियों के खिलाफ प्रोडक्शन वारंट जारी कर दिए हैं, जिन्हें मंगलवार को कोर्ट में पेश नहीं किया गया। अब इस केस में अगली सुनवाई पांच फरवरी को होगी। एडवोकेट दर्शन सिंह नाभा ने बताया कि ...

Read More »