` Breaking News – Azad Tv News
Home » Breaking News

Breaking News

ਭਵਾਨੀਗੜ੍ਹ ਦੇ ਨੇੜੇ ਪਿੰਡ ਹਰਕਿਸ਼ਨਪੁਰਾ ਦੇ ਕੋਲ ਵਾਪਰੀ ਲੁੱਟ ਘਟਨਾ.. ਮਾਂ–ਪੁੱਤਰ ਤੋਂ 4.26 ਲੱਖ ਰੁਪਏ ਲੁੱਟ ਲਏ..

ਭਵਾਨੀਗੜ੍ਹ ਦੇ ਨੇੜੇ   ਕਿਸੇ ਸ਼ਰਾਰਤੀ ਅਨਸਰ ਨੇ ਅੱਜ ਸੰਗਰੂਰ–ਪਟਿਆਲਾ ਸੜਕ ਉੱਤੇ ਇੱਕ ਮਾਂ–ਪੁੱਤਰ ਤੋਂ  4.26 ਲੱਖ ਰੁਪਏ ਲੁੱਟ ਲਏ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਮਾਂ–ਪੁੱਤਰ ਦਾ ਮੋਟਰਸਾਇਕਲ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ ਤੇ ਉਹ ਡਿੱਗ ਪਏ। ਤੇ ਬੇਹੋਸ਼ ਹੋ ਗਏ ਤੇ ਇੱਕ ਵਿਅਕਤੀ ਉਨ੍ਹਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਜ਼ਖ਼ਮੀਆਂ ਦੀ ਸ਼ਨਾਖ਼ਤ ਜਸਵੀਰ ਕੌਰ (50) ਤੇ ...

Read More »

ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ 28 ਫਰਵਰੀ 2019 ਤੱਕ ਤਬਾਦਲੇ ਅਤੇ ਤਾਇਨਾਤੀਆਂ ਮੁਕੰਮਲ ਕਰਨ ਦੇ ਹੁਕਮ..

ਚੰਡੀਗੜ•, 31 ਜਨਵਰੀ : ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ 2019 ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਇਨਾਤੀਆਂ ਸਬੰਧੀ ਹੁਕਮ ਜਾਰੀ ਕਰ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਹਨ । ਜਾਰੀ ਹੁਕਮਾਂ ਅਨੁਸਾਰ 28 ਫਰਵਰੀ 2019 ਤੱਕ ਤਬਾਦਲੇ ਅਤੇ ਤਾਇਨਾਤੀਆਂ ਦਾ ਕੰਮ ਸਬੰਧਤ ਰਾਜ ਸਰਕਾਰ ਵੱਲੋਂ ਮੁਕੰਮਲ ਕਰ ਲਿਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ...

Read More »

मुख्यमंत्री द्वारा पूर्व मंत्री दलीप सिंह पांधी के देहांत पर दु:ख व्यक्त…

चंडीगढ़, 26 जनवरी: पंजाब के मुख्यमंत्री कैप्टन अमरिन्दर सिंह ने पूर्व मंत्री और पंजाब राज्य अनुसूचित जाति कमीशन के मैंबर दलीप सिंह पांधी के देहांत पर दु:ख व्यक्त किया है जो आज प्रात:काल संक्षिप्त बीमारी के बाद पटियाला में चल बसे। वह 82 वर्षों के थे और अपने पीछे एक बेटी छोड़ गए हैं। एक शौक संदेश में मुख्यमंत्री ने ...

Read More »

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है..

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है जहां वे नगर पालिका निगम चिरमिरी की वार्ड नंबर 6 में बने सामुदायिक भवन का लोकार्पण करेंगे इस संबंध में ब्लॉक कांग्रेस अध्यक्ष सुभाष कश्यप व शिवांश जैन ने बताया कि विधानसभा अध्यक्ष क्षेत्र के विभिन्न कार्यक्रम में भाग लेंगे लेकिन पिछले 2 दिनों से रुक ...

Read More »

ਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ …..

ਜੱਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ . ਸੰਗਰੂਰ .. ਕੈਨੇਡਾ ਵਿੱਚ ਜਨਮੀ ਜੱਸੀ ਉਰਫ ਜਸਵਿੰਦਰ ਕੌਰ ਸਿੱਧੂ ਦਾ ਕਤਲ ਸਾਲ ਦੋ ਹਜ਼ਾਰ ਦੇ ਵਿੱਚ ਹੋਇਆ ਸੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਕਤਲ ਅਣਖ ਦੀ ਖਾਤਰ ਕੀਤਾ ਗਿਆ ਸੀ ਅਤੇ ਦੋਸ਼ੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਹਨ ਪੁਲਿਸ ਅਨੁਸਾਰ ਇਨ੍ਹਾਂ ਦੋਵੇਂ ...

Read More »

ਕੌਮੀ ਸਕੂਲ ਖੇਡਾਂ ਵਿੱਚ ਤੀਜੇ ਸਥਾਨ ‘ਤੇ ਰਹਿਣ ਵਾਲੀ ਹੈਂਡਬਾਲ ਟੀਮ ਵੱਲੋਂ ਸਿੱਖਿਆ ਮੰਤਰੀ ਨਾਲ ਮੁਲਾਕਾਤ ਸਕੂਲਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ: ਸੋਨੀ..

ਚੰਡੀਗੜ, 24 ਜਨਵਰੀ ਕੌਮੀ ਸਕੂਲ ਖੇਡਾਂ ਅੰਡਰ-17 ਵਿੱਚ ਹੈਂਡਬਾਲ ਮੁਕਾਬਲਿਆਂ ਵਿੱਚ ਤੀਜੇ ਸਥਾਨ ‘ਤੇ ਰਹਿਣ ਵਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਟੀਮ ਨੇ ਅੱਜ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ। ਸਿੱਖਿਆ ਮੰਤਰੀ ਨੇ ਜੇਤੂ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਪੰਜਾਬ ਦੇ ਵਿਦਿਆਰਥੀ ਕੌਮੀ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਵਿੱਚ ...

Read More »

ਕੌਮੀ ਵੋਟਰਜ਼ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਰੂਪਨਗਰ ਵਿੱਚ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ ਵਿਖੇ ਮੁੱਖ ਸਕੱਤਰ ਚੁਕਾਉਣਗੇ ਸਹੁੰ..

ਚੰਡੀਗੜ, 24 ਜਨਵਰੀ ਪੰਜਾਬ ਭਰ ਵਿੱਚ ਅੱਜ ਕੌਮੀ ਵੋਟਰਜ਼ ਦਿਵਸ ਮਨਾਇਆ ਜਾਵੇਗਾ ਅਤੇ ਇਸ ਸਬੰਧੀ ਰਾਜ ਪੱਧਰੀ ਸਮਾਗਮ ਜ਼ਿਲਾ ਰੂਪਨਗਰ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਫ਼ਤਰ, ਮੁੱਖ ਚੋਣ ਅਫਸਰ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਹਰ ਵਰੇ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ (25 ਜਨਵਰੀ) ਨੂੰ ਕੌਮੀ ਵੋਟਰਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 25 ...

Read More »

ਮਨਪ੍ਰੀਤ ਬਾਦਲ ਨੇ ਆਲਮੀ ਸਨਅਤੀ ਘਰਾਣਿਆਂ ਨੂੰ ਪੰਜਾਬ ‘ਚ ਨਿਵੇਸ਼ ਅਤੇ ਵਪਾਰ ਪੱਖੀ ਮਾਹੌਲ ਬਾਰੇ ਜਾਣੂ ਕਰਾਇਆ..

ਚੰਡੀਗੜ•/ ਡਾਵੋਸ (ਸਵਿੱਟਜ਼ਰਲੈਂਡ), 24 ਜਨਵਰੀ ਵਰਲਡ ਇਕਨਾਮਿਕ ਫੋਰਮ ਦੇ ਡਾਵੋਸ ਵਿੱਚ ਚੱਲ ਰਹੇ ਸੰਮੇਲਨ ਵਿੱਚ ਤੀਜੇ ਦਿਨ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੇ ਸੂਬੇ ਵਿੱਚ ਨਿਵੇਸ਼ ਲਈ ਆਲਮੀ ਸਨਅਤਾਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਵਣਜ ਤੇ ਉਦਯੋਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ...

Read More »

ਭਵਾਨੀਗੜ ’ਚ ਸਵਾਈਨ–ਫ਼ਲੂ ਨਾਲ ਔਰਤ ਦੀ ਮੌਤ…

ਭਵਾਨੀਗੜ..ਨੇੜਲੇ ਪਿੰਡ ਸੰਗਤਪੁਰ ਦੀ ਇੱਕ ਔਰਤ ਦੀ ਸਵਾਈਨ–ਫ਼ਲੂ ਨਾਲ ਜੂਝਦਿਆਂ ਮੌਤ ਹੋ ਗਈ ਹੈ। 62 ਸਾਲਾ ਔਰਤ ਭਵਾਨੀਗੜ੍ਹ ਨੇੜਲੇ ਪਿੰਡ ਸੰਗਤਪੁਰ ਦੀ ਰਹਿਣ ਵਾਲੀ ਸੀ । ਇਹ ਮੌਤ ਐਤਵਾਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹੋਈ ਦੱਸੀ ਜਾਂਦੀ ਹੈ।ਉਕਤਔਰਤ ਅਚਾਨਕ ਬੀਮਾਰ ਹੋ ਗਈ ਸੀ । ਸਿਵਲ ਹਸਪਤਾਲ ਸੰਗਰੂਰ ਦੇ ਐਪੀਡੀਮੀਓਲੌਜਿਸਟ ਡਾ. ਉਪਾਸਨਾ ਬਿੰਦਰਾ ਨੇ ਵੀ ਇਸ ਮੌਤ ਦੀ ਪੁਸ਼ਟੀ ...

Read More »

ਰੋਪੜ ਨੇੜੇ ਕਾਰ ’ਤੇ ਡਿੱਗਾ ਬਜਰੀ ਵਾਲਾ ਟਰੱਕ, ਇੱਕ ਮੌਤ–ਦੋ ਫੱਟੜ..ਭਵਾਨੀਗੜ੍ਹ .ਮੋਟਰਸਾਈਕਲ ਚਾਲਕ ਦੀ ਸੜਕ ਹਾਦਸੇ ‘ਚ ਮੌਤ..

ਰੋਪੜ–ਚੰਡੀਗੜ੍ਹ ਸੜਕ ’ਤੇ ਜੇਆਰ ਥੀਏਟਰ ਕੋਲ ਬਜਰੀ ਨਾਲ ਲੱਦਿਆ ਇੱਕ ਟਰੱਕ ਪਲਟ ਕੇ ਕਾਰ ਉੱਤੇ ਡਿੱਗ ਪਿਆ। ਇਸ ਹਾਦਸੇ ’ਚ 50 ਸਾਲਾ ਔਰਤ ਦੀ ਮੌਤ ਹੋ ਗਈ, ਜਦ ਕਿ ਉਨ੍ਹਾਂ ਦੇ ਪਤੀ ਤੇ ਪੁੱਤਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਸ਼ਨਾਖ਼ਤ ਰਾਜਿੰਦਰ ਕੌਰ (50) ਨਿਵਾਸੀ ਅਨੰਦਪੁਰ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੇ ਪਤੀ ਸਤਪਾਲ ਸਿੰਘ (58) ਅਤੇ ਪੁੱਤਰ ਵਰਿੰਦਰ ...

Read More »