Saturday , August 24 2019
Breaking News
Home / admin

admin

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵੇਕਲੀ ਯੋਜਨਾਬੰਦੀ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵੇਕਲੀ ਯੋਜਨਾਬੰਦੀ ਮਾਰਕਫੈੱਡ ਨੇ ਉਤਪਾਦਾਂ ਦੇ ਮੰਡੀਕਰਨ ਵਿੱਚ ਫੜੀ ਰਫ਼ਤਾਰ: ਐਮ.ਡੀ ਮਾਰਕਫੈੱਡ ਸਸਤੀਆਂ ਕੀਮਤਾਂ ’ਤੇ ਵਧੀਆ ਗੁਣਵੱਤਾ ਦੇ ਪਦਾਰਥ ਮੁਹੱਈਆ ਕਰਾਉੁਣਾ ਹੈ ਮੁੱਖ ਟੀਚਾ ਮਿਸ਼ਨ ਤੰਦਰੁਸਤ ਪੰਜਾਬ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਗੁਣਵੱਤਾ ਭਰਪੂਰ ਪਦਾਰਥ ਨਿਭਾ ਰਹੇ ਹਨ ਅਹਿਮ ਭੂਮਿਕਾ ਬਨਸਪਤੀ, ਸਰੋਂ ਦਾ …

Read More »

ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੇ ਦੌਰਾਨ ਉਦਯੋਗ ਵਿਚ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਵਲੋਂ ਇਸ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਚੰਗੀਗੜ, 22 ਅਗਸਤ: ਪੰਜਾਬ ਸਰਕਾਰ ਵਲੋਂ …

Read More »

ਵਿਸ਼ਵ ਬੈਂਕ ਤੇ ਏਸ਼ੀਅਨ ਬੈਂਕ ਦੀ ਤਕਨੀਕੀ ਸਹਾਇਤਾ ਨਾਲ ਪੰਜਾਬ ਸਰਕਾਰ ਦਰਿਆਵਾਂ ਦੇ ਕੰਢਿਆਂ ਨੂੰ ਨਹਿਰਾਂ ਦੀ ਤਰਜ਼ ’ਤੇ ਬੰਨੇਗੀਕੈਪਟਨ ਅਮਰਿੰਦਰ ਸਿੰਘ

ਵਿਸ਼ਵ ਬੈਂਕ ਤੇ ਏਸ਼ੀਅਨ ਬੈਂਕ ਦੀ ਤਕਨੀਕੀ ਸਹਾਇਤਾ ਨਾਲ ਪੰਜਾਬ ਸਰਕਾਰ ਦਰਿਆਵਾਂ ਦੇ ਕੰਢਿਆਂ ਨੂੰ ਨਹਿਰਾਂ ਦੀ ਤਰਜ਼ ’ਤੇ ਬੰਨੇਗੀਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ ਅਤੇ ਜਲੰਧਰ ਵਿੱਚ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪਿੰਡ ਪੱਧਰ ’ਤੇ ਰਾਹਤ ਟੀਮਾਂ ਤਾਇਨਾਤ ਕਰਨ ਦੇ ਹੁਕਮ ਸੁਲਤਾਨਪੁਰ ਲੋਧੀ /ਜਲੰਧਰ 22 ਅਗਸਤ: …

Read More »

ਪੰਜਾਬ ਸਰਕਾਰ ਵੱਲੋਂ 23 ਅਗਸਤ ਨੂੰ ਜਨਮ ਅਸ਼ਟਮੀ ਦੀ ਛੁੱਟੀ ਦਾ ਐਲਾਨ…

ਪੰਜਾਬ ਸਰਕਾਰ ਵੱਲੋਂ 23 ਅਗਸਤ ਨੂੰ ਜਨਮ ਅਸ਼ਟਮੀ ਦੀ ਛੁੱਟੀ ਦਾ ਐਲਾਨ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਤਹਿਤ ਵੀ ਹੋਵੇਗੀ ਚੰਡੀਗੜ, 22 ਅਗਸਤ: ਪੰਜਾਬ ਸਰਕਾਰ ਨੇ 23 ਅਗਸਤ, 2019 ਨੂੰ ਸਾਰੇ ਸਰਕਾਰੀ ਅਦਾਰਿਆਂ, ਸਕੂਲਾਂ, ਦਫ਼ਤਰਾਂ ਅਤੇ ਕਾਰਪੋਰੇਸ਼ਨਾਂ ਵਿੱਚ ਗਜ਼ਟਿਡ ਛੁੱਟੀ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਇੱਕ …

Read More »

ਕੈਪਟਨ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ’ਤੇ ਲਗਾਏ ਗਏ ਇਲਜ਼ਾਮ ਅਕਾਲੀ ਦਲ ਦੀ ਬੁਖਲਾਹਟ ..ਸਿੱਧੂ

ਕੈਪਟਨ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ’ਤੇ ਲਗਾਏ ਗਏ ਇਲਜ਼ਾਮ ਅਕਾਲੀ ਦਲ ਦੀ ਬੁਖਲਾਹਟ ਅਤੇ ਤੱਥ ਰਹਿਤ: ਸ. ਬਲਬੀਰ ਸਿੰਘ ਸਿੱਧੂ ਬੀਮਾ ਯੋਜਨਾ ਤਹਿਤ 1396 ਸਿਹਤ ਪੈਕੇਜਾਂ ਵਿਚ ਕੇਵਲ 124 ਇਲਾਜ ਸੇਵਾਵਾਂ, ਸਰਕਾਰੀ ਹਸਪਤਾਲਾਂ ਵਿਚ ਲਾਮਬੱਧ ਸੂਚੀਬੱਧ ਸਰਕਾਰੀ ਹਸਪਤਾਲ ਵਿਚ ਮਰੀਜ਼ ਨੂੰ ਇਲਾਜ ਸੇਵਾਵਾਂ ਨਾ ਮਿਲਣ ’ਤੇ ਰੈਫੱਰਲ ਸਿਸਟਮ …

Read More »

ਵਿਜੀਲੈਂਸ ਵਲੋਂ ਜੂਨੀਅਰ ਲੇਖਾਕਾਰ 5,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਵਿਜੀਲੈਂਸ ਵਲੋਂ ਜੂਨੀਅਰ ਲੇਖਾਕਾਰ 5,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ ਚੰਡੀਗੜ, 22 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਖ਼ੁਰਾਕ ਤੇ ਵੰਡ ਵਿਭਾਗ ਦੇ ਪਟਿਆਲ਼ਾ ਦਫਤਰ ਵਿਖੇ ਤਾਇਨਾਤ ਜੂਨੀਅਰ ਲੇਖਾਕਾਰ ਜਸਪਾਲ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ …

Read More »

ਮਾਨਸੂਨ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਐਫ.ਡੀ.ਏ ਹੋਇਆ ਚੁਕੰਨਾ

ਮਾਨਸੂਨ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਐਫ.ਡੀ.ਏ ਹੋਇਆ ਚੁਕੰਨਾ 45 ਦਿਨਾਂ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਦੇ ਲਏ 8000 ਨਮੂਨੇ ਚੰਡੀਗੜ, 22 ਅਗਸਤ: ਮਾਨਸੂਨ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਭੋਜਨ ਪਦਾਰਥਾਂ ਦੀ ਜਾਂਚ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ ਜਿਸਦੇ ਸਿੱਟੇ …

Read More »

ਮੁੱਖ ਮੰਤਰੀ ਵੱਲੋਂ ਜਨਮਅਸ਼ਟਮੀ ਦੀ ਪੂਰਵ ਸੰਧਿਆ ’ਤੇ ਨਫ਼ਰਤ ਦੀਆਂ ਹੱਦਾਂ ਤੋੜ ਦੇਣ ਦਾ ਸੱਦਾ

ਮੁੱਖ ਮੰਤਰੀ ਵੱਲੋਂ ਜਨਮਅਸ਼ਟਮੀ ਦੀ ਪੂਰਵ ਸੰਧਿਆ ’ਤੇ ਨਫ਼ਰਤ ਦੀਆਂ ਹੱਦਾਂ ਤੋੜ ਦੇਣ ਦਾ ਸੱਦਾ ਚੰਡੀਗੜ, 22 ਅਗਸਤ: ਭਗਵਾਨ ਸ੍ਰੀ ਿਸ਼ਨ ਦੇ ਸਰਵ-ਵਿਆਪੀ ਪਿਆਰ ਤੇ ਸਦਭਾਵਨਾ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਿਸ਼ਨ ਜਨਮਅਸ਼ਟਮੀ ਦੀ ਪੂਰਵ ਸੰਧਿਆ ’ਤੇ ਲੋਕਾਂ ਨੂੰ ਨਫ਼ਰਤ ਅਤੇ ਵੰਡੀਆਂ ਦੀਆਂ …

Read More »

ਸਰਕਾਰੀਆ ਨੇ ਹੜ ਪ੍ਰਭਾਵਤ ਇਲਾਕਿਆਂ ਦੇ ਬਚਾਅ ਅਤੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ

ਸਰਕਾਰੀਆ ਨੇ ਹੜ ਪ੍ਰਭਾਵਤ ਇਲਾਕਿਆਂ ਦੇ ਬਚਾਅ ਅਤੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ ਸਥਿਤੀ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਹੋਰ ਵਿੱਤੀ ਤਾਕਤਾਂ ਜਲ ਸਰੋਤ ਮੰਤਰੀ ਨੇ ਰਾਹਤ ਕਾਰਜਾਂ ’ਤੇ ਪ੍ਰਗਟਾਈ ਸੰਤੁਸ਼ਟੀ ਚੰਡੀਗੜ, 22 ਅਗਸਤ: ਪੰਜਾਬ ਦੇ ਜਲ ਸਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ …

Read More »

ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਖੂੰਹ ਜਾਂ ਬੋਰ ਪੁੱਟਣ ਦੀ ਜ਼ਮੀਨ ਮਾਲਕ ਨੂੰ ਲੈਣੀ ਹੋਵੇਗੀ ਲਿਖਤੀ ਪ੍ਰਵਾਨਗੀ

ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਖੂੰਹ ਜਾਂ ਬੋਰ ਪੁੱਟਣ ਦੀ ਜ਼ਮੀਨ ਮਾਲਕ ਨੂੰ ਲੈਣੀ ਹੋਵੇਗੀ ਲਿਖਤੀ ਪ੍ਰਵਾਨਗੀ ਜ਼ਿਲ੍ਹੇ ਅੰਦਰ ਖੂੰਹ ਜਾਂ ਬੋਰ ਪੁੱਟਣ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ਮੀਨ ਮਾਲਕਾਂ ‘ਤੇ ਹੋਵੇਗੀ ਕਾਨੂੰਨੀ ਕਾਰਵਾਈ-ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ, 22 ਅਗਸਤ: ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਤ੍ਰਿਪਾਠੀ ਨੇ ਮਾਨਯੋਗ ਸੁਪਰੀਮ ਕੋਰਟ ਆਫ਼ …

Read More »