` 6 ਸਾਲ ਬਾਅਦ ਆਪਣਾ ਸੀਕੁਅਲ ‘ਕੈਰੀ ਓਨ ਜੱਟਾ 2’ ਨਾਲ ਵਾਪਿਸੀ ਕਰ ਰਹੇ ਹਨ.. – Azad Tv News
Breaking News
Home » Breaking News » 6 ਸਾਲ ਬਾਅਦ ਆਪਣਾ ਸੀਕੁਅਲ ‘ਕੈਰੀ ਓਨ ਜੱਟਾ 2’ ਨਾਲ ਵਾਪਿਸੀ ਕਰ ਰਹੇ ਹਨ..

6 ਸਾਲ ਬਾਅਦ ਆਪਣਾ ਸੀਕੁਅਲ ‘ਕੈਰੀ ਓਨ ਜੱਟਾ 2’ ਨਾਲ ਵਾਪਿਸੀ ਕਰ ਰਹੇ ਹਨ..

ਦ ̄ਗੁਣੀ ਮਸਤੀ ਅਤੇ ਹਾਸਿਆo ਦੇ ਨਾਲ ਤਿਆਰ ਹੈ ਫਿਲਮ ‘ਕੈਰੀ

ਓਨ ਜੱਟਾ 2’

ਇਹ ਪ੍ਰ ̄ਜੈਕਟ ਵ੍ਹਾਈਟ ਹਿੱਲ ਪ੍ਰ ̄ਡਕਸ਼ਨਸ ਅਤੇ ਏ & ਏ ਅਡਵਾਈਸਰਸ ਦੀ ਪੇਸ਼ਕਸ਼ ਹੈ
ਅੰਮ੍ਰਿਤਸਰ 24 ਮਈ 2018 ਇੱਕ ਟਾਇਮ ਸੀ ਜਦ ਕਾਮੇਡੀ ਫ਼ਿਲਮਾo ਨੂੰ ਜਿਆਦਾ ਮਹੱਤਤਾ ਨਹੀo ਦਿੱਤੀ ਜਾoਦੀ ਸੀ ਅਤੇ ਸਿਰਫ
ਕਾਮੇਡੀ ਸੀਰੀਜ਼ ਹੀ ਬਣਾਈਆo ਜਾoਦੀਆo ਸਨ।ਪਰ ਜਿਸ ਮੂਵੀ ‘ਕੈਰੀ ਓਨ ਜੱਟਾ’ ਨੇ ਪ ̄ਲੀਵੁਡ ਵਿੱਚ ਕਾਮੇਡੀ ਦੀ ਮੁਹਾਰ ਹੀ
ਬਦਲ ਦਿੱਤੀ ਉਹ ।2012 ਵਿੱਚ ‘ਕੈਰੀ ਓਨ
ਜੱਟਾ’ ਨੇ ਵੱਖਰੀ ਕਹਾਣੀ, ਫਿਲਮ ਦੀ ਸਟਾਰ ਕਾਸਟ ਅਤੇ ਸਭ ਤ ̄o ਧਮਾਕੇਦਾਰ ਸੰਗੀਤ ਨਾਲ ਇੱਕ ਨਵਾo ਮਿਆਰ ਰਚਿਆ।
‘ਕੈਰੀ ਓਨ ਜੱਟਾ 2’ ਨੂੰ ਡਾਇਰੈਕਟ ਕੀਤਾ ਹੈ ਐਕਟਰ ਤ ̄o ਡਾਇਰੈਕਟਰ ਬਣੇ ਸਮੀਪ ਕੰਗ ਨੇ। ਪ ̄ਲੀਵੁਡ ਦੇ ਬਾਦਸ਼ਾਹ ਗਿਪੀ ਗਰੇਵਾਲ
ਇਸ ਫਿਲਮ ਵਿੱਚ ਖੂਬਸੂਰਤ ਅਦਾਕਾਰਾ ਸ ̄ਨਮ ਬਾਜਵਾ(ਜ ̄ ਮਾਹੀ ਗਿੱਲ ਦੀ ਜਗਾਹ ਲੈ ਰਹੇ ਹਨ) ਦੇ ਨਾਲ ਮੁੱਖ ਭੂਮਿਕਾ ਨਿਭਾ ਰਹੇ ਹਨ।
ਇਸ ਫਿਲਮ ਵਿੱਚ ਬਿੰਨੂ ਢਿੱਲ ̄o, ਬੀ.ਐਨ. ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮ ̄ਲ ਵੀ ਖਾਸ ਕਿਰਦਾਰ ਨਿਭਾਉoਦੇ ਨਜ਼ਰ ਆਉਣਗੇ।
ਇਸ ਵਾਰ ਇਸ ਟੀਮ ਵਿੱਚ ਇੱਕ ਹ ̄ਰ ਨਵਾo ਚੇਹਰਾ ਸ਼ਾਮਿਲ ਹ ̄ਇਆ ਹੈ ਪ੍ਰਸਿੱਧ ਕਾਮੇਡੀਅਨ ਉਪਾਸਨਾ ਸਿੰਘ ਦਾ। ਇਸ ਪੂਰੇ
ਪ੍ਰ ̄ਜੈਕਟ ਨੂੰ ਪ੍ਰ ̄ਡਿਊਸ ਕੀਤਾ ਹੈ ਵ੍ਹਾਈਟ ਹਿੱਲ ਪ੍ਰ ̄ਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮ ̄ਰਡ ਸਿੱਧੂ ਅਤੇ ਏ & ਏ
ਅਡਵਾਈਸਰਸ ਦੇ ਅਤੁਲ ਭੱਲਾ ਅਤੇ ਅਮਿਤ ਭੱਲਾ ਨੇ।
ਗਿਪੀ ਗਰੇਵਾਲ ਨੇ ਕਿਹਾ,“ਕੈਰੀ ਓਨ ਜੱਟਾ ਇੱਕ ਪਰਿਵਾਰ ਹੈ, ਮੈਨੂੰ ਲੱਗ ਹੀ ਨਹੀo ਰਿਹਾ ਕਿ 6 ਸਾਲ ਹ ̄ ਗਏ ਹਨ।ਮੈਨੂੰ ਲੱਗ
ਰਿਹਾ ਹੈ ਜੱਸ, ਜ ̄ ਮੇਰਾ ਕਿਰਦਾਰ ਰਿਹਾ ਫਿਲਮ ਚ, ਹਮੇਸ਼ਾ ਮੇਰੇ ਨਾਲ ਰਿਹਾ।ਸਾਰੀ ਟੀਮ ਨਾਲ ਦੁਬਾਰਾ ਓਸੀ ਪ੍ਰ ̄ਜੈਕਟ ਤੇ ਕੰਮ ਕਰਨ ਦਾ
ਅਨੁਭਵ ਬਹੁਤ ਹੀ ਮਜ਼ੇਦਾਰ ਰਿਹਾ।ਇਸ ਵਾਰ ਮੈo ਇੱਕ ਗੱਲ ਦੀ ਗਰੰਟੀ ਲੈ ਸਕਦਾ ਹਾo ਕਿ ‘ਕੈਰੀ ਓਨ ਜੱਟਾ 2’ ਵਿੱਚ ਹਰ ਚੀਜ਼ ਡਬਲ
ਹੈ ਚਾਹੇ ਉਹ ਕੰਫਿਊਸਨ ਹ ̄ਵੇ, ਕਾਮੇਡੀ ਜਾo ਮਸਤੀ ਹ ̄ਵੇ। ਇਹ ਫਿਲਮ ਯਕੀਨਨ ਪੰਜਾਬੀ ਸਿਨੇਮਾ ਵਿੱਚ ਇੱਕ ਨਵਾo ਯੁਗ ਲੈ ਕੇ
ਆਏਗੀ।ਅਸੀo ਪਹਿਲਾ ਹੀ ਇਸਦੀ ਤੀਸਰੀ ਲੜੀ ਦੀ ਘ ̄ਸ਼ਣਾ ਕਰ ਚੁੱਕੇ ਹਾo ਉਸ ਟਾਇਮ ਤੱਕ ਇਸ ਹਾਸੇ ਭਰੇ ਸਫ਼ਰ ਦਾ ਮਜ਼ਾ
ਲਓ।“
ਫਿਲਮ ਦੀ ਮੁੱਖ ਅਦਾਕਾਰਾ ਸ ̄ਨਮ ਬਾਜਵਾ ਨੇ ਕਿਹਾ, “ਜਿਸ ਤਰਾo ਮੈo ਇਸ ਟੀਮ ਚ ਨਵੀo ਹਾo ਮੈo ਮੇਰੇ ਮੁਤਾਬਿਕ ਇਹ ਸੈੱਟ ਬੈਸਟ
ਹੈ।ਮੈਨੂੰ ਖੁਦ ਨੂੰ ਇਸਦਾ ਪਹਿਲਾ ਹਿੱਸਾ ਬਹੁਤ ਪਸੰਦ ਪਸੰਦ ਆਇਆ ਸੀ।ਜਦ ̄o ਮੈਨੂੰ ਕੈਰੀ ਓਨ ਜੱਟਾ 2 ਵਿੱਚ ਰ ̄ਲ ਮਿਲਿਆ
ਤਾo ਮੈo ਬਹੁਤ ਹੀ ਜਿਆਦਾ ਉਤਸ਼ਾਹਿਤ ਸੀ ਅਤੇ ਮੈo ਤੁਰੰਤ ਨੂੰ ਇਸਨੂੰ ਹਾo ਕਰ ਦਿੱਤੀ।ਮੈਨੂੰ ਯਕੀਨ ਹੈ ਕਿ ਜ ̄ ਉਥਲ ਪਥਲ ਅਤੇ
ਕਾਮੇਡੀ ਇਸਦੇ ਪਹਿਲੇ ਹਿੱਸੇ ਚ ਪਸੰਦ ਕੀਤੀ ਗਈ ਸੀ ਇਸ ਵਾਰ ਵੀ ਦਰਸ਼ਕਾo ਵਲ ̄o ਖੂਬ ਸਰਾਹੀ ਜਾਵੇਗੀ ਕਿਉoਕਿ ਇਸ ਵਾਰ
ਮਜ਼ਾ ਹ ̄ਰ ਵੀ ਜਿਆਦਾ ਹੈ।“
ਜਹਾਜ਼ ਦੇ ਕਪਤਾਨ ਸਮੀਪ ਕੰਗ ਨੇ ਕਿਹਾ, “ਕੈਰੀ ਓਨ ਜੱਟਾ ਲੜੀ ਮੇਰੇ ਬੱਚੇ ਦੀ ਤਰਾo ਹੈ।ਜਦ ̄o ਅਸੀo ਇਸਦੀ ਪਹਿਲੀ ਕਿਸ਼ਤ 2012
ਵਿੱਚ ਖਤਮ ਕੀਤੀ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈo ਇਸ ਪ੍ਰ ̄ਜੈਕਟ ਨੂੰ ਭਵਿੱਖ ਵਿੱਚ ਦੁਬਾਰਾ ਲੈ ਕੇ ਜਰੂਰ ਆਵਾoਗਾ।ਪਰ
ਜਿਨ੍ਹਾo ਮੈo ਸ ̄ਚਿਆ ਸੀ ਇਸਨੂੰ ਉਸ ਤ ̄o ਜਿਆਦਾ ਟਾਇਮ ਲੱਗ ਗਿਆ। ਪਰ ਫਿਰ ਵੀ ਫਾਈਨਲ ਪ੍ਰ ̄ਡਕਟ ਜ ̄ ਨਿਕਲ ਕੇ ਆਇਆ
ਹੈ ਉਹ ਲਾਜਵਾਬ ਹੈ।ਇੱਕ ਗੱਲ ਦਾ ਤਾo ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕਹਾਣੀ ਲ ̄ਕਾo ਨੂੰ ਬਿਲਕੁਲ ਵੀ ਪੁਰਾਣੀ ਨਹੀo
ਲੱਗੇਗੀ ਜ ̄ 6 ਸਾਲ ਬਾਅਦ ਦੁਬਾਰਾ ਦੱਸੀ ਗਈ ਹੈ ।ਜ ̄ ਵੀ ਪਰਿਵਰਤਨ ਹੁਣ ਆਏ ਹਨ ਉਹ ਫਿਲਮ ਵਿੱਚ ਵੀ ਦੇਖਣ ਨੂੰ ਮਿਲਣਗੇ।ਮੈo
ਸਿਰਫ ਇਹੀ ਉਮੀਦ ਕਰਦਾ ਹਾo ਕਿ ਦਰਸ਼ਕ ਇਸਨੂੰ ਬਹੁਤ ‘ਕੈਰੀ ਓਨ ਜੱਟਾ’ ਤ ̄o ਵੀ ਜਿਆਦਾ ਪਸੰਦ ਕਰਨਗੇ।“
ਵ੍ਹਾਈਟ ਹਿੱਲ ਪ੍ਰ ̄ਡਕਸ਼ਨ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮ ̄ਰਡ ਸਿੱਧੂ ਨੇ ਕਿਹਾ, “ਵ੍ਹਾਈਟ ਹਿੱਲ ਪ੍ਰ ̄ਡਕਸ਼ਨ ਵਿੱਚ ਅਸੀo ਇੱਕ
ਟੀਮ ਹ ̄ਣ ਦੇ ਨਾਤੇ ਸਾਡੀ ਪੂਰੀ ਕ ̄ਸ਼ਿਸ਼ ਹੁੰਦੀ ਹੈ ਆਪਣੇ ਦਰਸ਼ਕਾo ਲਈ ਕੁਆਲਟੀ ਪ੍ਰਦਾਨ ਕਰਨ ਦੀ ਚਾਹੇ ਉਹ ਪੂਰੀ ਫਿਲਮ ਹ ̄ਵੇ
ਜਾo ਕ ̄ਈ ਗੀਤ ਹ ̄ਵੇ। ਸਾਡੇ ਸਾਰਿਆo ਲਈ ‘ਕੈਰੀ ਓਨ ਜੱਟਾ 2’ ਇੱਕ ਡ੍ਰੀਮ ਪ੍ਰ ̄ਜੈਕਟ ਹੈ ।ਅਸੀo ਆਪਣੇ ਵਲ ̄o ਬੈਸਟ ਕੀਤਾ
ਹੈ ਅਤੇ ਉਮੀਦ ਕਰਦੇ ਹਾo ਕਿ ਦਰਸ਼ਕ ਇਸਨੂੰ ਬਹੁਤ ਪਿਆਰ ਕਰਨਗੇ ਅਤੇ ਕੈਰੀ ਓਨ ਜੱਟਾ ਨੂੰ ਇੱਕ ਸਫਲ ਪ੍ਰ ̄ਜੈਕਟ ਬਣਾਉਣਗੇ।“

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...