` ਹਿਮਾਚਲ ਚ, ਫਿਰ ਲਹਿਰਾਏਗਾ ਕਾਂਗਰਸ ਦਾ ਝੰਡਾ : ਬੀਬੀ ਕਾਂਗੜਾ – Azad Tv News
Home » Breaking News » ਹਿਮਾਚਲ ਚ, ਫਿਰ ਲਹਿਰਾਏਗਾ ਕਾਂਗਰਸ ਦਾ ਝੰਡਾ : ਬੀਬੀ ਕਾਂਗੜਾ

ਹਿਮਾਚਲ ਚ, ਫਿਰ ਲਹਿਰਾਏਗਾ ਕਾਂਗਰਸ ਦਾ ਝੰਡਾ : ਬੀਬੀ ਕਾਂਗੜਾ

ਹਿਮਾਚਲ ਚ, ਫਿਰ ਲਹਿਰਾਏਗਾ ਕਾਂਗਰਸ ਦਾ ਝੰਡਾ : ਬੀਬੀ ਕਾਂਗੜਾ

ਕਸੋਲੀ,6 ਨਵੰਬਰ 2017 (ਰਾਜਿੰਦਰ ਸਿੰਘ ਮੋਹੀ) :ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਸੰਗਰੂਰ ਤੋ ਤੇਜ ਤਰਾਰ ਮਹਿਲਾ ਬੀਬੀ ਪੂਨਮ ਕਾਂਗੜਾ ਨੇ( ਹਿਮਾਚਲ ਦੇ ਵਿਧਾਨ ਸਭਾ ਕਸੋਲੀ) ਹਲਕੇ ਵਿੱਚ ਚੋਣ ਪ੍ਰਚਾਰ ਪੁਰੀ ਤਰ੍ਹਾਂ ਤੇਜ਼ ਕੀਤਾ ਹੋਇਆ ਹੇ ਜਿਨ੍ਹਾਂ ਕਾਂਗਰਸੀ ਉਮੀਦਵਾਰ ਵਿਨੋਦ ਸੁਲਤਾਨਪੁਰੀ ਲਈ ਕਸੋਲੀ, ਕੁਮਾਰ ਹੱਟੀ ਅਤੇ ਧਰਮਪੁਰ ਦੀ ਹਰ ਦੁਕਾਨ ਤੇ ਜਾ ਕਿ ਵੋਟਾਂ ਮੰਗੀਆ ਉਹਨਾਂ ਇਸ ਮੋਕੇ ਦੁਕਾਨਦਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਨੇ ਜੋ ਤੁਹਾਡਾ ਬੁਰਾ ਹਾਲ ਕੀਤਾ ਹੈ ਉਸਦਾ ਬਦਲਾ ਲੈਣ ਅਤੇ ਭਾਜਪਾ ਨੂੰ ਸਬਕ ਸਿਖਾਉਣ ਲਈ ਇਹ ਵਧੀਆ ਮੋਕਾ ਹੈ ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਨੇ ਯੀ ਅੈਸ ਟੀ ਲਗਾ ਅਤੇ ਨੋਟਬੰਦੀ ਕਰਕੇ ਲੋਕਾਂ ਦਾ ਸਿਸਟਮ ਖਰਾਬ ਕਰਕੇ ਰੱਖ ਦਿੱਤਾ ਹੈ ਉਥੇ ਹੀ ਦੁਜੇ ਪਾਸੇ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਰਿਕਾਰਡ ਤੋਡ਼ ਵਿਕਾਸ ਕਰਵਾ ਕਿ ਹਿਮਾਚਲ ਨੂੰ ਸਹੀ ਦਿਸ਼ਾ ਵੱਲ ਤੋਰਿਆ ਹੈ ਬੀਬੀ ਕਾਂਗੜਾ ਨੇ ਦਾਅਵਾ ਕੀਤਾ ਕਿ ਹਿਮਾਚਲ ਦੀ ਜਨਤਾ ਅਪਣੇ ਇਸ ਨਾਅਰੇ ਫਿਰ ਇਸ ਬਾਰ ਕਾਂਗਰਸ ਸਰਕਾਰ ਨੂੰ ਸਫਲ ਬਣਾਏਗੀ ਅਤੇ ਹਿਮਾਚਲ ਵਿੱਚ ਮੁਡ਼ ਕਾਂਗਰਸ ਦਾ ਝੰਡਾ ਲਹਿਰਾਏਗਾ ਇਸ ਮੋਕੇ ਸੰਗਰੂਰ ਤੋ ਜਿਲਾ ਕਾਂਗਰਸ ਦੇ ਜਨਰਲ ਸਕੱਤਰ ਜਸਪਾਲ ਸਿੰਘ ਜੱਸੀ , ਮਹਿਲਾ ਕਾਂਗਰਸ ਦੇ ਪ੍ਰਧਾਨ ਬਬਲੀ ਸੀਮਾ , ਬੁਟਾ ਖਾਨ ਅਤੇ ਸੁਖਬੀਰ ਸਿੰਘ ਕਸਬਾ ਅਾਦਿ ਹਾਜ਼ਰ ਸਨ

Leave a Reply

Your email address will not be published. Required fields are marked *

*

x

Check Also

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ਨਿਖੇਧੀ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਮੂ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ‘ਤੇ ਗ੍ਰਨੇਡ ਹਮਲੇ ਦੀ ...

Sucha Singh Gill and Baldev Dhaliwal highlight Challenges face by Farming Communities…

Well known experts of their respective disciplines, Sucha Singh Gill and Baldev Singh Dhaliwal spelled ...