` ਸੁਖਦੀਪ ਸਿੰਘ ਨੇ ਥਾਣਾ ਬਨੂੜ ਦਾ ਚਾਰਜ ਸੰਭਾਲਿਆ”…” – Azad Tv News
Home » Breaking News » ਸੁਖਦੀਪ ਸਿੰਘ ਨੇ ਥਾਣਾ ਬਨੂੜ ਦਾ ਚਾਰਜ ਸੰਭਾਲਿਆ”…”

ਸੁਖਦੀਪ ਸਿੰਘ ਨੇ ਥਾਣਾ ਬਨੂੜ ਦਾ ਚਾਰਜ ਸੰਭਾਲਿਆ”…”


ਮੋਹਾਲੀ 18 ਅਪ੍ਰੈਲ
(ਰਾਜਿੰਦਰ ਸਿੰਘ ਮੋਹੀ)
ਸੁਖਦੀਪ ਸਿੰਘ ਨੇ ਥਾਣਾ ਬਨੂੜ ਦਾ ਬਤੌਰ ਐਸ ਐਚ ਓ ਦਾ ਚਾਰਜ ਸੰਭਾਲ ਲਿਆ ਚਾਰਜ ਸੰਭਾਲ਼ਦੇ ਹੋਏ ਉਨ੍ਹਾ ਕਿਹਾ ਕਿ ਉਹ ਥਾਣਾ ਬਨੂੜ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਲਈ ਹਰ ਵਕਤ ਹਾਜਰ ਹੋਣਗੇ। ਉਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਈ ਜਾਵੇਗੀ।ਉਨਾਂ ਨੇ ਕਿਹਾ ਕਿ ਥਾਣਾ ਬਨੂੜ ਅਧੀਨ ਪੈਂਦੇ ਕਿਸੇ ਵੀ ਪਿੰਡ ਵਿਚ ਕੋਈ ਵਿਆਕਤੀ ਨਸ਼ਾਂ ਵੇਚਦਾ ਹੈ ਤਾਂ ਉਹ ਬਿਨਾਂ ਕਿਸੇ ਡਰ ਤੋਂ ਸਾਨੂੰ ਇਤਲਾਹ ਦੇਣ ਤਾਂ ਜੋ ਅਸੀ ਇਨਾਂ ਤੇ ਸਿਕੰਜਾ ਕਸ ਸਕੀਏ।ਉਨਾਂ ਥਾਣਾ ਬਨੂੜ ਚ ਤਾਇਨਾਤ ਮੁਲਾਜਮਾਂ ਨੂੰ ਵੀ ਡਿਉਟੀ ਨੂੰ ਵੀ ਪੂਰੀ ਇਮਾਨਦਾਰੀ ਨਾਲ ਕਰਨ ਲਈ ਕਿਹਾ।ਅਤੇ ਕਿਸੇ ਵੀ ਨਾਗਰਿਕ ਨੂੰ ਕੋਈ ਵੀ ਪ੍ਰੈਸ਼ਾਨੀ ਆਉਂਦੀ ਹੈ ਤਾਂ ਉਹ ਬਿਨਾਂ ਝਿਜਕੇ ਉਨ੍ਹਾਂ ਨੂੰ ਮਿਲ ਸਕਦੇ ਹਨ ਗੋਰਤਲਬ ਹੈ ਕਿ ਸਬ ਇੰਸਪੈਕਟਰ ਸੁਖਦੀਪ ਸਿੰਘ ਇਸ ਤੋਂ ਪਹਿਲਾਂ ਉਹ ਸੰਗਰੂਰ ਵਿੱਚ ਟ੍ਰੈਫ਼ਿਕ ਇੰਚਾਰਜ ਦੇ ਤੌਰ ਤੇ ਸੇਵਾ ਨਿਭਾ ਰਹੇ ਸਨ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...