` ਸ਼ਿਵਰਾਤਰੀ ਦੇ ਸਬੰਧ ਚ ਬਦਰੀਨਾਥ ਮੰਦਿਰ ਬਹਾਦਰਗੜ੍ਹ ਤੋਂ ਸ਼ੋਭਾ ਯਾਤਰਾ ਕੱਢੀ ਗਈ – Azad Tv News
Home » Breaking News » ਸ਼ਿਵਰਾਤਰੀ ਦੇ ਸਬੰਧ ਚ ਬਦਰੀਨਾਥ ਮੰਦਿਰ ਬਹਾਦਰਗੜ੍ਹ ਤੋਂ ਸ਼ੋਭਾ ਯਾਤਰਾ ਕੱਢੀ ਗਈ

ਸ਼ਿਵਰਾਤਰੀ ਦੇ ਸਬੰਧ ਚ ਬਦਰੀਨਾਥ ਮੰਦਿਰ ਬਹਾਦਰਗੜ੍ਹ ਤੋਂ ਸ਼ੋਭਾ ਯਾਤਰਾ ਕੱਢੀ ਗਈ

ਸ਼ਿਵਰਾਤਰੀ ਦੇ ਸਬੰਧ ਚ ਬਦਰੀਨਾਥ ਮੰਦਿਰ ਬਹਾਦਰਗੜ੍ਹ ਤੋਂ ਸ਼ੋਭਾ ਯਾਤਰਾ ਕੱਢੀ ਗਈ
ਪਟਿਆਲਾ, 3 ਮਾਰਚ ()
ਮਹਾ ਸ਼ਿਵਰਾਤਰੀ ਦੇ ਸਬੰਧ ਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਬਦਰੀਨਾਥ ਮੰਦਿਰ ਬਹਾਦਰਗੜ੍ਹ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਸ਼ੋਭਾ ਯਾਤਰਾ ਦੀ ਪੂਜਾ ਅਰਚਨਾ ਕਰਵਾਈ ਗਈ ਤੇ ਸ਼ੋਭਾ ਯਾਤਰਾ ਦਾ ਸ਼ੁਰੂਆਤ ਕੀਤਾ ਗਿਆ ਹੈ। ਇਸ ਮੌਕੇ ਕੈਲਾਸ਼ ਮਲਹੋਤਰਾ ਪ੍ਰਧਾਨ ਹਿੰਦੂ ਸੋਸ਼ਲ ਵੈੱਲਫੇਅਰ ਕਮੇਟੀ (ਪੰਜਾਬ), ਦਰਸ਼ਨ ਗਰਗ ਪ੍ਰਧਾਨ ਸ਼ਿਵ ਸੇਵਾ ਦਲ ਬਹਾਦਰਗੜ੍ਹ ਪਟਿਆਲਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ੋਭਾ ਯਤਰਾ ਚ ਹਿੱਸਾ ਲਿਆ ਗਿਆ ਹੈ। ਬਦਰੀਨਾਥ ਮੰਦਿਰ ਤੋਂ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਨੂੰ ਵੱਖ ਵੱਖ ਇਲਾਕਿਆਂ ਤੋਂ ਕੱਢਿਆ ਗਿਆ, ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਧੂਮ-ਧਾਮ ਨਾਲ ਸੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਜੀਵ ਕੁਮਾਰ ਬਬਲਾ, ਰਾਜੇਸ਼ ਕੌਸ਼ਿਕ, ਅਮਰਜੀਤ ਬੰਟੀ ਅਤੇ ਰਾਜਿੰਦਰ ਪਵਾਰ ਤੋਂ ਇਲਾਵਾ ਸੋਭਾ ਯਾਤਰਾ ਚ ਹਰਪਾਲ ਚੰਦ ਪੁਰੀ, ਵਿਨੋਦ ਸਹੋਤਾ, ਪਿੰਦਾ, ਨਵੀਨ ਬਬਲਾ, ਰਾਜੂ ਮਸੀਹ ਸਰਪੰਚ, ਮਾਮ ਚੰਦ ਸ਼ਰਮਾ, ਰਾਮ ਮੋਹਨ, ਨੰਦ ਲਾਲ, ਰਮੇਸ਼ ਕੁਮਾਰ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...