` ਰਾਜਪੁਰਾ ਪੀਆਰਟੀਸੀ ਸਰਕਾਰੀ ਬੱਸ ਅਤੇ ਤਾਂ ਸੰਤੁਲਨ ਵਿਗੜਨ ਨਾਲ ਜਾ ਟਕਰਾਈ ਟਰੈਕਟਰ ਟਰਾਲੀ ਦੇ ਵਿੱਚ… – Azad Tv News
Breaking News
Home » Punjab » ਰਾਜਪੁਰਾ ਪੀਆਰਟੀਸੀ ਸਰਕਾਰੀ ਬੱਸ ਅਤੇ ਤਾਂ ਸੰਤੁਲਨ ਵਿਗੜਨ ਨਾਲ ਜਾ ਟਕਰਾਈ ਟਰੈਕਟਰ ਟਰਾਲੀ ਦੇ ਵਿੱਚ…

ਰਾਜਪੁਰਾ ਪੀਆਰਟੀਸੀ ਸਰਕਾਰੀ ਬੱਸ ਅਤੇ ਤਾਂ ਸੰਤੁਲਨ ਵਿਗੜਨ ਨਾਲ ਜਾ ਟਕਰਾਈ ਟਰੈਕਟਰ ਟਰਾਲੀ ਦੇ ਵਿੱਚ…

ਰਾਜਪੁਰਾ (ਰਾਜਿੰਦਰ ਸਿੰਘ ਮੋਹੀ)ਰਾਜਪੁਰਾ ਅੱਜ ਸਵੇਰੇ ਕਰੀਬ ਪੰਜ ਵਜੇ ਇੱਕ ਪੀਆਰਟੀਸੀ ਬੱਸ ਜੋ ਕਿ ਦਿੱਲੀ ਤੋਂ ਰਾਜਪੁਰਾ ਹੁੰਦੀ ਹੋਈ ਪਟਿਆਲੇ ਜਾ ਰਹੀ ਸੀ
ਸੀ ਪਟਿਆਲਾ ਰੋਡ ਤੇ ਮੁਕਤ ਫੈਕਟਰੀ ਦੇ ਸਾਹਮਣੇ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਰਸਤੇ ਵਿੱਚ ਮੱਕੀ ਦੀ ਲੱਦੀ ਹੋਈ ਟਰਾਲੀ
ਕੰਡਾ ਕਰਾਨ ਜਾ ਰਹੀ ਸੀ ਅਤੇ ਅੱਗੇ ਇੱਕ ਹੋਰ ਟਰਾਲੀ ਕੰਡੇ ਤੇ ਖੜ੍ਹੀ ਹੋਈ ਸੀ ਜੋ ਕਿ ਕੱਚੇ ਵਿੱਚ ਖੜ੍ਹੀ ਸੀ
ਬੱਸ ਜਾ ਟਕਰਾਈ ਟਰਾਲੀ ਵਿੱਚ ਤੇ ਇੱਕ ਟਰਾਲੀ ਦੂਜੀ ਟਰਾਲੀ ਵਿੱਚ ਜਾ ਟਕਰਾਈ
ਅਤੇ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਬੱਸ ਦੇ ਅੱਗੇ ਜੋ ਸਵਾਰੀਆਂ ਬੈਠੀਆਂ ਸਨ ਉਨ੍ਹਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ ਜਿਨ੍ਹਾਂ ਵਿੱਚੋਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...