` ਭਵਾਨੀਗੜ੍ਹ ਦੇ ਵਿੱਚ ਸੜਕ ਹਾਦਸਾ ਇਕ ਨੌਜਵਾਨ ਦੀ ਮੌਤ..  – Azad Tv News
Home » Breaking News » ਭਵਾਨੀਗੜ੍ਹ ਦੇ ਵਿੱਚ ਸੜਕ ਹਾਦਸਾ ਇਕ ਨੌਜਵਾਨ ਦੀ ਮੌਤ.. 

ਭਵਾਨੀਗੜ੍ਹ ਦੇ ਵਿੱਚ ਸੜਕ ਹਾਦਸਾ ਇਕ ਨੌਜਵਾਨ ਦੀ ਮੌਤ.. 

ਭਵਾਨੀਗੜ੍ਹ ਦੇ ਵਿੱਚ ਸੜਕ ਹਾਦਸਾ ਇਕ ਨੌਜਵਾਨ ਦੀ ਮੌਤ
 ਭਵਾਨੀਗੜ੍ਹ ਪੁਲਿਸ ਥਾਣੇ ਦੇ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਪਿੰਡ ਰਾਇ ਸਿਘ ਵਾਲੇ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਮਾਂ ਬਾਪ ਦੀ ਇਕੱਲੀ ਹੀ ਸੰਤਾਨ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਭਵਾਨੀਗੜ੍ਹ ਤੋਂ ਸੁਖਚੈਨ ਸੋਨੀ ਆਜ਼ਾਦ ਟੀਵੀ ਨਿਊਜ਼

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...