` ਭਵਾਨੀਗੜ੍ਹ ਦੇ ਨੇੜੇ ਪਿੰਡ ਹਰਕਿਸ਼ਨਪੁਰਾ ਦੇ ਕੋਲ ਵਾਪਰੀ ਲੁੱਟ ਘਟਨਾ.. ਮਾਂ–ਪੁੱਤਰ ਤੋਂ 4.26 ਲੱਖ ਰੁਪਏ ਲੁੱਟ ਲਏ.. – Azad Tv News
Breaking News
Home » Breaking News » ਭਵਾਨੀਗੜ੍ਹ ਦੇ ਨੇੜੇ ਪਿੰਡ ਹਰਕਿਸ਼ਨਪੁਰਾ ਦੇ ਕੋਲ ਵਾਪਰੀ ਲੁੱਟ ਘਟਨਾ.. ਮਾਂ–ਪੁੱਤਰ ਤੋਂ 4.26 ਲੱਖ ਰੁਪਏ ਲੁੱਟ ਲਏ..

ਭਵਾਨੀਗੜ੍ਹ ਦੇ ਨੇੜੇ ਪਿੰਡ ਹਰਕਿਸ਼ਨਪੁਰਾ ਦੇ ਕੋਲ ਵਾਪਰੀ ਲੁੱਟ ਘਟਨਾ.. ਮਾਂ–ਪੁੱਤਰ ਤੋਂ 4.26 ਲੱਖ ਰੁਪਏ ਲੁੱਟ ਲਏ..

ਭਵਾਨੀਗੜ੍ਹ ਦੇ ਨੇੜੇ   ਕਿਸੇ ਸ਼ਰਾਰਤੀ ਅਨਸਰ ਨੇ ਅੱਜ ਸੰਗਰੂਰ–ਪਟਿਆਲਾ ਸੜਕ ਉੱਤੇ ਇੱਕ ਮਾਂ–ਪੁੱਤਰ ਤੋਂ  4.26 ਲੱਖ ਰੁਪਏ ਲੁੱਟ ਲਏ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਮਾਂ–ਪੁੱਤਰ ਦਾ ਮੋਟਰਸਾਇਕਲ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ ਤੇ ਉਹ ਡਿੱਗ ਪਏ। ਤੇ ਬੇਹੋਸ਼ ਹੋ ਗਏ ਤੇ ਇੱਕ ਵਿਅਕਤੀ ਉਨ੍ਹਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ।

ਜ਼ਖ਼ਮੀਆਂ ਦੀ ਸ਼ਨਾਖ਼ਤ ਜਸਵੀਰ ਕੌਰ (50) ਤੇ ਉਸ ਦੇ ਪੁੱਤਰ ਮਾਨਵਜੀਤ ਸਿੰਘ (30) ਵਾਸੀ ਪਿੰਡ ਬਿੰਦਰਾਂ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਇਸ ਵੇਲੇ ਇਹ ਦੋਵੇਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...