` ਬਜਰੰਗੀ ਅਾਟੋ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ….. – Azad Tv News
Home » Breaking News » ਬਜਰੰਗੀ ਅਾਟੋ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ…..

ਬਜਰੰਗੀ ਅਾਟੋ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ…..

ਬਜਰੰਗੀ ਅਾਟੋ ਯੂਨੀਅਨ ਨੇ ਮਨਾਇਆ  ਵਿਸ਼ਵਕਰਮਾ ਦਿਵਸ
ਸੰਗਰੂਰ 20 ਅਕਤੂਬਰ (ਅਜਾਦ ਟੀਵੀ )  (ਮੋਹੀ ):ਸਥਾਨਕ ਪਰਜਾਪਤ ਧਰਮਸ਼ਾਲਾ ਵਿਖੇ ਸ੍ਰੀ ਬਜਰੰਗੀ ਅਾਟੋ ਯੂਨੀਅਨ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਮਨਾਉਣ ਸਬੰਧੀ ਇੱਕ ਸਮਾਰੋਹ ਦਾ ਅਯੋਜਿਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪੀ ਪੀ ਸੀ ਸੀ ਦੇ ਸਕੱਤਰ ਮੈਡਮ ਮਨਦੀਪ ਕੋਰ ਨੇ ਸ਼ਿਰਕਤ ਕੀਤੀ ਇਸ ਮੋਕੇ ਬੀਬੀ ਕਾਂਗੜਾ । ਨੇ ਜਿਥੇ ਸਮੁੱਹ ਆਟੋ ਯੂਨੀਅਨ ਨੂੰ ਵਧਾਈਆਂ ਦਿੱਤੀਆਂ ਉਥੇ ਹੀ ਉਹਨਾਂ ਅਪਣੇ ਵੱਲੋਂ
ਹਰ ਤਰਾਂ ਦੀ ਮਦਦਤ ਕਰਨ ਦਾ ਭਰੋਸਾ ਦਿੱਤਾ ਇਸ ਮੋਕੇ ਸਰਪ੍ਰਸਤ ਭੋਲਾ ਪੈ੍ਮੀ, ਪ੍ਰਧਾਨ ਹਰਪਾਲ ਸਿੰਘ , ਉਪ ਪ੍ਰਧਾਨ ਸੋਨੂੰ, ਕੇਸ਼ੀਅਰ ਗੁਰਪ੍ਰੀਤ ਕੋਮਲ , ਸੋਨੀ ਕੁਮਾਰ , ਖਾਨ ਕੁੱਨਰਾ ਅਤੇ ਦਰਸ਼ਨ ਸਿੰਘ ਕਾਂਗੜਾ ਅਾਦਿ ਹਾਜ਼ਰ ਸਨ

Leave a Reply

Your email address will not be published. Required fields are marked *

*

x

Check Also

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है..

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है जहां ...

ਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ …..

ਜੱਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ . ਸੰਗਰੂਰ .. ...