` ਬਚਪਨ ਪਲੇਅ ਸਕੂਲ ਵਿੱਚ ਮਨਾਇਆ ਗਿਆ ਗ੍ਰੀਨ ਡੇ.. – Azad Tv News
Breaking News
Home » Breaking News » ਬਚਪਨ ਪਲੇਅ ਸਕੂਲ ਵਿੱਚ ਮਨਾਇਆ ਗਿਆ ਗ੍ਰੀਨ ਡੇ..

ਬਚਪਨ ਪਲੇਅ ਸਕੂਲ ਵਿੱਚ ਮਨਾਇਆ ਗਿਆ ਗ੍ਰੀਨ ਡੇ..

ਬਚਪਨ ਪਲੇਅ ਸਕੂਲ ਵਿੱਚ ਮਨਾਇਆ ਗਿਆ ਗ੍ਰੀਨ ਡੇ
ਲਹਿਰਾਗਾਗਾ ਸ਼ੰਭੂ ਗੋਇਲ – ਬਚਪਨ ਪਲੇਅ ਸਕੂਲ ਲਹਿਰਾਗਾਗਾ ਵਿੱਚ ਗ੍ਰੀਨ ਡੇ ਮਨਾਇਆ ਗਿਆ।ਜਿਸ ਵਿੱਚ  ਬੱਚਿਆਂ ਵੱਲੋਂ ਧਰਤੀ ਦੀ ਹੋਦ ਨੂੰ ਬਚਾaਣ ਲਈ ਵੱਖ-ਵੱਖ ਤਰਾਂ ਦੇ ਬੂਟੇ ਲਾਏ ਗਏ। ਸਕੂਲ ਦੇ ਚੈਅਰਮੈਨ ਸੰਜੇ ਸਿੰਗਲਾ ਵਲੋ ਬੱਚਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ, ਇਸ ਖੁਸ਼ਹਾਲੀ ਨੂੰ ਬਰਕਰਾਰ ਰੱਖਣ  ਲਈ ਹਰ ਕਿਸੇ ਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ।ਸਕੂਲ ਵੱਲੋ ਗ੍ਰੀਨ ਡੇ ਦੇ ਮੌਕੇ ਤੇ ਬੱਚਿਆਂ ਨੂੰ ਰੀਫਰੈਸ਼ਮੈਟ ਦਿੱਤੀ ਗਈ ।ਉਸ ਤੋਂ ਬਆਦ ਪ੍ਰਿੰਸੀਪਲ ਸ਼ੈਲੀ ਗਰਗ ਨੇ ਬੱਚਿਆਂ ਤੋਂ ਆਪਣੇ ਜਨਮ-ਦਿਨ ਤੇ ਬੂਟੇ ਲਗਾਉਣ ਦਾ ਵਾਅਦਾ ਲਿਆ।ਇਸ ਦੌਰਾਨ ਬੱਚਿਆਂ ਵੱਲੋ ਗ੍ਰੀਨ ਡੇ ਸਬੰਧੀ ਵੱਖ-ਵੱਖ ਤਰਾਂ ਦੀਆਂ ਕਵਿਤਾਂਵਾਂ, ਚਿੱਤਰ ਅਤੇ ਡਾਂਸ ਪੇਸ਼ ਕੀਤਾ ਗਿਆ। ਇਸ ਮੋਕੇ ਤੇ ਸਕੂਲ ਦੇ ਸਟਾਫ ਵਲੋ ਮੈਡਮ ਪ੍ਰਿੰਯਕਾ ਬਾਂਸਲ, ਜੋਤੀ ਗਿੱਲ, ਤਮੰਨਾ ਰਾਣੀ, ਮਨਜੀਤ ਕੌਰ, ਰਿੰਪੀ ਰਾਣੀ, ਨੀਸ਼ੂ ਰਾਣੀ, ਮਨਪ੍ਰੀਤ ਅਤੇ ਅਮਨਦੀਪ ਕੌਰ ਹਾਜਰ ਸਨ।

Leave a Reply

Your email address will not be published. Required fields are marked *

*

x

Check Also

ਸੰਗਰੂਰ ਅਧੀਨ ਆਉਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ 1325 ਪੋਲਿੰਗ ਬੂਥਾਂ ਵਿੱਚ ਵੋਟਰਾਂ ਦੀ ਸੁਵਿਧਾ ਲਈ ਪੀਣ ਵਾਲਾ ਸਾਫ਼ ਪਾਣੀ, ਬਿਜਲੀ, ਹਵਾ..,

ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ * ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...