` ਫਰੈਂਡਸ ਫੋਰੈਵਰ ਵੈਲਫੇਅਰ ਸੋਸਾਇਟੀ ਖਰੱੜ ਦੀ ਟੀਮ ਨੇ ਕਡਿਆ ਕੈਨਡਲ ਮਾਰਚ… – Azad Tv News
Home » Breaking News » ਫਰੈਂਡਸ ਫੋਰੈਵਰ ਵੈਲਫੇਅਰ ਸੋਸਾਇਟੀ ਖਰੱੜ ਦੀ ਟੀਮ ਨੇ ਕਡਿਆ ਕੈਨਡਲ ਮਾਰਚ…

ਫਰੈਂਡਸ ਫੋਰੈਵਰ ਵੈਲਫੇਅਰ ਸੋਸਾਇਟੀ ਖਰੱੜ ਦੀ ਟੀਮ ਨੇ ਕਡਿਆ ਕੈਨਡਲ ਮਾਰਚ…

ਫਰੈਂਡਸ ਫੋਰੈਵਰ ਵੈਲਫੇਅਰ ਸੋਸਾਇਟੀ ਖਰੱੜ ਦੀ ਟੀਮ ਅਤੇ ਟਗੋਰ ਨਿਕੇਤਨ ਸਕੂਲ ਅਤੇ ਮੈਕਸੀਮ ਮੈਰੀ ਸਕੂਲ ਦੇ ਬਚਿੱਆ ਨੇ ਇਕੱਠੇ ਹੋ ਕੇ ਖੱਰੜ ਵਿਖੇ ਕਡਿਆ ਕੈਨਡਲ ਮਾਰਚ  ਉਗੇ ਸਮਾਜ ਸੇਵੀ ਜਸਵਿੰਦਰ ਸਿੰਘ ਨੇ ਕਸ਼ਮੀਰ ਵਿੱਚ ਅਸੀਫਾ ਨਾ ਦੀ ਬੱਚੀ ਨਾਲ ਹੋਏ ਹਾਦਸੇ ਬਾਰੇ ਪ੍ਰਸ਼ਾਸ਼ਨ ਤੋ ਮੰਗ ਕਿੱਤੀ ਕੀ ਬੱਚੀ ਤੇ ਜੁੱਲਮ ਕਰਨ ਵਾਲੇ ਜਾਲਮਾ ਦੇ ਖਿਲਾਫ ਸਖੱਤ ਕਾਰਵਾਈ ਕਿੱਤੀ ਜਾਵੇ ਮੋਤ ਦੀ ਸਜਾ ਦਿੱਤੀ ਜਾਵੇ ਤਾ ਜੋ ਹੋਰ ਧੀਆ ਭੈਣਾ ਵੀ ਸੇਫ ਰਹਿਣ ਤੇ ਕੋਈ ਹੋਰ ਜਾਲਮ ਵੀ ਇਸ ਤਰਾ ਕਰਨ ਬਾਰੇ ਨਾ ਸੋਚੇ। (ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਐਚ ਐਸ ਬੈਂਸ ਦੀ ਰਿਪੋਰਟ)

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...