ਚੰਡੀਗੜ•, 24 ਜਨਵਰੀ:
ਪੰਜਾਬ ਸਰਕਾਰ ਨੇ ਅੱਜ 1 ਪੀ.ਪੀ.ਐਸ. ਅਧਿਕਾਰੀ ਦੇ ਪ੍ਰਬੰਧਕੀ ਆਧਾਰ ‘ਤੇ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪਾਲ ਸਿੰਘ ਪੀ.ਪੀ.ਐਸ. ਨੂੰ ਪਵਨ ਕੁਮਾਰ ਉੱਪਲ, ਆਈ.ਪੀ.ਐਸ. ਦੀ ਥਾਂ ‘ਤੇ ਕਮਾਂਡੈਂਟ, ਰਿਕਰੂਟ ਟ੍ਰੇਨਿੰਗ ਸੈਂਟਰ, ਪੀ.ਏ.ਪੀ. ਜਲੰਧਰ ਵਜੋਂ ਤਾਇਨਾਤ ਕੀਤਾ ਹੈ।