` ਪੰਜਾਬ ਸਕੂਲ ਜੋਨ ਭਵਾਨੀਗੜ• ਵੱਲੋ ਸਰਕਲ ਕਬੱਡੀ ਟੂਰਨਾਮੈਟ ਕਰਵਾਇਆ ਗਿਆ… – Azad Tv News
Home » Breaking News » ਪੰਜਾਬ ਸਕੂਲ ਜੋਨ ਭਵਾਨੀਗੜ• ਵੱਲੋ ਸਰਕਲ ਕਬੱਡੀ ਟੂਰਨਾਮੈਟ ਕਰਵਾਇਆ ਗਿਆ…

ਪੰਜਾਬ ਸਕੂਲ ਜੋਨ ਭਵਾਨੀਗੜ• ਵੱਲੋ ਸਰਕਲ ਕਬੱਡੀ ਟੂਰਨਾਮੈਟ ਕਰਵਾਇਆ ਗਿਆ…

ਪੰਜਾਬ ਸਕੂਲ ਜੋਨ ਭਵਾਨੀਗੜ• ਵੱਲੋ ਸਰਕਲ ਕਬੱਡੀ ਟੂਰਨਾਮੈਟ ਕਰਵਾਇਆ ਗਿਆ

ਭਵਾਨੀਗੜ•, -ਪੰਜਾਬ ਸਕੂਲ ਜੋਨ ਭਵਾਨੀਗੜ• ਵੱਲੋਂ ਅੰਡਰ-19 ਸਰਕਲ ਕਬੱਡੀ ਟੂਰਨਾਮੈਂਟ ਸਰਕਾਰੀ ਮਿਡਲ ਸਕੂਲ ਰਾਮਪੁਰਾ ਵਿਖੇ ਜੋਨ ਸਕੱਤਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਮੈਨੇਜਰ ਜਗਤਾਰ ਸਿੰੰਘ ਮਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਹੋਏ ਕਬੱਡੀ ਮੁਕਾਬਲਿਆ ਵਿੱਚੋ ਅੰਡਰ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਦੀ ਕਬੱਡੀ ਟੀਮ ਫਸਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗਰਾ ਦੀ ਕਬੱਡੀ ਟੀਮ ਸੈਕਿੰਡ ਰਹੀ ਅਤੇ ਅੰਡਰ 19 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ• ਦੀ ਕਬੱਡੀ ਟੀਮ ਫਸਟ ਅਤੇ ਸਰਕਾਰੀ ਸੀਨੀਅਰ ਸਕੇਡਰੀ ਸਕੂਲ ਭੱਟੀਵਾਲ ਕਲਾਂ ਦੀ ਕਬੱਡੀ ਟੀਮ ਸੈਕਿੰਡ ਰਹੀ। ਇਸ ਸਮੇਂ ਸਰਕਲ ਕਬੱਡੀ ਟੁਰਨਾਮੈਂਟ ਦੇ ਵਧੀਆ ਪ੍ਰਬੰਧ ਲਈ ਸਕੂਲ ਦੇ ਇੰਚਾਰਜ ਦਵਿੰਦਰ ਖੋਸਲਾ ਅਤੇ ਦਲਬੀਰ ਸਿੰਘ ਕਬੱਡੀ ਕੋਚ ਦਾ ਸਰਿਆਂ ਆਏ ਮਹਿਮਾਨਾਂ ਅਤੇ ਅਧਿਆਪਕਾਂ ਨੇ ਧੰਨਵਾਦ ਕੀਤਾ। ਇਸ ਮੌਕੇ ਸਪੋਰਟਸ ਟੀਚਰ ਦਲਜੀਤ ਸਿੰਘ, ਸਵਰਨ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ, ਲਾਭ ਸਿੰਘ, ਜਗਦੀਪ ਸਿੰਘ ਮਹੋਲੀ, ਜਸਵੀਰ ਸਿੰਘ, ਹਰਕੀਰਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

*

x

Check Also

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है..

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है जहां ...

ਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ …..

ਜੱਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ . ਸੰਗਰੂਰ .. ...