` ਪੈਪਸੀ-ਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ ਚੰਨੋ ਦੀ ਮਟਿੰਗ ਹੋ ਹੋਈ… – Azad Tv News
Home » Breaking News » ਪੈਪਸੀ-ਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ ਚੰਨੋ ਦੀ ਮਟਿੰਗ ਹੋ ਹੋਈ…

ਪੈਪਸੀ-ਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ ਚੰਨੋ ਦੀ ਮਟਿੰਗ ਹੋ ਹੋਈ…

ਪੈਪਸੀ-ਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ ਚੰਨੋ ਦੀ ਮਟਿੰਗ ਹੋਈ
ਚੰਨੋਂ ੨੬ ਨਵੰਬਰ(ਇਕਬਾਲ ਬਾਲੀ) ਅੱਜ ਪੈਪਸੀਕੋ ਇੰਡੀਆਂ ਹੋਲਡਿੰਗਜ਼ ਵਰਕਰ ਯੂਨੀਅਨ (ਰਜਿ) ਦੀ ਜਨਰਲ ਬਾਡਿਜ਼ ਦੀ ਮੀਟਿੰਗ  ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਕ੍ਰਿਸ਼ਨ ਸਿੰਘ ਭੜੌ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਚੰਨੋ ਵਿਖੇ ਹੋਈ, ਜਿਸ ਵਿੱਚ ਜਿਲਾ ਜਨਰਲ ਸਕੱਤਰ ਸੰਗਰੁਰ ਸੁਖਦੇਵ ਸਰਮਾਂ ਜੀ ਵਿਸ਼ੇਸ ਤੌਰ ਤੇ ਹਾਜਰ ਹੋਏ।ਇਸ ਵੇਲੇ ਵਰਕਰਾਂ ਨੂੰ ਸੰਬਧੋਨ ਕਰਦਿਆਂ ਸ੍ਰੀ ਸੁਖਦੇਵ ਸਰਮਾਂ ਜੀ ਨੇ ਕਿਹਾ ੨੭ ਨਵੰਬਰ ਨੂੰ ਮੀਨੀਸਵੇਜ ਨੂੰ ਲੈ ਕੇ ਆਊਟ ਸੌਰਸਿੰਗ ਨੂੰ ਨੱਥ ਪਾਉਣ ਲਈ ਠੇਕੇਦਾਰੀ ਸਿਸਟਮ ਖਿਲਾਫ ਲੇਬਰ ਕਮਿਸਨਰ ਪੰਜਾਬ ਦਾ ਘਿਰਾਉ ਕੀਤਾ ਜਾਵੇਗਾ ।ਜੇਕਰ ਮੀਨੀਸਵੇਜ ਵਿੱਚ ਵਾਧਾ ਨਹੀ ਹੋ ਰਿਹਾ ਤਾ ੮/੯ ਜਨਵਰੀ ਨੂੰ ਦੇਸ਼ ਭਰ ਵਿੱਚ ਹੜਤਾਲ ਕਰਨਗੀਆ ਪੈਪਸੀਕੋ ਕਾਮੇ ਵੀ ਵੱਧ ਚੜ ਕੇ ਦੇਸ ਵਿਆਪੀ ਹੜਤਾਲ ਵਿੱਚ ਯੋਗਦਾਨ ਪਾਉਣਗੇ।ਯੂਨੀਅਨ ਦੇ ਜਨਰਲ ਸਕੱਤਰ ਕ੍ਰਿਸਨ ਸਿੰਘ ਭੜੋ ਅਤੇ ਪ੍ਰਧਾਨ ਸੁਖਚੈਨ ਸਿੰਘ ਨੇ ਸਮੂਹ ਵਰਕਰਾ ਨੂੰ ਸੰਬੋਧਿਨ ਕਰਦੇ ਕਿਹਾ ਪੈਪਸੀਕੋ ਮਨੇਜਮੈਟ ਨੇ ਗੇਟ ਤੇ ਨਜਾਇਜ ਤਰੀਕੇ ਨਾਲ “ਸਟੇਅ ਆਡਰ”ਸਮੂਹ ਵਰਕਰਾਂ ਤੇ ਥੋਪ ਰੱਖੇ ਹਨ ਜਿਸ ਦਾ ਯੂਨੀਅਨ ਡਟਵਾਂ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਮਨੇਜਮੈਟ ਤੁਰੰਤ ਇਸ ਨੂੰ ਵਾਪਿਸ ਲਵੇ ਤਾ ਜੋ ਟਰੇਡ ਯੂਨੀਅਨ ਦੇ ਅਧਿਕਾਰਾ ਦੀ ਰਾਖੀ ਸਮੂਹ ਵਰਕਰ ਗੇਟ ਤੇ ਆਪਣੇ ਲੋਕਾ ਨਾਲ ਗੱਲ ਕਰ ਸਕਣ ।।ਇਸ ਸਮੇ ਮੀਤ ਪ੍ਰਧਾਨ ਗੁਰਮੀਤ ਸਿੰਘ ਖਜਾਨਚੀ ,ਦਰਸਨ ਸਿੰਘ ਸਹਾਇਕ ਖਜਾਨਚੀ, ਸਕੱਤਰ ਜੋਰਾ ਸਿੰਘ,ਸੰਦੀਪ ਸਿੰਘ,ਮੁਨੀਸ ਤ੍ਰਿਵੇਦੀ,ਸੰਦੀਪ,ਸੁਖਦੀਪ,ਹਰਪ੍ਰੀਤ ਦਾਸ਼ ਆਦਿ ਹਾਜਰ ਸਨ।

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...