` ਪਿੰਡ ਡਾਹਰੀਆਂ ਦੇ ਸਕੂਲ ਚ ਕਰਵਾਏ ਖੇਡ ਮੁਕਾਵਲੇ….. – Azad Tv News
Home » Breaking News » ਪਿੰਡ ਡਾਹਰੀਆਂ ਦੇ ਸਕੂਲ ਚ ਕਰਵਾਏ ਖੇਡ ਮੁਕਾਵਲੇ…..

ਪਿੰਡ ਡਾਹਰੀਆਂ ਦੇ ਸਕੂਲ ਚ ਕਰਵਾਏ ਖੇਡ ਮੁਕਾਵਲੇ…..

ਪਿੰਡ ਡਾਹਰੀਆਂ ਦੇ ਸਕੂਲ ਚ ਕਰਵਾਏ ਖੇਡ ਮੁਕਾਵਲੇ
 ਘਨੌਰ ,ਸ਼ੰਭੂ15 ਸਤੰਬਰ(ਮੋਹੀ): ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਡਾਹਰੀਆਂ ਵਿਖੇ ਸੈਂਟਰ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਗਏ ।ਖੇਡ ਮੁਕਾਬਲੇ ਮੁੱਖ ਅਧਿਆਪਕ ਇਰਵਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ।ਖੇਡਾਂ ਵਿਚ ਸੈਂਟਰ ਪਿੰਡ ਡਾਹਰੀਆਂ ਚ ਪੈਂਦੇ ਤੇਰਾਂ ਸਕੂਲਾਂ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ।ਜੇਤੂ ਟੀਮਾਂ ਨੂੰ ਅਧਿਆਪਕ ਦੁਪਿੰਦਰ ਸਿੰਘ,ਮੈਡਮ ਸੁਮਨ ਕੁਮਾਰੀ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਸਤਿੰਦਰ ਕੌਰ,ਮੋਨੀਕਾ,ਸਜੀਵ ਕੁਮਾਰ,ਸ਼ਿਵਾਨੀ ਠਾਕੁਰ,ਕੁਲਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

*

x

Check Also

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है..

छत्तीसगढ़ विधानसभा के अध्यक्ष डॉ चरणदास महंत का नगर आगमन होने जा रहा है जहां ...

ਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ …..

ਜੱਸੀ ਕਤਲ ਕਾਂਡ ਦੇ ਦੋਵੇਂ ਦੋਸ਼ੀ ਭਲਕੇ ਹੋਣਗੇ ਮਾਲੇਰਕੋਟਲਾ ਅਦਾਲਤ ਵਿਚ ਪੇਸ਼ . ਸੰਗਰੂਰ .. ...