` ਨਸ਼ਿਆਂ ਦੀ ਮਾਰ ਨੂੰ ਲੈ ਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ.. – Azad Tv News
Breaking News
Home » Breaking News » ਨਸ਼ਿਆਂ ਦੀ ਮਾਰ ਨੂੰ ਲੈ ਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ..

ਨਸ਼ਿਆਂ ਦੀ ਮਾਰ ਨੂੰ ਲੈ ਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ..

ਨਸ਼ਿਆਂ ਦੀ ਮਾਰ ਨੂੰ ਲੈ ਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਲ਼ਹਿਰਾਗਾਗਾ ਸ਼ੰਭੂ ਗੋਇਲ, ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਮਾਰ ਨੂੰੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜ੍ਹਾ ਅਤੇ ਸੁਖਦੇਵ ਸ਼ਰਮਾ ਭੁਟਾਲ ਖੁਰਦ ਦੀ ਅਗਵਾਈ ਵਿੱਚ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਇਸ ਸਮੇਂਂ ਲੀਲਾ ਸਿੰਘ ਚੋਟੀਆਂ ਨੇ ਕਿਹਾ ਕਿ ਘਰ-ਘਰ ਨੌਜਵਾਨ ਚਿੱਟੇ ਸਮੈਕ ਅਤੇ ਸੰਥੈਟਿਕ ਨਸ਼ੇ ਖਾਣ ਨਾਲ ਮਰ ਰਹੇ ਹਨ ਦੋ ਹਫਤਿਆਂ ਵਿੱਚ ਨਸ਼ੇ ਬੰਦ ਕਰਨ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਚਿੱਟੇ ਦੇ ਨਸ਼ੇ ਨੇ ਬਾਡਰਡ ਦੇ ਪਿੰਡਾਂ ਵਿੱਚ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ। ਇਸ ਲਈ ਸੁੱਤੀ ਸਰਕਾਰ ਨੂੰ ਜਗਾਉਣ ਲਈ ਅਰਥੀ ਫੂਕ ਮੁਜਾਹਰੇ ਆਉਂਦੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ। ਇਸ ਸਮੇਂ ਲਾਭ ਸਿੰਘ ਗੁਰਨੇ, ਲਾਲ ਸਿੰਘ ਦੇਹਲਾ, ਸੁਖਦੇਵ ਸਿੰਘ ਕੜੈਲ, ਲਾਭ ਸਿੰਘ ਬਖੋਰਾ, ਦੁਰਸ਼ਨ ਸਿੰਘ ਗੁਰਨੇ, ਲਖਵਿੰਦਰ ਬਖੋਰਾ, ਹਰੀ ਸਿੰਘ ਗੁਰਨੇ, ਦਰਸ਼ੀ ਚੋਟੀਆਂ, ਗੁਰਚਰਨ ਸਿੰਘ ਬਖੋਰਾ, ਲਾਲ ਕੌਰ, ਕਰਨੈਲ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ ਅਤੇ ਮੁਖਤਿਆਰ ਦਾਸ ਆਦਿ ਵੀ ਅਰਥੀ ਫੂਕਣ ਸਮੇਂਂ ਮੌਜੂਦ ਸਨ।
ਕੈਪਸ਼ਨ:- ਬਖੋਰਾ ਕਲਾਂ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਕਿਸਾਨ ਆਗੂ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...