` ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ..ੀ.ਬੀ.ਐੱਸ.ਈ ਦੇ ਨਤੀਜਿਆਂ ਤੋਂ ਬਾਅਦ ਕਾਲਜ਼ਾਂ ਵਿੱਚ ਲੱਗੀਆਂ ਰੌਣਕਾਂ.. – Azad Tv News
Breaking News
Home » Breaking News » ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ..ੀ.ਬੀ.ਐੱਸ.ਈ ਦੇ ਨਤੀਜਿਆਂ ਤੋਂ ਬਾਅਦ ਕਾਲਜ਼ਾਂ ਵਿੱਚ ਲੱਗੀਆਂ ਰੌਣਕਾਂ..

ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ..ੀ.ਬੀ.ਐੱਸ.ਈ ਦੇ ਨਤੀਜਿਆਂ ਤੋਂ ਬਾਅਦ ਕਾਲਜ਼ਾਂ ਵਿੱਚ ਲੱਗੀਆਂ ਰੌਣਕਾਂ..

CBSE Result News,Admission in colleges after CBSE result, Colleges admission,Punjab lastest news, Today Punjab Latest news, Top news in Punjab,Latest News in india, Latest Top Tranding News in Punjab,Top Tranding News in India,Bank Crime, Loan frauad, Loan EMIpunjab latest news,punjab latest news youtube,punjab latest news in hindi,punjab latest news in punjabi
,punjab latest news live,punjab latest news about internet,punjab latest news ptc,punjab latest news about strike,punjab latest news videos,punjab latest news live video,Punjab Latest news a

ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ
ਸੀ.ਬੀ.ਐੱਸ.ਈ ਦੇ ਨਤੀਜਿਆਂ ਤੋਂ ਬਾਅਦ ਕਾਲਜ਼ਾਂ ਵਿੱਚ ਲੱਗੀਆਂ ਰੌਣਕਾਂ
ਲਹਿਰਾਗਾਗਾ ਸ਼ੰਭੂ ਗੋਇਲ – ਪਿਛਲੇ ਦਿਨੀਂ ਸੀ.ਬੀ.ਐੱਸ.ਸੀ. ਵੱਲੋਂ ਬਾਰਵੀਂ ਕਾਲਸ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਕਾਲਜ਼ਾਂ ਦੇ ਹੱਬ ਵਜੋਂ ਜਾਣੇ ਜਾਂਦੇ ਹਲਕਾ ਲਹਿਰਾ ਦੇ ਕਾਲਜ਼ਾਂ ਵਿਚ ਭਾਰੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।ਜਿਸ ਦੇ ਤਹਿਤ ਕੇਸੀਟੀ ਗਰੁੱਪ ਆਫ ਇੰਸਟੀਚਿਉਸ਼ਨਜ਼ ਫਤਿਹਗੜ੍ਹ ਵਿਖੇ ਦੌਰਾ ਕਰਨ ਉਪਰੰਤ ਦੇਖਿਆ ਕਿ ਸੈਸ਼ਨ ੨੦੧੮-੧੯ ਦੇ ਲਈ ਬਾਰਵੀਂ (ਨਾਨ ਮੈਡੀਕਲ) ਅਤੇ ਤਿੰਨ ਸਾਲਾ ਡਿਪਲੋਮਾ ਪਾਸ ਵਿਦਿਆਰਥੀਆਂ ਵਿੱਚ ਦਾਖਲੇ ਨੁੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ।ਐਡਮੀਸ਼ਨ ਟੀਮ ਦੇ ਹੈੱਡ ਮਨੋਜ ਗੋਇਲ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਤਿੰਨ ਸਾਲਾ ਡਿਪਲੋਮਾ ਪਾਸ ਵਿਦਿਆਰਥੀ ਬੀ.ਟੈੱਕ ਸਿਵਲ, ਮਕੈਨੀਕਲ, ਇਲੈਕਟਰੀਕਲ, ਕੰਮਪਿਉਟਰ ਸਾਇੰਸ ਇੰਜ਼ੀਨੀਰਿੰਗ ਵੱਖ-ਵੱਖ ਬਰਾਂਚਾਂ ਵਿੱਚ ਕਾਲਜ ਦੇ ਐਡਮੀਸ਼ਨ ਦਫਤਰ ਵਿੱਚ ਪਹੁੰਚ ਕੇ ਆਪਣੀ ਰਿਜ਼ਸਟ੍ਰੇਸ਼ਨ ਕਰਵਾ ਰਹੇ ਹਨ।ਜਿੱਥੇ ਵਿਦਿਆਰਥੀ ਤਕਨੀਕੀ ਸਿੱਖਿਆ ਨੂੰ ਵੱਧ ਤਰਜੀਹ ਦਿੰਦੇ ਹਨ ਉਥੇ ਨਾਲ ਇਹ ਵੀ ਵੇਖਣ ਨੁੰ ਮਿਲਿਆ ਹੈ ਕਿ ਵਿਦਿਆਰਥੀ ਨਾਲ ਨਾਲ ਕੰਮਪਿਉਟਰ ਕੋਰਸ/ਮੈਨੇਜ਼ਮੈਂਟ ਕੋਰਸ ਜ਼ਿਵੇ ਕਿ ਬੀ.ਸੀ.ਏ/ਬੀ.ਕਾਮ/ਬੀ.ਐੱਸ.ਸੀ ਨਾਨ ਮੈਡੀਕਲ ਆਦਿ ਵਿੱਚ ਵੀ ਆਪਣੀ ਰਿਜ਼ਸਟ੍ਰੇਸ਼ਨ ਕਰਵਾ ਰਹੇ ਹਨ।ਗੱਲਬਾਤ ਕਰਦਿਆਂ ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਦੱਸਿਆ ਕਿ ਦੇ ਵਿਦਿਆਰਥੀਆਂ ਦੇ ਰੁਝਾਨ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਵਿਚ ਇੰਜੀਨੀਅਰਿੰਗ ਕੋਰਸਾਂ ਦੇ ਨਾਲ ਨਾਲ ਸਾਇੰਸਜ਼ ਅਤੇ ਮੈਨੇਜ਼ਮੈਂਟ ਦੇ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਵੀ ਦਿੱਤੀਆਂ ਜਾ ਰਹੀਆਂ ਹਨ।ਪਰੰਤੂ ਕੇਸੀਟੀ ਕਾਲਜ ਵਿਦਿਆਰਥੀਆਂ ਨੂੰ ਬਿਲਕੁਲ ਘੱਟ ਖਰਚੇ ਤੇ ਵੱਖ-ਵੱਖ ਕੋਰਸ ਕਰਵਾ ਰਹੇ ਹਨ। ਤਾਂ ਜੋ ਵਿਦਿਆਰਥੀ ਆਪਣੇ ਇਲਾਕੇ ਵਿੱਚ ਰਹਿ ਕੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...