` ਛੱਤਬੀੜ ਚਿੜੀਆਘਰ ਦੇ ਸ਼ੇਰ ਨੇ ਲਈ ਇੱਕ ਵਿਅਕਤੀ ਦੀ ਜਾਨ….. – Azad Tv News
Home » Breaking News » ਛੱਤਬੀੜ ਚਿੜੀਆਘਰ ਦੇ ਸ਼ੇਰ ਨੇ ਲਈ ਇੱਕ ਵਿਅਕਤੀ ਦੀ ਜਾਨ…..

ਛੱਤਬੀੜ ਚਿੜੀਆਘਰ ਦੇ ਸ਼ੇਰ ਨੇ ਲਈ ਇੱਕ ਵਿਅਕਤੀ ਦੀ ਜਾਨ…..

ਛੱਤਬੀੜ ਚਿੜੀਆਘਰ ਦੇ ਸ਼ੇਰਾਂ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਇਹ ਘਟਨਾ ਅੱਜ ਐਤਵਾਰ ਬਾਅਦ ਦੁਪਹਿਰ 2:30 ਕੁ ਵਜੇ ਦੀ ਹੈ; ਜਦੋਂ ਉਹ ਅਣਪਛਾਤਾ ਵਿਅਕਤੀ ਘੱਗਰ ਦਰਿਆ ਵਾਲੇ ਪਾਸਿਓਂ 30 ਫ਼ੁੱਟ ਤਾਰਾਂ ਵਾਲ਼ੀ ਵਾੜ ਪਤਾ ਨਹੀਂ ਕਿਵੇਂ ਟੱਪ ਕੇ ਸ਼ੇਰਾਂ ਦੀ ਸਫ਼ਾਰੀ ਅੰਦਰ ਵੜ ਗਿਆ।ਸ਼ੇਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਮਧੋਲ਼ ਦਿੱਤਾ

ਜਦੋਂ ਸ਼ੇਰ ਉਸ ਵਿਅਕਤੀ ਦੀ ਖਿੱਚ–ਧੂਹ ਕਰ ਹੀ ਰਹੇ ਸਨ, ਤਾਂ ਚਿੜੀਆਘਰ ਦੇ ਕਰਮਚਾਰੀਆਂ ਨੇ ਇਹ ਸਭ ਵੇਖ ਲਿਆ ਅਤੇ ਤੁਰੰਤ ਉਸ ਨੂੰ ਬਚਾਉਣ ਲਈ ਪੁੱਜੇ।
ਕਰਮਚਾਰੀਆਂ ਵੱਲੋਂ ਉਸ ਵਿਅਕਤੀ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...