` ਖੇਤ ਵਿੱਚ ਸਪਰੇਅ ਕਰਦੇ ਕਿਸਾਨ ਦੀ ਖੰਭੇ ਤੋਂ ਕਰੰਟ ਲੱਗਣ ਨਾਲ ਮੋਤ.. – Azad Tv News
Home » Breaking News » ਖੇਤ ਵਿੱਚ ਸਪਰੇਅ ਕਰਦੇ ਕਿਸਾਨ ਦੀ ਖੰਭੇ ਤੋਂ ਕਰੰਟ ਲੱਗਣ ਨਾਲ ਮੋਤ..

ਖੇਤ ਵਿੱਚ ਸਪਰੇਅ ਕਰਦੇ ਕਿਸਾਨ ਦੀ ਖੰਭੇ ਤੋਂ ਕਰੰਟ ਲੱਗਣ ਨਾਲ ਮੋਤ..

ਖੇਤ ਵਿੱਚ ਸਪਰੇਅ ਕਰਦੇ ਕਿਸਾਨ ਦੀ ਖੰਭੇ ਤੋਂ ਕਰੰਟ ਲੱਗਣ ਨਾਲ ਮੋਤ
ਭਵਾਨੀਗੜ•, 01 ਅਕਤੂਬਰ (ਸੰਜੀਵ)
ਅੱਜ ਇੱਥੇ ਚਹਿਲਾ ਪੱਤੀ ਦੇ ਇੱਕ ਕਿਸਾਨ ਦੀ ਖੇਤਾਂ ਵਿੱਚ ਬਿਜਲੀ ਵਾਲੇ ਖੰਭੇ ਤੋਂ ਕਰੰਟ ਲੱਗਣ ਨਾਲ ਮੋਤ ਹੋ ਗਈ । ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨ ਜਗਰੂਪ ਸਿੰਘ ਪੁੱਤਰ ਜਾਗਰ ਸਿੰਘ (60) ਜੋ ਕਿ ਆਪਣੇ ਖੇਤ ਵਿੱਚ ਤੇਲੇ ਦੀ ਮਾਰ ਹੇਠ ਆਏ ਝੋਨੇ ਨੂੰ ਬਚਾਉਣ ਲਈ ਸਪਰੇਅ ਕਰ ਰਿਹਾ ਸੀ। ਕਿਸਾਨ ਜਗਰੂਪ ਸਿੰਘ ਆਪਣੇ ਖੇਤ ਵਿੱਚ ਸਪਰੇਅ ਕਰਦਾ ਖੰਭੇ ਦੇ ਕੋਲ ਦੀ ਲੰਘ ਰਿਹਾ ਸੀ,ਖੰਭੇ ‘ਚ ਕਰੰਟ ਹੋਣ ਕਰਕੇ ਉਨਾਂ• ਨੂੰ ਕਰੰਟ ਲੱਗ ਗਿਆ ਅਤੇ ਮੋਕੇ ਹੀ ਮੋਤ ਹੋ ਗਈ। ਕਿਸਾਨ ਜਗਰੂਪ ਸਿੰਘ ਦੇ ਕੋਲ ਕੁੱਲ ਡੇਢ ਏਕੜ ਜ਼ਮੀਨ ਸੀ । ਦੂਸਰੇ ਪਾਸੇ ਕਿਸਾਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪ੍ਰੀਵਾਰ ਦੀ ਮਾਲੀ ਮਦਦ ਕੀਤੀ ਜਾਵੇ

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...