` ਕ੍ਰਿਸ਼ਨਾ ਕਾਲਜ ਵਿਖੇ ਰੁੱਖ ਲਾ ਕੇ ਮਨਾਇਆ ਆਜਾਦੀ ਦਿਵਸ…  – Azad Tv News
Home » Breaking News » ਕ੍ਰਿਸ਼ਨਾ ਕਾਲਜ ਵਿਖੇ ਰੁੱਖ ਲਾ ਕੇ ਮਨਾਇਆ ਆਜਾਦੀ ਦਿਵਸ… 

ਕ੍ਰਿਸ਼ਨਾ ਕਾਲਜ ਵਿਖੇ ਰੁੱਖ ਲਾ ਕੇ ਮਨਾਇਆ ਆਜਾਦੀ ਦਿਵਸ… 

ਕ੍ਰਿਸ਼ਨਾ ਕਾਲਜ ਵਿਖੇ ਰੁੱਖ ਲਾ ਕੇ ਮਨਾਇਆ ਆਜਾਦੀ ਦਿਵਸ

ਲਹਿਰਾਗਾਗਾ ਸ਼ੰਭੂ ਗੋਇਲ, ਕ੍ਰਿਸ਼ਨਾ ਕਾਲਜ ਰੱਲੀ ਵਿਖੇ ਆਜਾਦੀ ਦਿਵਸ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਲਈ ਕਾਲਜ ਕੈਂਪਸ  ਵਿੱਚ ਰੁੱਖ ਲਗਾਏ ਗਏ।ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਕਾਲਜ ਦੇ ਕੈਂਪਸ ਅੰਦਰ ਅਤੇ ਆਲੇ-ਦੁਆਲੇ ਰੁੱਖ ਲਗਾਏ।ਇਸ ਮੌਕੇ ਬੋਲਦੇ ਹੋਏ ਕਾਲਜ ਮੈਨੇਜਮੈਂਟ ਕਮੇਟੀ ਮੈਂਬਰ ਐੱਮ.ਡੀ. ਕਮਲ  ਸਿੰਗਲਾ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਅਤੇ ਕਾਲਜ ਇੰਚਾਰਜ ਪ੍ਰੋ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਕਾਲਜ ਹਮੇਸ਼ਾ ਹੀ ਸਮਾਜ ਨੂੰ ਨਵੀਂ ਸੇਧ ਦੇਣ ਲਈ ਕਈ ਪ੍ਰਕਾਰ ਦੇ ਉਪਰਾਲੇ ਕਰਦਾ ਹੈ।ਜਿਸ ਤਹਿਤ ਅੱਜ ਅਸੀਂ ਕਾਲਜ ਵਿੱਚ ਆਜਾਦੀ ਦੇ ਦਿਹਾੜੇ ਨੂੰ ਵਾਤਾਵਰਣ ਸ਼ੁੱਧਤਾ ਵਜੋਂ ਮਨਾ ਰਹੇ ਹਾਂ।ਜਿਸ ਵਿੱਚ ਅੱਜ ਕਾਲਜ ਕੈਂਪਸ ਦੇ ਅੰਦਰ ਅਤੇ ਆਲੇ-ਦੁਆਲੇ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਸੈਂਕੜੇ ਪੌਦੇ ਲਗਾਏ ਗਏੇ।ਜਿਸ ਨਾਲ ਅਸੀਂ ਇਲਾਕੇ ਦੇ ਵਾਤਾਵਰਨ ਨੂੰ ਹਰਿਆ- ਭਰਿਆ ਅਤੇ ਸ਼ੁੱਧ ਬਣਾਉਣ ਦਾ ਉਪਰਾਲਾ ਕਰ ਰਹੇ ਹਾਂ।

Leave a Reply

Your email address will not be published. Required fields are marked *

*

x

Check Also

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ..

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰ ਗ੍ਰਿਫਤਾਰ: ਐਸ.ਐਸ.ਪੀ 8400 ਬੋਤਲਾਂ ਅੰਗਰੇਜ਼ੀ ...

शिव सेना हिंदुस्तान की धार्मिक शाखा श्री राम हनुमान सेवा दल…..

शिव सेना हिंदुस्तान की धार्मिक शाखा श्री राम हनुमान सेवा दल की ओर से प्रत्येक ...