` ਕਾਂਗਰਸੀ ਵਰਕਰਾਂ ਨੇ ਲਾਈ ਠੰਢੇ ਮਿੱਠੇ ਜਲ ਦੀ ਛਬੀਲ.. – Azad Tv News
Home » Breaking News » ਕਾਂਗਰਸੀ ਵਰਕਰਾਂ ਨੇ ਲਾਈ ਠੰਢੇ ਮਿੱਠੇ ਜਲ ਦੀ ਛਬੀਲ..

ਕਾਂਗਰਸੀ ਵਰਕਰਾਂ ਨੇ ਲਾਈ ਠੰਢੇ ਮਿੱਠੇ ਜਲ ਦੀ ਛਬੀਲ..

ਸ਼ੰਭੂ ਗੋਇਲ (ਲਹਿਰਾਗਾਗਾ) ਪੰਜਾਬ ਦੀ ਸਾਬਕਾ  ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਦੀ ਦੇਖ ਰੇਖ ਹੇਠ ਬੀਬੀ ਭੱਠਲ ਦੇ ਨਿਵਾਸ ਸਥਾਨ ਚੰਗਾਲੀਵਾਲਾ ਰੋਡ ਤੇ ਠੰਡੇ-ਪਾਣੀ ਦੀ ਛਬੀਲ ਲਾਈ ਗਈ। ਇਹ ਛਬੀਲ ਸੁਨਾਮ-ਲਹਿਰਾ ਮੁੱਖ ਸੜਕ ਤੇ ਲਾਉਣ ਕਰਕੇ ਸਾਰਾ ਦਿਨ ਭੀੜ ਦੇਖੀ ਗਈ।ਇਸ ਸਮੇ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਜਲ ਦੀ ਸੇਵਾ ਉੱਤਮ ਸੇਵਾ ਗਿਣੀ ਗਈ ਹੈ। ਅੰਤਾ ਦੀ ਪੈ ਰਹੀ ਲੋਅ ਕਾਰਨ ਪਾਣੀ ਦੀ ਪਿਆਸ ਵਾਰ ਵਾਰ ਲੱਗਦੀ ਹੈ। ਸਾਰੇ ਕਾਂਗਰਸੀ ਵਰਕਰਾਂ ਦਾ ਇਹ ਵਧੀਆਂ ਉਪਰਾਲਾ ਹੈ, ਜਿਨ੍ਹਾਂ ਨੇ ਪੂਰੀ ਗਰਮੀ ਵਿੱਚ ਇਹ ਪੁੰਨ ਦਾ ਕੰਮ ਕੀਤਾ ਹੈ। ਇਸ ਸਮੇਂ ਰਜਿੰਦਰ ਸਿੰਘ,ਰਵਿੰਦਰ ਰਿੰਕੂ, ਕਿਰਪਾਲ ਸਿੰਘ ਨਾਥਾ ਕੌਸਲਰ,ਜਸਵਿੰਦਰ ਸਿੰਘ ਰਿੰਪੀ, ਪ੍ਰਭੂ ਸਿੰਘ, ਬਲਜੀਤ ਸਿੰਘ ਲਹਿਲ, ਸਰਦਾਰਾ ਸਿੰਘ, ਧਰਮਵੀਰ ਚੋਟੀਆਂ, ਜਗਦੀਸ਼ ਜੱਗੀ ਅਤੇ ਅਮ੍ਰਿਤਮਾਨ ਆਦਿ ਵੀ ਛਬੀਲ ਦੀ ਸੇਵਾ ਕਰਨ ਵਾਲਿਆਂ ਵਿੱਚ ਸ਼ਾਮਲ ਸਨ।

Leave a Reply

Your email address will not be published. Required fields are marked *

*

x

Check Also

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆਪੰਜਾਬ ਸਿਵਲ ਸਕੱਤਰੇਤ  ਮੁਲਾਜ਼ਮਾਂ ਵੱਲੋਂ ਅੱਤਵਾਦ ਖਿਲਾਫ਼ ਲੜਨ ਦਾ ਅਹਿਦ.

ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ...