` ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ.. – Azad Tv News
Home » Breaking News » ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ..
electric shock, farmer,farmer died, by electric shock,

ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ..

electric shock, farmer,farmer died, by electric shock, latest news in punjabi, latest in news in hindi, Aaj tak latest news,farmer died of electric shock, farmer,farmer died, by electric shock,

ਲ਼ਹਿਰਾਗਾਗਾ ਸ਼ੰਭੂ ਗੋਇਲ, ਨੇੜਲੇ ਪਿੰਡ ਲਹਿਲ ਕਲਾਂ ਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਅਜੈਬ ਸਿੰਘ ਪੁੱਤਰ ਰੁਲਦੂ ਸਿੰਘ ਤੀਹ ਸਾਲ ਅੱਜ ਸਵੇਰੇ ਜੀਰੀ ਲਾਉਣ ਲਈ ਪਾਣੀ ਛੱਡਣ ਵਾਸਤੇ ਟਰਾਂਸਫਾਰਮ ਦਾ ਉੱਡਿਆ ਫਿਉਜ ਲਾ ਕੇ ਸਵਿੱਚ ਲਾਉਣ ਲੱਗਿਆ ਸੀ ਸਵਿੱਚ ਵਿੱਚ ਕਰੰਟ ਆ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।ਮ੍ਰਿਤਕ ਆਪਣੇ ਪਿੱਛੇ ਔਰਤ ਤੋਂ ਇਲਾਵਾ ਇੱਕ ਦਸ ਸਾਲ ਦਾ ਲੜਕਾ ਛੱਡ ਗਿਆ ਹੈ।ਪੂਰੇ ਪਿੰਡ ਵਿੱਚ ਇਸ ਨੌਜਵਾਨ ਦੀ ਮੌਤ ਨੂੰ ਲੈ ਕੇ ਸੋਗ ਦਾ ਮਾਹੌਲ ਹੈ। ਪਿੰਡ ਦੇ ਮੋਹਤਬਰ ਵਿਆਕਤੀਆਂ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।

electric shock, farmer,farmer died, by eletric shock, latest news in punjabi, latest in news in hindi, Aaj tak latest news,

electric shock, farmer,farmer died, by eletric shock, latest news in punjabi, latest in news in hindi, Aaj tak latest news,

Abp lagest news, electric shock, farmer,farmer died, by eletric shock, latest news in punjabi, latest in news in hindi, Aaj tak latest news,

India tv latest news, electric shock, farmer,farmer died, by eletric shock, latest news in punjabi, latest in news in hindi, Aaj tak latest news,

ਕਿਸਾਨਾਂ ਵੱਲੋਂ ਲਾਇਆ ਧਰਨਾ ਚੌਥੇ ਦਿਨ ਵਿੱਚ ਦਾਖਲ ਮੰਗਾਂ ਨਾ ਮੰਨਣ ਦੀ ਸੂਰਤ ਵਿੱੱਚ ਕੀਤਾ ਜਾਵੇਗਾ ਸੰਘਰਸ਼ ਹੋਰ ਤੇਜ਼..

ਭੱਟੀਵਾਲ ਦੇ ਕਿਸਾਨ ਨੇ ਕਰਜੇ ਕਾਰਨ ਕੀਤੀ ਖੁਦਕਸ਼ੀ..

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...