` ਕਰਜੇ ਤੋ ਤੰਗ ਮਜਦੂਰ ਨੀ ਕੀਤੀ ਖੁਦਕੁਸੀ…. – Azad Tv News
Breaking News
Home » Breaking News » ਕਰਜੇ ਤੋ ਤੰਗ ਮਜਦੂਰ ਨੀ ਕੀਤੀ ਖੁਦਕੁਸੀ….

ਕਰਜੇ ਤੋ ਤੰਗ ਮਜਦੂਰ ਨੀ ਕੀਤੀ ਖੁਦਕੁਸੀ….

ਕਰਜੇ ਤੋ ਤੰਗ ਮਜਦੂਰ ਨੀ ਕੀਤੀ ਖੁਦਕੁਸੀ
ਦਿੜਬਾ, 11 ਮਈ – ਕਰਜੇ ਤੋ ਤੰਗ ਮਜਦੂਰ ਮਲਕੀਤ ਸਿੰਘ (40) ਵਾਸੀ ਕੌਹਰੀਆਂ ਨੇ ਕੱਲ ਸਮਸਾਨ ਘਾਟ ‘ਚ ਗੱਲ ਫਾਹਾ ਲੈ ਕੇ ਆਪਣੀ ਜੀਵਣ ਲੀਲਾ ਸਮਾਪਤ ਕਰ ਲਈ। ਮ੍ਰਿਤਕ ਪਿਛੇ 2 ਲੜਕੇ ਤੇ 1 ਲੜਕੀ ਨੂੰ ਛੱਡ ਗਿਆ। ਕਰਜਾ ਸਿਰ ਜਿਆਦਾ ਹੋਣ ਕਾਰਨ ਮਜਦੂਰ ਮਲਕੀਤ ਸਿੰਘ ਕਾਫੀ ਪ੍ਰੇਸਾਨ ਰਹਿੰਦਾ ਸੀ। ਚੌਕੀ ਇੰਚਾਰਜ ਸੁਰਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ 174 ਦਾ ਪਰਚਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...