` ਉਘੇ ਪੰਜਾਬੀ ਗਾਇਕ ਪਰਮਿਸ਼ ਵਰਮਾ ਤੇ ਦੇਰ ਰਾਤ ਹੋਇਆ ਜਾਨਲੇਵਾ ਹਮਲਾ… – Azad Tv News
Home » Breaking News » ਉਘੇ ਪੰਜਾਬੀ ਗਾਇਕ ਪਰਮਿਸ਼ ਵਰਮਾ ਤੇ ਦੇਰ ਰਾਤ ਹੋਇਆ ਜਾਨਲੇਵਾ ਹਮਲਾ…

ਉਘੇ ਪੰਜਾਬੀ ਗਾਇਕ ਪਰਮਿਸ਼ ਵਰਮਾ ਤੇ ਦੇਰ ਰਾਤ ਹੋਇਆ ਜਾਨਲੇਵਾ ਹਮਲਾ…

ਮੋਹਾਲੀ ਤੋਂ azadtvnews ਲਈ H.S BAINS ਦੀ ਬਰੈਕਿੰਗ news

ਉਘੇ ਪੰਜਾਬੀ ਗਾਇਕ ਪਰਮਿਸ਼ ਵਰਮਾ ਤੇ ਦੇਰ ਰਾਤ ਹੋਇਆ ਜਾਨਲੇਵਾ ਹਮਲਾ ਪਰਮਿਸ਼ ਵਰਮਾ ਨੂੰ ਆਈ ਹਲਕੀ ਚੋਟ ਫੋਰਟਿਸ ਹੋਸਪਿਟਲ ਵਿਚ ਕਿੱਤਾ ਦਾਖਲ ਫਿਲਹਾਲ ਪਰਮਿਸ਼ ਵਰਮਾ ਦੀ ਹਾਲਤ ਖਤਰੇ ਤੋਂ ਬਾਹਰ ਹਮਲਾਵਰ i 20 ਕਾਰ ਵਿਚ ਸਨ ਸਵਾਰ ਹਮਲਾਵਰਾਂ ਨੇ ਪਰਮਿਸ਼ ਵਰਮਾ ਦੀ ਕਾਰ ਦਾ ਪਿੱਛਾ ਕਰ ਚਲਾਈ ਗੋਲੀ 9915846188 hs bains ( mohali )

Leave a Reply

Your email address will not be published. Required fields are marked *

*

x

Check Also

समर्थकों में भारी जोश है और उन्होंने महारानी परनीत कौर की जीत को अभी से मनाना शुरू कर दिया है…

पटियाला की सबसे ज्यादा हॉट सीट मानी जाने वाली पटियाला लोकसभा सीट का नतीजा बेशक ...

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਚੁੱਕਾਈ ਸਹੁੰ..

ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ...