` ਅਗਰਵਾਲ ਸਭਾ ਵਲੋਂ ਚੰਦਨ ਦੇ ਪੌਦੇ ਲਗਾਏ.. – Azad Tv News
Home » Breaking News » ਅਗਰਵਾਲ ਸਭਾ ਵਲੋਂ ਚੰਦਨ ਦੇ ਪੌਦੇ ਲਗਾਏ..

ਅਗਰਵਾਲ ਸਭਾ ਵਲੋਂ ਚੰਦਨ ਦੇ ਪੌਦੇ ਲਗਾਏ..

ਅਗਰਵਾਲ ਸਭਾ ਵਲੋਂ ਚੰਦਨ ਦੇ ਪੌਦੇ ਲਗਾਏ
ਭਵਾਨੀਗੜ੍ਹ, 4 ਅਗਸਤ-ਅਗਰਵਾਲ ਸਭਾ ਭਵਾਨੀਗੜ੍ਹ ਨੇ ਵਰਿੰਦਰ ਮਿੱਤਲ ਦੀ ਅਗਵਾਈ ਹੇਠ ਚੰਦਨ ਦਾ ਪੌਦਾ ਦਿਵਸ ਮਨਾਇਆ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਮੈਡਮ ਗੀਤਿਕਾ ਸਿੰਘ ਐਸ. ਡੀ. ਐਮ. ਭਵਾਨੀਗੜ੍ਹ ਨੇ ਸਭਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਚੰਦਨ ਦਾ ਪੌਦਾ ਲਗਾ ਕੇ ਸ਼ੁਰੂਆਤ ਕੀਤੀ। ਸਭਾ ਵਲੋਂ ਪ੍ਰਾਚੀਨ ਸ਼ਿਵ ਮੰਦਰ, ਅਗਰਵਾਲ ਧਰਮਸ਼ਾਲਾ ਅਤੇ ਸਮਸ਼ਾਨਘਾਟ ਵਿਖੇ ਚੰਦਨ ਦੇ 10 ਕੀਮਤੀ ਬੂਟੇ ਲਗਾਏ। ਇਸ ਮੋਕੇ ਕਪਿਲ ਦੇਵ ਗਰਗ, ਨਰੇਸ਼ ਗੋਇਲ, ਬਬਲੇਸ਼ ਗੋਇਲ, ਵਿਜੇ ਗਰਗ, ਰਮੇਸ਼ ਸਿੰਗਲਾ, ਕ੍ਰਿਸ਼ਨ ਸਿੰਗਲਾ, ਵਿਜੇ ਸਿੰਗਲਾ, ਟਵਿੰਕਲ ਗੋਇਲ, ਸਤਪਾਲ ਕਾਂਸਲ, ਰੇਣੂ ਸਿੰਗਲਾ ਅਤੇ ਰਾਮ ਚੰਦ ਵੀ ਹਾਜਰ ਸਨ।

Leave a Reply

Your email address will not be published. Required fields are marked *

*

x

Check Also

पी.एस.आई.ई.सी. के औद्योगिक प्लाटों के डिफॉलटर अलाटियों को उत्पादन /निर्माण शुरू करने के लिए समय सीमा में ढील दी-सुंदर शाम अरोड़ा..

चंडीगढ़, 15 फरवरी: उद्योगपतियों को बड़ी राहत देते हुए पंजाब स्मॉल इंडस्ट्रीज़ और एक्सपोर्ट कोर्पोरेशन ...

पंजाब सरकार द्वारा पुलवामा के शहीदों को राजकीय सम्मान के साथ अंतिम विदाई देने का फैसला..

चंडीगढ़, 15 फरवरी: पंजाब सरकार के प्रवक्ता ने बताया कि राज्य सरकार द्वारा पुलवामा के ...