` ਅਕਾਲ ਅਕੈਡਮੀ ਮਨਾਲ ਦੇ ਗਣਿਤ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਲ ਸ਼ਟਾਫ… – Azad Tv News
Breaking News
Home » Breaking News » ਅਕਾਲ ਅਕੈਡਮੀ ਮਨਾਲ ਦੇ ਗਣਿਤ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਲ ਸ਼ਟਾਫ…

ਅਕਾਲ ਅਕੈਡਮੀ ਮਨਾਲ ਦੇ ਗਣਿਤ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਲ ਸ਼ਟਾਫ…

ਅਕਾਲ ਅਕੈਡਮੀ ਮਨਾਲ ਦੇ ਗਣਿਤ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਲ ਸ਼ਟਾਫ।
ਪਹਿਲਾਂ ਤਾਂ ਬੱਚਾ ਆਪਣੇ ਮਾਪਿਆਂ ਦੇ ਕੋਲੋਂ ਬੋਲਣਾ ਅਤੇ ਤੁਰਨਾ ਸਿੱਖਦਾ ਹੈ, ਫਿਰ ਉਸ ਨੂੰ ਸਕੂਲ ਦੇ ਵਿੱਚ ਵਿੱਦਿਆਂ ਹਾਸਲ ਕਰਨ ਦੇ ਲਈ ਭੇਜਿਆ ਜਾਂਦਾ ਹੈ। ਤਾਂ ਜੋਂ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇਂ,ਇਸੇ ਤਹਿਤ ਕਲਗੀਧਰ ਟ੍ਰਸਟ ਵੱਲੋਂ ਚੱਲ ਰਹਿ ਅਕਾਲ ਅਕੈਡਮੀਆਂ ਵਿੱਚ ਵਿਦਿਆਰਥੀਆਂ ਦੇ ਪ੍ਰਤਿਭਾ ਨੂੰ ਨਿਖਾਰਿਆਂ ਜਾਦਾਂ ਹੈ।ਅਕਾਲ ਅਕੈਡਮੀ ਮਨਾਲ ਵਿਖੇ ਗਣਿਤ ਮੁਕਾਬਲਾ ਕਰਵਾਇਆਂ ਗਿਆ।ਇਸ ਮੁਕਾਬਲੇ ਨੂੰ ਲੇ ਕੇ ਵਿਦਿਆਰਥੀਆਂ ਦੇ ਵਿੱਚ ਬਹੁਤ ਉਤਸ਼ਾਹ ਸੀ। ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਚਰਨਦੀਪ ਕੌਰ ਦੇ ਨਾਲ ਅਧਿਆਪਕਾ ਗੁਰਪ੍ਰੀਤ ਕੌਰ ਅਤੇ ਭੁਪਿੰਦਰ ਸਿੰਘ ਜੇਤੂ ਵਿਦਿਆਰਥੀਆਂ ਨਾਲ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *

*

x

Check Also

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ ਭੰਗੜੇ, ਗਿੱਧੇ ਅਤੇ ਪੰਜਾਬੀ ...

Baisakhi celebrated with great pomp & show in Frankfurt courtesy Consulate General of India Bhangra, Giddha & performances by Punjabi folk artists add colour to celebrations..

Chandigarh, April 13: The Consulate General of India, Frankfurt, Germany, organized an event to commemorate ...