ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਾਚੋਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਅਲੱਗ ਅਲੱਗ ਸ਼ਹਿਰ ਵਿਚ ਪੌਦੇ ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਪਟਿਆਲਾ ਵਿਖੇ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਯੋਗੀ ਵਲੋਂ ਵੀਰ ਜੀ ਦੀਆਂ ਮੜੀਆਂ ਵਿਚ ਅਲੱਗ ਅਲੱਗ ਪ੍ਰਕਾਰ ਦੇ ਕਾਫ਼ੀ ਬੂਟੇ ਲਗਾਏ ਗਏ ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਵੀ ਮੌਜੂਦ ਸਨ।राज्य के मुख्यमंत्री कैप्टन अमरेंद्र सिंह द्वारा चलाए गयी तंदुरुस्त पंजाब मुहिम के गयीं। आज वीर जी के श्मशान घाट में
इस अवसर पर योगेंद्र सिंह योगी ने कहा कि हम सब का फर्ज है कि राज्य के मुख्यमंत्री महाराजा कैप्टन अमरेंद्र सिंह ने जो सपना लिया है तंदरुस्त पंजाब का उसे हम सभी को मिलकर पूरा करना है और ज्यादा से ज्यादा अपने क्षेत्र में गांवों में शहरों में पेड़ लगाने चाहिए